ਜਿਹੜੇ ਪਾਣੀਆਂ 'ਚ ਲਾਉਂਦੇ ਲੋਕ ਤਾਰੀਆਂ
ਉਹ ਪਾਣੀ ਅਸੀਂ ਪੀਤੇ ਹੋਏ ਆ
ਓ, ਸਿਰ ਕੱਢਵੇਂ...
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
♪
(ਓ, ਬੱਲੇ)
ਜਿਹਨੂੰ ਪਾਇਆ ਹੱਥ, ਦਿੱਤਾ ਨਹੀਓਂ ਜਾਣ, ਬਈ
ਸਾਨੂੰ ਆਪਣੀ ਅਦਾਵਾਂ ਉੱਤੇ ਮਾਣ, ਬਈ
ਜਿਹਨੂੰ ਪਾਇਆ ਹੱਥ, ਦਿੱਤਾ ਨਹੀਓਂ ਜਾਣ, ਬਈ
ਸਾਨੂੰ ਆਪਣੀ ਅਦਾਵਾਂ ਉੱਤੇ ਮਾਣ, ਬਈ
ਜਿਹੜੇ ਮੋਢਿਆਂ ਉੱਤੋਂ ਦੀ ਸੀਗੇ ਥੁੱਕਦੇ
ਓਹ ਮੁੱਠੀਆਂ 'ਚ ਮੀਚੇ ਹੋਏ ਆ
ਓ, ਸਿਰ ਕੱਢਵੇਂ...
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
♪
ਲੰਘੇ ਆਪਣਿਆਂ ਯਾਰਾਂ ਨਾਲ ਯਾਰੀਆਂ
ਤਾਂਹੀਓਂ ਜੱਗ ਉੱਤੇ ਕਾਇਮ ਸਰਦਾਰੀਆਂ
ਲੰਘੇ ਆਪਣਿਆਂ ਯਾਰਾਂ ਨਾਲ ਯਾਰੀਆਂ
ਤਾਂਹੀਓਂ ਜੱਗ ਉੱਤੇ ਕਾਇਮ ਸਰਦਾਰੀਆਂ
ਬਹੁਤੀਆਂ ਜਬਾਨਾਂ ਜਿਹੜੇ ਖੋਲ੍ਹਦੇ
ਓਹਨਾਂ ਦੇ ਬੁੱਲ੍ਹ ਸੀਤੇ ਹੋਏ ਆ
ਸਿਰ ਕੱਢਵੇਂ...
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
♪
(ਓ, ਬੱਲੇ)
(ਹੋਏ-ਹੋਏ-ਹੋਏ, ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ, ਹੋਏ-ਹੋਏ-ਹੋਏ)
ਅਸੀਂ ਮਨਿਆਈਆਂ ਖੇਲਾਂ ਸਦਾ ਖੇਲੀਆਂ
ਰਹਿਣ ਵੱਸਦੀਆਂ ਸਾਡੀਆਂ ਹਵੇਲੀਆਂ
ਅਸੀਂ ਮਨਿਆਈਆਂ ਖੇਲਾਂ ਸਦਾ ਖੇਲੀਆਂ
ਰਹਿਣ ਵੱਸਦੀਆਂ ਸਾਡੀਆਂ ਹਵੇਲੀਆਂ
ਕਾਕਿਆ, ਓਹ ਪਲ ਨਹੀਓਂ ਭੁੱਲਣੇ
ਜੋ ਖੁਸ਼ੀਆਂ 'ਚ ਬੀਤੇ ਹੋਏ ਆ
ਸਿਰ ਕੱਢਵੇਂ...
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ...
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
Поcмотреть все песни артиста
Другие альбомы исполнителя