Kishore Kumar Hits

The PropheC - Stories текст песни

Исполнитель: The PropheC

альбом: The Season


ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ
ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ
ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ
ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ

ਪਹਿਲੇ ਪਨੇ ਉੱਤੇ ਯਾਰਾ ਹੋਈ ਸਾਡੀ ਮੁਲਾਕਾਤ
ਦੂਜੇ ਪਨੇ ਉੱਤੇ ਹੋਈ ਸਾਡੇ ਪਿਆਰ ਵਾਲੀ ਬਾਤ
ਗੱਲ ਜਾਣ ਦੀ ਕਰੇ ਜੇ ਤੂੰ ਹਾਂ ਅੱਖਾਂ ਪੈਣ ਰੋ
ਕੀ ਕਰਨਾ ਹਨੇਰੇ ਨੂੰ ਆਂ ਕਰਦੇ ਤੂੰ ਲੋ
ਰੌਂਦੀਆਂ ਨੇ ਅੱਖਾਂ ਪੜ੍ਹ-ਪੜ੍ਹ ਜੋ ਕੱਲੇ-ਕੱਲੇ ਪਨੇ ਉੱਤੇ ਲਿਖੀਆਂ
ਜੋੜੀਆਂ ਨੇ ਦਿਲੋਂ ਕੱਢ-ਕੱਢ ਜੋ ਪਿਆਰ ਦੀਆਂ ਗੱਲਾਂ ਬਣੀਆਂ
ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ
ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ
ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ
ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ

Поcмотреть все песни артиста

Другие альбомы исполнителя

Solace

2021 · Мини-альбом

Похожие исполнители

PBN

Исполнитель