Miss Pooja - Fishcut (From "Fishcut") текст песни
Исполнитель:
Miss Pooja
альбом: Dance With Miss Pooja Punjabi Hits
ਨਾਰ ਦਾ, ਨਾਰ ਦਾ
(ਚੱਕਵਾਂ ਪਜਾਮਾ ਤੇਰੀ ਨਾਰ ਦਾ)
ਰੋਹਬ-ਰਾਹਬ ਕਿਸੇ ਦਾ ਨਾ ਮੈਂ ਜਰਦੀ
ਕਿਸੇ ਦਾ swag ਨਾ ਮੈਂ follow ਕਰਦੀ
(ਕਿਸੇ ਦਾ swag ਨਾ ਮੈਂ follow ਕਰਦੀ)
ਹਾਂ, ਰੋਹਬ-ਰਾਹਬ ਕਿਸੇ ਦਾ ਨਾ ਮੈਂ ਜਰਦੀ
ਕਿਸੇ ਦਾ swag ਨਾ ਮੈਂ follow ਕਰਦੀ
ਹੁਸਨਾਂ ਦਾ end, ਮੇਰਾ ਵੱਖਰਾ trend
ਹੁਸਨਾਂ ਦਾ end, ਮੇਰਾ ਵੱਖਰਾ trend
ਖੂੰਜੇ ਰੋਹਬ ਲਾਇਆ narrow ਸਲਵਾਰ ਦਾ
(Put your hands up)
Fishcut ਸੂਟ ਮੇਰਾ ਅੱਤ ਹੀ ਕਰਾਵੇ
ਉਤੋਂ ਚੱਕਵਾਂ ਪਜਾਮਾ ਤੇਰੀ ਨਾਰ ਦਾ (ਨਾਰ ਦਾ)
Fishcut ਸੂਟ ਮੇਰਾ ਅੱਤ ਹੀ ਕਰਾਵੇ
ਉਤੋਂ ਚੱਕਵਾਂ style ਤੇਰੀ ਨਾਰ ਦਾ
ਚੱਕਵਾਂ ਪਜਾਮਾ ਤੇਰੀ ਨਾਰ ਦਾ (D-DJ Dips)
(ਨਾਰ ਦਾ, ਨਾਰ ਦਾ)
(ਨਾਰ ਦਾ, ਨਾਰ ਦਾ)
(ਚੱਕਵਾਂ ਪਜਾਮਾ ਤੇਰੀ ਨਾਰ ਦਾ)
Good feel ਕਰਦੀਆਂ ਚਾਂਦੀ ਦੀਆਂ ਝਾਂਜਰਾਂ
ਮਾਣ ਕਰੇ ਜੁੱਤੀ ਤਿਲੇਦਾਰ ਵੇ
ਮਾਣ ਕਰੇ ਜੁੱਤੀ ਤਿਲੇਦਾਰ ਵੇ
ਸਾਦਗੀ ਮੇਰੀ ਦਾ ਜੱਗ ਹੋ ਗਿਆ ਦੀਵਾਨਾ
ਜੱਟੀ ਕਰਦੀ ਨਾ ਕੋਈ ਵੀ ਸ਼ਿੰਗਾਰ ਵੇ
ਕਰਦੀ ਨਾ ਕੋਈ ਵੀ ਸ਼ਿੰਗਾਰ ਵੇ
ਪਤਲਾ ਜਿਹਾ ਲੱਕ, ਮੇਰੀ ਟੂਣੇਹਾਰੀ ਅੱਖ
ਪਤਲਾ ਜਿਹਾ ਲੱਕ, ਮੇਰੀ ਟੂਣੇਹਾਰੀ ਅੱਖ
ਉਤੋਂ ਨਖ਼ਰਾ ਵੀ ਕਹਿਰ ਗੁਜ਼ਾਰਦਾ
(Bring it, man)
Fishcut ਸੂਟ ਮੇਰਾ ਅੱਤ ਹੀ ਕਰਾਵੇ
ਉਤੋਂ ਚੱਕਵਾਂ ਪਜਾਮਾ ਤੇਰੀ ਨਾਰ ਦਾ (ਨਾਰ ਦਾ)
Fishcut ਸੂਟ ਮੇਰਾ ਅੱਤ ਹੀ ਕਰਾਵੇ
ਉਤੋਂ ਚੱਕਵਾਂ style ਤੇਰੀ ਨਾਰ ਦਾ (ਨਾਰ ਦਾ)
ਚੱਕਵਾਂ ਪਜਾਮਾ ਤੇਰੀ ਨਾਰ ਦਾ, ਹਾਂ
(ਨਾਰ ਦਾ)
(ਚੱਕਵਾਂ ਪਜਾਮਾ ਤੇਰੀ...)
ਕੋਠੀ ਵਾਲੇ ਮੋਹਣਿਆ, ਮੈਂ ਭੰਗੜਾ queen
ਰੱਖਾਂ ਹਾਣਦੀਆਂ ਕੁੜੀਆਂ 'ਚ ਠੁੱਕ ਵੇ
ਹਾਣਦੀਆਂ ਕੁੜੀਆਂ 'ਚ ਠੁੱਕ ਵੇ
ਜਿਧਰੋਂ ਵੀ ਲੰਘ ਜਾਵਾਂ ਕਾਲ਼ਜੇ ਮੈਂ ਡੰਗ ਜਾਵਾਂ
ਓਏ, ਸੋਹਣਿਆ, ਹੈ ਘੈਂਟ ਮੇਰੀ look ਵੇ
ਸੋਹਣਿਆ, ਹੈ ਘੈਂਟ ਮੇਰੀ look ਵੇ
Sanj V ਨਾ' ਯਾਰੀ, ਉਤੋਂ ਕੈਮ ਸਰਦਾਰੀ
Sanj V ਨਾ' ਯਾਰੀ, ਉਤੋਂ ਕੈਮ ਸਰਦਾਰੀ
ਜੱਟੀ ਤੇਰੀ ਆ ਜੇ ਦਿਲ ਤੂੰ ਨਿਹਾਰਦਾ
(Bring it, man)
Fishcut ਸੂਟ ਮੇਰਾ ਅੱਤ ਹੀ ਕਰਾਵੇ
ਉਤੋਂ ਚੱਕਵਾਂ ਪਜਾਮਾ ਤੇਰੀ ਨਾਰ ਦਾ (ਨਾਰ ਦਾ)
Fishcut ਸੂਟ ਮੇਰਾ ਅੱਤ ਹੀ ਕਰਾਵੇ
ਉਤੋਂ ਚੱਕਵਾਂ style ਤੇਰੀ ਨਾਰ ਦਾ (ਨਾਰ ਦਾ)
ਚੱਕਵਾਂ ਪਜਾਮਾ ਤੇਰੀ ਨਾਰ ਦਾ, ਹਾਂ
Поcмотреть все песни артиста
Другие альбомы исполнителя