Show ਤੋਂ ਬਾਅਦ ਕਰਦੀ ਆ ਦੋਸਤਾਂ ਨੂੰ call
ਕਹਿੰਦੀ, "ਅੱਜ ਨੀ ਮੈਂ ਆ ਰੀ ਰਾਤੀ ਘਰ"
ਓ ਮੇਰੇ ਨਾਲ ਬੈਗੀ, ਮੇਰੇ ਨਾਲ ਰਵੇਂ ਖੁਸ਼
ਮੇਰੇ ਨਾਲ ਮੇਰੇ ਯਾਰ, ਮੇਰੇ ਨਾਲ ਮੇਰਾ ਦੋ, ਮੈਨੂੰ ਕਰੇ ਪਰੇਸ਼ਾਨ
Time ਬੱਸ ਆਖਰੀ Messiah ਜੇੜਾ ਕਰ ਸਕਦਾ ਵੇ ਸਬ ਸਹੀ
Time ਚੱਲੇ ਗਲਤ ਤੇ ਓਹਨੂੰ ਮਹਿੰਗੀ ਘੜੀ ਕਰ ਸਕਦੀ ਨੀ ਸਹੀ
ਪੈਸਾ ਕਮਾਇਆ ਮੈਂ
ਪਿਆਰ ਜਤਾਇਆ ਮੈਂ
(ਪਿੱਛਲੇ ਮੈਂ ਪੂਰੇ ਸਾਲ)
ਪੈਸਾ ਕਮਾਇਆ ਮੈਂ
ਇਹਸਾਨ ਜਤਾਇਆ ਮੈਂ
(ਅਣਹੋਨੀ ਨੂੰ ਹੋਨੀ 'ਚ ਬਦਲਤਾ)
ਟੁਟਿਆ ਤਾਰਾ ਮੈਂ
(ਤਮੰਨਾ ਤੁਹਾਡੀ ਕਰ ਦਾਗਾ ਪੂਰੀ)
ਟੁਟਿਆ ਤਾਰਾ ਮੈਂ
ਟੁਟਿਆ ਤਾਰਾ ਮੈਂ
(ਤਮੰਨਾ ਤੁਹਾਡੀ ਕਰ ਦਾਗਾ ਪੂਰੀ)
ਟੁਟਿਆ ਤਾਰਾ ਮੈਂ
♪
ਪੈਸੇ ਦਾ ਖੇਡ ਵੇ ਸਾਰਾ
ਤੇ ਪੈਸੇ ਨਾਲ ਖੇਡ ਦਾ ਮੈਂ
ਛੇੜ ਦੇ ਸਿਗੇ ਇਹ ਮੈਨੂੰ
ਹੁਣ ਸਬਨੁ ਛੇੜ ਦਾ ਮੈਂ
ਮੈਂ ਪੁੱਛਦਾ ਕਿੰਨੇ ਕਮਾ ਲੈ ਤੂ ਅੱਜ?
ਓ ਕਰਨ ਲੱਗੇ ਹਿਸਾਬ
ਮੈਂ ਹੱਸਦਾ ਬੇਹਿਸਾਬ
ਪੈਸਿਆਂ ਨਾਲ ਬਦਲਦੇ ਵੇਖ਼ੇ ਇਨਸਾਨ
ਅੱਜ ਨੀ ਮੇਰੇ ਨਾਲ ਓ ਪਹਿਲੇ ਦਿਨ ਵਾਲੇ ਯਾਰ
ਅੱਜ ਵੀ ਓਹੀ ਗੱਲ ਬਾਤ ਤੇ ਜਦੋ ਤੁਰਾ ਬਾਰ
ਓਹੀ ਅੱਜ ਨਾਰ, ਮੁੜ ਕੇ ਆ ਵੇਖਦੀ ਆ ਮੈਨੂੰ
ਜੇੜੀ ਪਹਿਲਾ ਮੈਨੂੰ ਕਹਿੰਦੀ ਸੀ ਅਣਜਾਣ
ਦੁਨੀਆਂ ਵੇ ਚਲਦੀ ਆ ਜੇਬਾਂ ਅਨੁਸਾਰ
Luck ਤੇ ਨੀ ਮਾਰਦਾ ਮੈਂ ਕੰਮ ਕਰਾ hard
Luck ਤੇ ਨੀ ਮਾਰਦਾ ਮੈਂ ਕੰਮ ਕਰਾ hard
ਪੈਸਾ ਕਮਾਇਆ ਮੈਂ
ਪਿਆਰ ਜਤਾਇਆ ਮੈਂ
(ਪਿੱਛਲੇ ਮੈਂ ਪੂਰੇ ਸਾਲ)
ਪੈਸਾ ਕਮਾਇਆ ਮੈਂ
ਇਹਸਾਨ ਜਤਾਇਆ ਮੈਂ
(ਅਣਹੋਨੀ ਨੂੰ ਹੋਨੀ 'ਚ ਬਦਲਤਾ)
ਟੁਟਿਆ ਤਾਰਾ ਮੈਂ
(ਤਮੰਨਾ ਤੁਹਾਡੀ ਕਰ ਦਾਗਾ ਪੂਰੀ)
ਟੁਟਿਆ ਤਾਰਾ ਮੈਂ
ਟੁਟਿਆ ਤਾਰਾ ਮੈਂ
(ਤਮੰਨਾ ਤੁਹਾਡੀ ਕਰ ਦਾਗਾ ਪੂਰੀ)
ਟੁਟਿਆ ਤਾਰਾ ਮੈਂ
ਪੈਸਾ ਨੂੰ ਕਾਬੂ ਮੈਂ ਕਰਲਾਂਗਾ
ਹੋਜਾਣਾ ਸਾਰਾ ਕੁਜ ਕਾਬੂ
ਸ਼ਰੀਰ ਤੋਂਹ ਕਿਥੇ ਵੀ ਰਵਾਂਗਾ
ਦਿਮਾਗ ਤੇ ਕਰ ਬੈਠੀ ਜਾਦੂ
ਪਿਆਰ ਤੇ ਜੰਗ ਦੇ ਵਿਚ ਨੀ
ਹੁੰਦੇ ਕੋਈਂ ਨਿਯਮ ਲਾਗੂ
ਪਿਆਰ ਨਾਲ ਜੰਗ ਵੇ ਚਾਲੂ
ਬਿਸਤਰ 'ਚ ਦੋਵੇਂ ਬੇਕਾਬੂ
(Shhh)
Time ਦੀ ਕਮੀ ਆ ਮੇਰੇ ਤੋਂ
Time ਦੀ ਕਮੀ ਆ ਮੇਰੇ ਤੋਂ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਤੇ ਲੱਗੇ ਆਰੋਪਾ ਦੇ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਕੋਲ time ਹੁੰਦਾ ਜੇ
Time ਦੀ ਕਮੀ ਆ ਮੇਰੇ ਤੋਂ
Time ਦੀ ਕਮੀ ਆ ਮੇਰੇ ਤੋਂ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਤੇ ਲੱਗੇ ਆਰੋਪਾ ਦੇ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਕੋਲ time ਹੁੰਦਾ ਜੇ
Поcмотреть все песни артиста
Другие альбомы исполнителя