Kishore Kumar Hits

Neha Bhasin - Main Jaandiyaan текст песни

Исполнитель: Neha Bhasin

альбом: Main Jaandiyaan


ਸੁਣ ਜਾਨੀਆਂ, ਹਾਏ, ਮੈਂ ਜਾਣਦੀਆਂ
ਸੁਣ ਜਾਨੀਆਂ, ਹਾਏ, ਪਹਿਚਾਣਦਿਆਂ
ओ, आँखों से ही दिखता है
दिल वाला प्यार वे
दुनिया से डरती ना करूँ इज़हार वे
ਤੇਰੇ ਵੀ ਤਾਂ ਸਿਰ ਚੜ੍ਹਿਆ
ਮੈਂ ਜਾਣਦੀਆਂ, ਹਾਏ, ਪਹਿਚਾਣਦਿਆਂ, ਹਾਂ-ਹਾਂ
हाय, आँखों से ही दिखता है
दिल वाला प्यार वे
दुनिया से डरती ना करूँ इज़हार वे
ਤੇਰੇ ਵੀ ਤਾਂ ਸਿਰ ਚੜ੍ਹਿਆ
ਮੈਂ ਜਾਣਦੀਆਂ, ਹਾਏ, ਪਹਿਚਾਣਦਿਆਂ, ਹਾਂ-ਹਾਂ
ਸੁਣ ਜਾਨੀਆਂ, ਹਾਏ, ਮੈਂ ਜਾਣਦੀਆਂ

ਉੱਡਦੀ ਫਿਰਾਂ ਮੈਂ, ਲੱਗੇ ਕੁੱਛ ਖੋਇਆ-ਖੋਇਆ ਵੇ
ਕਦੇ ਵੀ ਨਾ ਮੈਨੂੰ ਇਦਾਂ ਮਹਿਸੂਸ ਹੋਇਆ ਵੇ
ਜੁਲਫਾਂ ਨੂੰ ਛੇੜਦਾ ਏ ਕਰਕੇ ਬਹਾਨੇ ਤੂੰ
ਹੱਥਾਂ ਵਿਚ ਹੱਥ ਪਾਉਂਦਾ ਜਾਣੇ ਅਨਜਾਣੇ ਤੂੰ
ਚੋਰੀ-ਚੋਰੀ ਅੱਖਾਂ ਨਾਲ
ਮੈਨੂੰ ਕੁੱਝ ਕਹਿੰਦਾ ਏ
ਵੇਖਾਂ ਜਦ ਮੈਂ ਤਾਂ ਫਿਰ ਅੱਖਾਂ ਫ਼ੇਰ ਲੈਣਾਂ ਏ
ਤੇਰੀਆਂ ਗੱਲਾਂ ਦੇ ਵਿਚ ਕੋਈ ਗੱਲ ਅਧੂਰੀ ਏ
ਦਸ ਤੂੰ ਮੈਨੂੰ ਤੇਰੀ ਕਿਹੜੀ ਮਜਬੂਰੀ, ਏ ਹੈ
ਖਾਮੋਸ਼ ਅੱਖ ਕੀ ਨੇ ਕਹਿੰਦੀਆਂ
ਮੈਂ ਜਾਣਦੀਆਂ, ਹਾਏ, ਪਹਿਚਾਣਦਿਆਂ, ਹਾਂ-ਹਾਂ

ਵੇਖਿਆ ਜਦੋਂ ਦਾ ਤੈਨੂੰ ਅੱਖਾਂ ਵਿਚ ਰਹਿ ਗਈ ਏ
ਉਮਰਾਂ ਲਈ ਤੂੰ ਮੇਰੇ ਦਿਲ ਵਿਚ ਬਹਿ ਗਈ ਏ
ਅੱਖਾਂ ਦੀ ਨਮੀ ਵਿਚ ਮਿਲਦੇ ਸਾਰੇ ਜਵਾਬ, ਓਏ
ਛੱਡ ਤੂੰ ਦੇਖਣੇ ਨੀ ਪੂਰੇ ਹੋਣੇ ਖ਼ਵਾਬ ਵੇ
ਹਾਏ, ਲਫ਼ਜ ਤੇਰੇ ਲਗਤੇ ਹੈ ਮੀਠੀ ਪੁਰਵਾਈ ਵੇ
ਅੱਗ ਮੇਰੇ ਸੀਨੇ ਵਿਚ ਤੂੰ ਹੀ ਤੂੰ ਲਈ ਵੇਂ
ਜਲਤਾ ਹੈ ਤੂੰ ਭੀ ਤੋਂ ਯਾਰਾਂ
ਮੈਂ ਜਾਣਦੀਆਂ, ਹਾਏ, ਪਹਿਚਾਣਦਿਆਂ, ਹਾਂ-ਹਾਂ
ਸੁਣ ਜਾਨੀਆਂ, ਹਾਏ, ਮੈਂ ਜਾਣਦੀਆਂ

Поcмотреть все песни артиста

Другие альбомы исполнителя

Похожие исполнители

Simha

Исполнитель

Sagar

Исполнитель