ਕਾਲੇ ਜੈ ਲਬਾਸ ਨਾਲ ਕਾਲੇ ਬੰਡਾ ਨੇ
ਅੱਜ ਪੁੱਛਦੇ ਆ ਲੋਕੀ ਦਸੋ ਕੀ ਰੱਖਿਆ
Italy ਦੀ ਧੁੱਪ ਵਾਂਗੂ ਚਮਕਦੀ whip
ਪੂਰੀ city ਦੇ ਆ ਦੇਖੀ ਹੀ ਮਹੌਲ ਚਕੀ ਆ
ਆੜੀ ਮਾਲ ਦੇ ਦੇਖ, ਅੱਧਿਕ ਆ ਮਜੇ ਨੇ
Cali ਤੋਂ ਕੋ ਸੋਲ link ਪੂਰੀ ਰੱਖੇ ਡੇਲ ਨੇ
ਖੱਟਿਆ ਨੇ ਸਿਫਤਾ ਦੇ ਖੱਟਿਆ ਪਵੈਲ ਨੇ
ਆਉਂਦਿਆਂ snap'aa ਕਦੇ gun ਕਦੇ car ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਉਹ ਮਿੱਤਰਾਂ ਦੀ whip ਵੇਖ hate ਕਰਦੇ ਨੀ
ਕੀ faker'an ਦੇ ਵਿੱਚ ਕਾਨੂ ਰਹਿੰਦੇ ਇੰਨੇ ਚੁੱਪ
ਜਦੋਂ G Wag ਉੱਤੇ ਕੱਢ ਟੌਰ ਨਿਕਲੇ ਨੀ
ਪੂਰੀ ਅੱਤ ਹੀ ਕਰਾਉਂਦਾ ਬੀਬਾ ਯਾਰਾਂ ਦਾ ਗਰੁੱਪ
Dashboard ਉੱਤੇ tool ਜੱਟ old skool
ਕਾਕਾ ਸਾਹਮਬ ਲੈਣੀ ਤੇਰੇ ਨਾਲ ਕੀ ਨਿੱਗਾ ਮਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ
ਕਿਉ ਸਾਡੇ ਨਾਲ race'an ਲਾਉਣ ਨੂੰ ਅੱਤਾ ਵਲੇ
ਨਵੀਆਂ ਨੇ wave ਕੋਈ ਨੀ ਮਕਾਬਲੇ
ਭਰਕੇ ਮੈਂ ਧਬ ਰਖਾ anti'aa ਤੇ ਅੱਖ ਰਖਾ
ਸੁਣਾ ਬਾਅਦ ਵਿਚ ਪਹਿਲਾ ਆਪਣਾ ਮੈਂ ਪੱਕ ਰਖਾ
Young age peak ਤੇ ਆ ਗੱਡੀ ਪੂਰੀ leak ਤੇ ਆ
ਯੋਰ ਤੇ ਜਵਾਨੀ ਆ ਉਬਾਲੇ ਦੇਖ ਮਾਰਤੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਉਹ ਯਾਰ ਹੁਣੀ ਜਦੋਂ ਦੇ ਆ ਗਾਉਣ ਲੱਗ ਪਈ ਨੀ
ਮੈਂ ਕਿਆ ਚਰਚੇ ਦੇ ਵਿੱਚ ਕੁੜੇ ਆਉਣ ਲੱਗ ਪਈ
ਆਪਣੇ ਕੀ ਕੈਰ ਦੀ ਆ town ਲੱਗ ਪਈ ਨੀ
ਅਸੀ ਜਦੋਂ ਦੇ ਆ dollar ਕਮਾਉਣ ਲੱਗ ਪਈ
ਯਾਰਾਂ ਨੇ ਆ ਪੱਟੇ ਉੱਤੇ till ਰੱਖੇ ਟੋਕ ਕੇ
ਬੜੀਆ ਨੇ ਵੇਖ ਲਿਆ ਚੋਬਰ ਨੂੰ ਰੋਕ ਕੇ
Anti'aa ਦੇ ਬੁੱਲਾਂ ਉੱਤੇ ਲਾਕੇ ਦੇਖ lock ਨੇ
ਕਰਦੇ ਉਹ ਡੀਕ ਰਹਿੰਦੇ ਸਾਡੀ ਜਿਹੜੀ ਹਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਨਿੰਦਿਆਂ ਨਜ਼ਾਰੇ ਪੂਰੇ ਚੋਬਰ ਕਵਾਏ
Chill life, chill ਜ਼ਿੰਦਗੀ ਆ ਬੱਸ ਦਿਨ ਚਾਰ ਦੀ
ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ
ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ
ਗੱਭਰੂ ਦਾ ਚਾਹ ਦਾ ਕਰਾਫ਼ ਕੁੜੇ ਕੀ
ਤੀਨੀ ਮੰਗ ਹੋਈ ਫਿਰੇ ਪੱਟੋ ਹਾਰੇ ਇਹ ਕਨਾਰ ਦੀ
Поcмотреть все песни артиста
Другие альбомы исполнителя