Kishore Kumar Hits

AP Dhillon - Dil Nu текст песни

Исполнитель: AP Dhillon

альбом: Two Hearts Never Break The Same

Внимание! Перевод текстов выполнен автоматически. Возможны неточности и неполнота перевода. Мы прилагаем все усилия для обеспечения точности перевода, но рекомендуем использовать его только в качестве общего ориентира.

WhoaОго!ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰКоул, это как раз те времена, когда ты выступаешь на "Забери меня отсюда".ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰПодумай, потому что я этого не делаю? Неважно на курсе.ਜ਼ਰਾ ਪੁੱਛ ਕੇ ਤੂੰ ਦੱਸ ਕੀ ਨਹੀਂ, ਕੀ ਐ ਸੱਚ ਮੇਰੇ ਦਿਲ ਨੂੰПросто попросив тебя сказать, чего не следует делать, ты разрушил правду в моем сердце.(Hey), ਰਾਤਾਂ ਨੂੰ ਦੱਸ ਮੈਨੂੰ ਨੀਂਦ ਕਿਉਂ ਨਾ ਆਵੇ(Привет) сегодня ночью, и скажи мне, чтобы я спал, почему бы не поднятьсяਤੂੰ ਠੀਕ ਐ ਕਿ ਨਹੀਂ, ਮੇਰਾ ਚਿੱਤ ਘਬਰਾਵੇПочему ты лечишь раз, когда у меня на уме нет беспокойства,ਕਿਉਂ ਐਨੀ ਪਰਵਾਹ? ਨਾ ਦੇਵੀਂ ਤੂੰ ਦਗ਼ਾ ਮੇਰੇ ਦਿਲ ਨੂੰИз-за ухода за солнцем? Не даешь Ли ты мне, сердце моеਕੀ ਕੀਤਾ ਮੈਂ ਗੁਨਾਹ? ਜ਼ਰਾ ਹਾਲ ਤੇ ਸੁਣਾЧто совершил этот человек? Совсем недавно, клянусь Господомਮੇਰੇ ਭਟਕਦੇ ਦਿਲ ਨੂੰ ਕਿਉਂ ਦਿੱਤੀ ਸੀ ਪਨਾਹ?В моем блуждающем сердце к ним, потому что оно дало приют?ਕਿਉਂ ਐਨੀ ਪਰਵਾਹ? ਨਾ ਦੇਵੀਂ ਤੂੰ ਦਗ਼ਾ ਮੇਰੇ ਦਿਲ ਨੂੰИз-за заботы о солнце? Не отдаешь Ли ты, сердце мое?ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰКоул - это как раз те времена, когда ты на "Забери меня отсюда".ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰДумаете, потому что я этого не делаю? Неважно, на курсеਜ਼ਰਾ ਪੁੱਛ ਕੇ ਤੂੰ ਦੱਸ ਕੀ ਨਹੀਂ, ਕੀ ਐ ਸੱਚ ਮੇਰੇ ਦਿਲ ਨੂੰПросто попросив тебя сказать, чего не следует делать, разрушила правду в моем сердцеਤੇਰੇ ਨਾਲ਼ੋਂ ਵੱਖ ਹੋਣ ਦਾ ਖ਼ਿਆਲ ਵੀ ਮੇਰਾ ਕੋਈ ਖ਼ਿਆਲ ਨਾТвое отсутствие разлуки, о которой нужно думать, даже в моем разуме неਜੋ ਲੱਗੇ ਓਹੀ ਦੱਸਾਂ, ਜੇਰਾ ਕੀਤਾ ਆ ਮੈਂ ਮਸਾਂ, ਨੀ ਤੂੰ ਪੁੱਛਦੀ ਸਵਾਲ ਨਾРасскажи всем, что школа сможет прийти на трибьют Mac, не для того, чтобы ты задавал вопросਤੂੰ ਜਦੋਂ ਮਿਲੀ, ਲੱਗਿਆ ਸੀ ਮੈਨੂੰ ਕਿਸੇ ਚੀਜ਼ ਦੀ ਭਾਲ ਨਾПочему, когда тебе досталось принять удар, мне было на что посмотреть?ਮੇਰੀ ਬਣ ਕੇ ਤੂੰ ਦੁਨੀਆ ਦਿਲ ਜਿਹਾ ਤਾਂ ਰੱਖ, ਐਵੇਂ ਗੱਲਾਂ ਵਿੱਚ ਟਾਲ ਨਾЯ в твоем мире, сердце, Маленьком замке, готовлю блюда в горшочках - нет.