Kishore Kumar Hits

Goldie Sohel - Kisi Aur Naal - Acoustic текст песни

Исполнитель: Goldie Sohel

альбом: Kisi Aur Naal (Acoustic)


ਤੇਰੇ ਉੱਤੇ ਕਿੰਨਾ ਮਰਦਾ, ਤੇਰੀ ਹੀ ਗੱਲਾਂ ਕਰਦਾ
ਕਿਉਂ ਤੂੰ ਜਾਣਕੇ ਜਾਣੇ ਨਾ?
ਧੁੱਪ ਵਿੱਚ ਲੱਗਦਾ ਹਨੇਰਾ, ਲੱਭਦਾ ਏ ਤੇਰਾ ਚਿਹਰਾ
ਕਿਉਂ ਤੂੰ ਜਾਣਕੇ ਜਾਣੇ ਨਾ?
ਵੇ, ਦਿਲ ਨੂੰ ਪਤਾ ਹੈ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ
ਵੇ, ਦਿਲ ਨੂੰ ਪਤਾ ਹੈ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ
ਬੇਪ੍ਰਵਾਹ ਇਸ਼ਕ, ਮੈਂ ਕਰਦੀ ਰਹੀ ਆਂ
ਝੂਠੀਆਂ ਗੱਲਾਂ ਵੇ ਤੇਰੀ, ਸੱਚ ਮੰਨਦੀ ਰਹੀ ਆਂ
ਹੋ, ਵੇ ਤੂੰ ਕਦਰ ਨਾ ਪਾਈ
ਰੱਬ ਨਾਲ ਅੱਜ ਮੈਂ ਫਿਰ ਲੱੜ ਗਈ ਆਂ
ਦਿਲ ਵਾਲੀ ਗੱਲ ਅੱਜ ਕਰ ਗਈ ਆਂ
ਮੈਨੂੰ ਪਤਾ ਏ, ਕਿਵੇਂ ਲੱਗਦਾ ਏ
ਇਸ਼ਕ 'ਚ ਮਿਲਦੀ ਜੋ ਸਜਾ ਏ
ਵੇ, ਦਿਲ ਨੂੰ ਪਤਾ ਏ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ
ਮੈਨੂੰ ਪਤਾ ਏ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ

Поcмотреть все песни артиста

Другие альбомы исполнителя

Milaap

2023 · Мини-альбом

Похожие исполнители

QARAN

Исполнитель

VIBIE

Исполнитель

Ezu

Исполнитель