Внимание! Перевод текстов выполнен автоматически. Возможны неточности и неполнота перевода. Мы прилагаем все усилия для обеспечения точности перевода, но рекомендуем использовать его только в качестве общего ориентира.
ਦਿਲ ਵੀ ਰੋਏਗਾСердце - это тоже рага(ਦਿਲ ਵੀ ਰੋਏਗਾ)(Сердце - это тоже рага)ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я буду в твоем, то надену, и кто будет?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДуша, моей ловушкой будет Джаани, рага сердцаਮੇਰਾ ਵੀ ਜੀਅ ਨਈਂ ਲੱਗਣਾЯ тоже, или начинаетсяਦੋ ਦਿਨ ਵਿੱਚ ਮਰ ਜਾਊ, ਸੱਜਣਾДень мертвецов в челюсти, Сесснаਮੈਂ ਪਾਗਲ ਹੋ ਜਾਣਾЯ, если вы просто хотите знатьਮੈਂ ਵੀ ਤੇ ਖੋ ਜਾਣਾЯ в тренде бытьਜੇ ਤੇਰੀ-ਮੇਰੀ ਟੁੱਟਗੀ ਹਾਏ ਵੇ ਰੱਬ ਵੀ ਰੋਏਗਾЕсли твой-в моем разбитом виде, это победит поминки, он тоже рагаਜੇ ਮੈ ਨਈਂ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?Если я буду в твоем, чтобы надеть, тогда кто это сделает?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДушой, моей ловушкой будет Джаани, рага сердцаਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я буду в твоем, то надену, а кто будет?♪♪(ਦਿਲ ਵੀ ਰੋਏਗਾ)(Сердце - это тоже рага)♪♪(ਦਿਲ ਵੀ ਰੋਏਗਾ)(Сердце - это тоже рага)ਜਿਸ ਦਿਨ ਮਿਲਾਂ ਨਾ ਤੈਨੂੰСмешивание для васਕੁਛ ਖਾਸ ਨਈਂ ਲੱਗਦੀИ еда в шоу идет наਮੈਨੂੰ ਭੁੱਖ ਨਈਂ ਲੱਗਦੀЯ голоден, это принять сообщениеਮੈਨੂੰ ਪਿਆਸ ਨਈਂ ਲੱਗਦੀЯ лежу в шоу идет наਮੈਨੂੰ ਭੁੱਖ ਨਈਂ ਲੱਗਦੀЯ голоден, получи сообщениеਮੈਨੂੰ ਪਿਆਸ ਨਈਂ ਲੱਗਦੀЯ лежу в шоу, которое продолжается доਤੂੰ ਫ਼ੁੱਲ ਤੇ ਮੈਂ ਖੁਸ਼ਬੂ (ਤੂੰ ਚੰਨ ਤੇ ਮੈਂ ਤਾਰਾ)Ты такая же, я красивая (ты луна, а я звезды)ਕਿੱਦਾਂ ਲੱਗਨੈ ਸਮੁੰਦਰ ਜੇ ਨਾ ਹੋਏ ਕਿਨਾਰਾ?Чем же занять Море, если не видом с края?ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾНикто не твой, и ба в голове, чтобы сохранить сагуਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я буду в твоей, чтобы надеть, и кто будет?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДушой, моей ловушкой будет Джаани, сердцем рагаਜੇ ਮੈ ਨ੍ਹੀ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я снова един с тобой до конца, то кто же тогда?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДуша, моей ловушкой будет Джаани, рага сердцаਮੈਨੂੰ ਆਦਤ ਪੈ ਗਈ ਤੇਰੀ Jaani ਵੇ ਇਸ ਤਰ੍ਹਾਂЯ есмь и т.д. Был твоим, Джаани, когда это было похожеਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂПотребности мужчин в воде в наше Время, которым нравитсяਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹПотребности мужчин в воде того Времени, которым нравятсяਤੂੰ ਮੰਜ਼ਿਲ ਤੇ ਮੈਂ ਰਾਹ (ਹੋ ਸਕਦੇ ਨਈਂ ਜੁਦਾ)Ты поднимаешь меня на ноги (может быть, на прощание)ਫ਼ਿਰ ਕਦੇ ਵੀ ਸੂਰਜ ਬਿਨ ਹੁੰਦੀ ਨਈਂ ਸੁਬਹИ у многих, даже у солнца без них, есть такиеਤੂੰ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾТы сам, чтобы позаботиться, ранишь меня, он визуально назадਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я буду в твоем, то надену, а кто будет?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДушой, моей ловушкой будет Джаани, рага сердцаਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я буду в твоей, надень, и кто будет?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДушой, моей ловушкой будет Джаани, рага сердца♪♪(ਦਿਲ ਵੀ ਰੋਏਗਾ)(Сердце - это тоже рага)♪♪(ਦਿਲ ਵੀ ਰੋਏਗਾ)(Сердце - это тоже рага)♪♪(ਦਿਲ ਵੀ ਰੋਏਗਾ)(Сердце - это тоже рага)♪♪(ਦਿਲ ਵੀ ਰੋਏਗਾ)(Сердце - это тоже рага)ਜੇ ਮੈ ਨਈਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?Если я буду в твоем, надевай, и кто будет?ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾДушой, моей ловушкой будет Джаани, рага сердца(ਦਿਲ ਵੀ ਰੋਏਗਾ)(Сердце - это тоже рага)
Поcмотреть все песни артиста