ਹੁਣ ਕੀ ਸਮਝਾਵਾਂ? ਕੀ ਆਖ ਕੇ ਮਨਾਵਾਂ?Теперь ты понимаешь, в чем сходство между ними? Как сейчас говорят, "нет"?ਜੋ ਲੰਘਿਆ ਐ ਸਮਾਂ ਉਹਨੂੰ ਕਿੰਜ ਮੈਂ ਭੁਲਾਵਾਂ?Кто потратил столько времени, сколько у него было, как я скрываю сходство между ними?ਕਿਉਂ ਐ ਐਨੀ ਪਰਵਾਹ? ਨਾ ਤੂੰ ਦੇ ਜਾਵੀਂ ਦਗ਼ਾ ਮੇਰੇ ਦਿਲ ਨੂੰИз-за ухода за солнцем Times? Не дай Хави ничего поделать, сердце моеਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰКоул - это как раз те времена, когда ты выступаешь на "Забери меня отсюда"ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰПодумай, потому что я этого не делаю? Неважно, на курсеਜ਼ਰਾ ਪੁੱਛ ਕੇ ਤੂੰ ਦੱਸ ਕੀ ਆਣ, ਕੀ ਐ ਸੱਚ ਮੇਰੇ ਦਿਲ ਨੂੰПросто попросив тебя рассказать, что к чему, ты разрушил правду в моем сердцеਤੇਰੀ ਗੱਲ ਤੇ ਯਕੀਨ ਨਾ ਰਿਹਾТы, эта штука на мне, я не уверен, что яਸਾਡਾ ਪਿਆਰ ਵੀ ਰੰਗੀਨ ਨਾ ਰਿਹਾНам нравится цветовая координация, которой я не являюсьਕੀਤੇ ਬੱਦਲ਼-ਵਾਈ, ਆਈ ਤੰਗ ਤਨਹਾਈСоздал облако, вино, лед, сузил до объектаਹੋਵਾਂ ਹਵਾ, ਮੈਂ ਜ਼ਮੀਨ ਨਾ ਰਿਹਾБудет воздух, я приземляюсь, я не являюсьਅਸੀਂ ਕੱਲੇ ਰਹਿ ਜਾਣਾ, ਸਾਨੂੰ ਗ਼ਮਾਂ ਲੈ ਜਾਣਾМы одни остаемся, уходим, идем ли мы за тем, чтобы бытьਅਸੀਂ ਹੋ ਜਾਣਾ ਪੁਰਾਣੇ, ਸੱਭ ਚੁੱਪ ਕਹਿ ਜਾਣਾМы хотим быть самыми старыми, самыми тихими и сказать "иди"ਓਥੇ ਤੂੰ ਵੀ ਨਹੀਓਂ ਹੋਣਾ, ਕਿਸੇ ਹੱਥ ਨਾ ਫ਼ੜਾਉਣਾТам тебя тоже никто не смог бы поймать за руки в заведенииਬਸ ਯਾਦਾਂ ਨੇ ਪੈ ਜਾਣਾПросто помни, что не надо никуда ходить(Hey), ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰ(Эй) проводи только те же времена, что и ты, на "Забери меня отсюда".ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰДумаешь, потому что я этого не делаю? Неважно на курсеਜ਼ਰਾ ਪੁੱਛ ਕੇ ਤੂੰ ਦੱਸ ਕੀ ਨਹੀਂ, ਕੀ ਐ ਸੱਚ ਤੇਰੇ ਦਿਲ ਨੂੰПросто попросив тебя сказать, чего не следует делать, раскромсав правду, твое сердце принадлежитਰਾਤਾਂ ਨੂੰ ਦੱਸ ਮੈਨੂੰ ਨੀਂਦ ਕਿਉਂ ਨਾ ਆਵੇНочи и скажи мне спать, почему бы не поднятьсяਤੂੰ ਠੀਕ ਐ ਕਿ ਨਹੀਂ, ਮੇਰਾ ਚਿੱਤ ਘਬਰਾਵੇЗачем ты лечишь времена, когда у меня и в мыслях не было тревожиться,ਕਿਉਂ ਐਨੀ ਪਰਵਾਹ? ਨਾ ਦੇਵੀਂ ਤੂੰ ਦਗ਼ਾ ਮੇਰੇ ਦਿਲ ਨੂੰИз-за ухода за солнцем? Не даешь Ли ты это сделать, сердце моеਸੋਚਾਂ ਕਿਉਂ ਮੈਂ ਐਦਾਂ?Думаете, потому что у меня этого нет?

Поcмотреть все песни артиста

Другие альбомы исполнителя

Похожие исполнители

JERRY

Исполнитель

Shubh

Исполнитель