ਯਾਰ ਤੇਰਾ ਆ ਗਿਆ
(ਲਾਡੀ ਗਿੱਲ)
ਹੋ ਅਸੀ ਕੁੜਤੇ ਵੀ ਪਾਈਏ ਤਾਂ ਵੀ ਚਰਚੇ
ਹੋ ਤੁਸੀ ਪਾਉਂਦੀਆਂ Brand ਨਿਰੇ ਖਰਚੇ
ਹੋ ਅਸੀ ਕੁੜਤੇ ਵੀ ਪਾਈਏ ਤਾਂ ਵੀ ਚਰਚੇ
ਤੁਸੀ ਪਾਉਂਦੀਆਂ Brand ਨਿਰੇ ਖਰਚੇ
ਪੱਲੇ ਸਾਰਾ ਕੁੱਜ ਭਾਵੇਂ
ਤਾਂ ਵੀ ਕਰੀਦੇ ਨੀ ਸ਼ੋਸ਼ੇ
ਸਾਰਾ ਕੁੱਜ ਭਾਵੇਂ
ਤਾਂ ਵੀ ਕਰੀਦੇ ਨੀ ਸ਼ੋਸ਼ੇ
ਓਦਾਂ ਅਤਰੇ ਸੁਭਾ ਦੀ ਗੱਲ ਅੱਡ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
ਹੋ ਤੇਰੀ PG ਦੀ grill ਉੱਤੇ ਸੁਕਦੇ ਨੇ top
ਸਾਡੇ ਚਾਦਰੇ ਦੀ ਡੱਬੀਆਂ ਦੇ ਨਾਲਦੇ
ਕਿਨਾ ਵੀ ਆ ਭਾਵੇਂ ਤੇਰਾ update ਸ਼ਹਿਰ
ਤਾਂ ਵੀ ਪਿੰਡਾਂ ਵਾਲੇ ਆਕੇ ਨੇਰ ਠਾਲਦੇ
ਹੋ ਤੇਰੀ PG ਦੀ grill ਉੱਤੇ ਸੁਕਦੇ ਨੇ top
ਸਾਡੇ ਚਾਦਰੇ ਦੀ ਡੱਬਿਆਂ ਦੇ ਨਾਲਦੇ
ਕਿਨਾ ਵੀ ਆ ਭਾਵੇਂ ਤੇਰਾ update ਸ਼ਹਿਰ
ਤਾਂ ਵੀ ਪਿੰਡਾਂ ਵਾਲੇ ਆਕੇ ਨੇਰ ਠਾਲਦੇ
ਕਈ ਗੁਣਾ ਤੇਰੀ bar-one ਨਾਲੋ ਮਿੱਠਾ
ਕਈ ਗੁਣਾ ਤੇਰੀ kitkat ਨਾਲੋ ਮਿੱਠਾ
ਮੁੰਡਾ ਕਰੀ ਨਾ ਤੇਊਡੀਆਂ ਤੋਂ judge ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
ਹੋ ਸਾਡੇ ਕੁੜਤੇ ਪਜਾਮਿਆਂ ਦੇ ਮਹਿੰਗੇ ਨਇਓ ਲੋਗੋ
ਦਿਲ ਮਹਿੰਗੇ ਜਿੱਦਾਂ ਮਹਿੰਦੀਆਂ ਕਲੋਨੀਆਂ
ਹੋਂ ਮੁੱਛਾਂ ਵਾਲੇ ਕਰਦੇ ਨੇ ਸਰਦਾਰੀਆਂ ਦੀ ਗੱਲ
ਗੱਲ fashion-ਆ ਦੀ ਕਰਦੀਆਂ pony-ਆਂ
ਹੋ ਸਾਡੇ ਕੁੜਤੇ ਪਜਾਮਿਆਂ ਦੇ ਮਹਿੰਗੇ ਨਇਓ ਲੋਗੋ
ਦਿਲ ਮਹਿੰਗੇ ਜਿੱਦਾਂ ਮਹਿੰਦੀਆਂ colony-ਆਂ
ਹੋ ਮੁੱਛਾਂ ਵਾਲੇ ਕਰਦੇ ਨੇ ਸਰਦਾਰੀਆਂ ਦੀ ਗੱਲ
ਗੱਲ fashion-ਆ ਦੀ ਕਰਦੀਆਂ pony-ਆਂ
ਮਿਤਰਾਂ ਦੀ ਸਾਰੀ ਪਤਾ ਲੱਗਜੂ detail
ਮਿਤਰਾਂ ਦੀ ਸਾਰੀ ਪਤਾ ਲੱਗਜੂ detail
ਮਾਰ search-ਆਂ ਤਾਂ Google ਤੋਂ ਕੱਢ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
Jealousy ਸਿਯਾਸਤ ਨੀ ਯਾਰੀਆਂ ਚ ਕਿਤੀ
ਆਪਾਂ ਘਰੋਂ ਬਾਹਰ ਰੱਖੀਆਂ ਚਲਾਕੀਆਂ
ਹੋ ਕਾਬਲ ਸਰੂਪ ਵਾਲੀ ਸਿਰੇ ਗੱਲ ਲਾਉਂਦਾ
ਕਦੇ ਲਾਉਂਦਾ ਨਇਓਂ ਅੰਬਰਾਂ ਨੂੰ ਟਾਕੀਆਂ
Jealousy ਸਿਯਾਸਤ ਨੀ ਯਾਰੀਆਂ ਚ ਕਿਤੀ
ਆਪਾਂ ਘਰੋਂ ਬਾਹਰ ਰੱਖੀਆਂ ਚਲਾਕੀਆਂ
ਹੋ ਕਾਬਲ ਸਰੂਪ ਵਾਲੀ ਸਿਰੇ ਗੱਲ ਲਾਉਂਦਾ
ਕਦੇ ਲਾਉਂਦਾ ਨਇਓਂ ਅੰਬਰਾਂ ਨੂੰ ਟਾਕੀਆਂ
ਲੋਕਾਂ ਦੇ blood ਵਿੱਚ ਗੈਰਤ ਆ ਹੁੰਦੀ
ਲੋਕਾਂ ਦੇ blood ਵਿੱਚ ਗੈਰਤ ਆ ਹੁੰਦੀ
ਸਾਡੀ ਗੈਰਤ ਚ ਰਲਿਆ blood ਨੀ,
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ
ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
Поcмотреть все песни артиста
Другие альбомы исполнителя