Jugraj Rainkh - Single Single текст песни
Исполнитель:
Jugraj Rainkh
альбом: Single Single
ਜੱਟ ਤਰਸ ਖਾ ਗਿਆ beauty 'ਤੇ, propose ਕੁੜੀ ਨੂੰ ਕਰਦਾ
ਜਿਹੜਾ ਰੱਖਿਆ ਸੀ ਦਿਲ ਸਾਂਭ-ਸਾਂਭ, ਤੇਰੇ ਕਦਮਾਂ ਵਿੱਚ ਧਰਤਾ
♪
ਮੈਂ ਲੱਖ ਕੋਸ਼ਿਸ਼ਾਂ ਕਰੀਆਂ
ਲੱਖ ਕੋਸ਼ਿਸ਼ਾਂ ਕਰੀਆਂ, ਭੁੱਲਦਾ ਨਹੀਂ ਤੇਰਾ ਮੂੰਹ
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ ਤੂੰ
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ ਤੂੰ
ਮੇਰਾ dream ਐ ਤੇਰੇ ਨਾਲ ਹੋਵਾਂ
ਸੋਹਣੀ ਜਿਹੀ ਕੋਈ location 'ਤੇ
ਤੂੰ ਤੇ ਮੈਂ ਚੱਲ ਭੋਰਾ-ਭੋਰਾ ਚੱਲੀਏ ਆਪਾਂ vacation 'ਤੇ
ਨੀ ਚੱਲੀਏ ਆਪਾਂ vacation 'ਤੇ
ਤੇਰੇ ਨਾਲ ਤਾਂ ਹੋਰ ਵੀ ਸੋਹਣਾ ਲੱਗਣਾ ਏ ਹਰ view
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ ਤੂੰ
(Single, single)
(Single, single)
(Single, single)
(Single, single)
ਤੂੰ sunshine ਦੇ ਵਰਗੀ ਐ, ਤੈਨੂੰ ਦੇਖ ਕੇ ਦਿਨ ਵੀ ਸੰਗ ਜਾਏ
ਤੇਰੀ ਮਹਿਕ ਜਿਹੀ ਆਉਂਦੀ ਰਹਿੰਦੀ ਐ ਜਦ ਵੀ ਕੋਲੋਂ ਦੀ ਲੰਘ ਜਾਏ
ਨੀ ਸੂਲੀ 'ਤੇ ਹੀ ਟੰਗ ਜਾਏ
ਤੂੰ ਮੇਰੀ ਐ, ਬਸ ਮੇਰੀ ਹੀ, ਤੈਨੂੰ ਕਰ ਲੈਣਾ ਮੈਂ ਸੂ
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ...
ਆਜਾ, mingle ਹੋ ਜਾਈਏ, ਹੁਣ ਕਹਿ ਦੇ ਨਾ "Love you"
ਆਜਾ, mingle ਹੋ ਜਾਈਏ, ਕਹਿ ਦੇ ਨਾ "Love you"
ਮੇਰੀ hotness ਬੇਕਾਬੂ ਹੋਕੇ ਸਿਰ ਤੇਰੇ ਨੂੰ ਚੜ੍ਹ ਜਾਊਗੀ
ਨੀ Dimple ਵਾਲ਼ੀ smile ਮੇਰੀ ਤਾਂ ਦਿਲ ਤੇਰੇ 'ਤੇ ਲੜ ਜਾਊਗੀ
ਨੀ ਪਾਗਲ ਤੈਨੂੰ ਕਰ ਜਾਊਗੀ
ਤੂੰ neck 'ਤੇ ਫ਼ਿਰ ਪਵਾਉਣਾ ਏ Shivjot ਦੇ ਨਾਂ tattoo
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ ਤੂੰ
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ ਤੂੰ
Single, single ਫ਼ਿਰਦੀ ਐ, ਮੈਥੋਂ ਜਰੀ ਨਹੀਂ ਜਾਂਦੀ ਤੂੰ
Поcмотреть все песни артиста
Другие альбомы исполнителя