Kishore Kumar Hits

Pav Dharia - Mahiya текст песни

Исполнитель: Pav Dharia

альбом: Mahiya


ਮਾਹੀਆਂ, ਮਾਹੀਆਂ ਵੇ, ਜਾਨ ਸੂਲ਼ੀ 'ਤੇ ਆਈਆਂ ਵੇ
ਤੇਰੇ ਬਿਨ ਹੁਣ ਨਹੀਂ ਜੀਅ ਹੋਣਾ, ਕਿਉਂ ਤੂੰ ਦੂਰੀ ਪਾਈਆਂ?
ਮਾਹੀਆਂ, ਮਾਹੀਆਂ ਵੇ, ਸਾਹ ਹੁਣ ਸੁੱਕਦੇ ਜਾਂਦੇ ਨੇ
ਹੰਝੂ ਮੁੱਕਦੇ ਜਾਂਦੇ ਨੇ, ਨਜ਼ਰ ਤੇਰੇ ਰਾਹ ਲਾਈਆਂ
ਬਿਨ ਤੇਰੇ, ਸਨਮ, ਹੁਣ ਨਹੀਓਂ ਜੀਣਾ
ਬਿਨ ਤੇਰੇ ਮੈਂ ਘੁੱਟ ਜ਼ਹਿਰ ਦਾ ਪੀਣਾ
ਬਿਨ ਤੇਰੇ ਜ਼ਖ਼ਮ ਕਿੰਜ ਮੈਂ ਸੀਵਾਂ?
ਆ ਭੀ ਜਾ
ਬਿਨ ਤੇਰੇ ਹੁਣ ਜੀਣਾ ਮੁਸ਼ਕਿਲ
ਬਿਨ ਤੇਰੇ ਲੱਭਦੀ ਨਾ ਮੰਜ਼ਿਲ
ਬਿਨ ਤੇਰੇ ਮੈਂ ਰੋਈ ਆਂ
ਜਿਸ ਦਿਨ ਦਾ, ਹਾਏ, ਤੂੰ ਗਿਆ ਵੇ
ਛਾਈਆਂ, ਛਾਈਆਂ ਵੇ, ਦਰਦ ਦੀ ਧੁੱਪ ਹੁਣ ਛਾਈਆਂ ਵੇ
ਸੁਪਨੇ ਟੁੱਟਦੇ ਜਾਂਦੇ ਨੇ, ਐਸੀ ਹਨੇਰੀ ਆਈਆਂ
ਲਾਈਆਂ, ਲਾਈਆਂ ਵੇ, ਤੇਰੇ ਸੰਗ ਜਦ ਦੀ ਲਾਈਆਂ ਵੇ
ਕਿਤੇ ਨਾ ਝੱਲੀ ਹੋ ਜਾਵਾਂ, ਤਾਹੀਓਂ ਮੈਂ ਘਬਰਾਈਆਂ
ਮਾਹੀਆਂ, ਮਾਹੀਆਂ ਵੇ, ਜਾਨ ਸੂਲ਼ੀ 'ਤੇ ਆਈਆਂ ਵੇ
ਤੇਰੇ ਬਿਨ ਹੁਣ ਨਹੀਂ ਜੀਅ ਹੋਣਾ, ਕਿਉਂ ਤੂੰ ਦੂਰੀ ਪਾਈਆਂ?
ਦੂਰੀ ਪਾਈਆਂ, ਓ
ਦੂਰੀ ਪਾਈਆਂ, ਓ
ਆਵੇ ਤੂੰ ਮੰਗਦੀ ਦੁਆਵਾਂ, ਆਵੇ ਤਾਂ ਆਵਣ ਬਹਾਰਾਂ
ਰੁੱਖ਼ ਆਸਮਾਨੀ ਇਹ ਉਡੀਕਾਂ ਕਰੇ ਤੇਰੀਆਂ
ਹੋਰ ਨਾ ਜੁਦਾਈ ਸਹਿ ਪਾਵਾਂ
ਤੇਰੀ ਦੀਦ ਦੇ ਦੀਦਾਰ ਲਈ ਮੈਂ ਤਰਸ ਗਈਆਂ
ਤੇਰੇ ਦੋ ਪਲ ਦੇ ਪਿਆਰ ਲਈ ਮੈਂ ਤਰਸ ਗਈਆਂ
ਮੇਰੇ ਉਹ ਜਿਗਰੀ ਯਾਰ ਲਈ ਮੈਂ ਤਰਸ ਗਈਆਂ
ਕਦੇ ਆਵੇਂਗਾ? ਕਦੇ ਆਵੇਂਗਾ? ਅੱਖਾਂ ਬਰਸ ਰਹੀਆਂ
ਗਾਈਆਂ, ਗਾਈਆਂ ਵੇ, ਧੁਨ ਤੂੰ ਐਸੀ ਗਾਈਆਂ ਵੇ
ਹੁਣ ਤਾਂ ਸਾਹ ਵੀ ਨਹੀਂ ਆਉਂਦੇ ਜਿੰਦ ਐਸੀ ਤੜਪਾਈਆਂ
ਆਈਆਂ, ਆਈਆਂ ਵੇ, ਮੈਂ ਸੋਹਰਤ ਪਿਆਰ ਦੀ ਆਈਆਂ ਵੇ
ਮੈਂ ਚੰਦਰੇ ਮੇਰੇ ਹੰਝੂਆਂ ਦੀ, ਨੈਣਾਂ ਚੜ੍ਹੀ ਲਗਾਈਆਂ
ਮਾਹੀਆਂ, ਮਾਹੀਆਂ ਵੇ, ਜਾਨ ਸੂਲ਼ੀ 'ਤੇ ਆਈਆਂ ਵੇ
ਤੇਰੇ ਬਿਨ ਹੁਣ ਨਹੀਂ ਜੀਅ ਹੋਣਾ, ਕਿਉਂ ਤੂੰ ਦੂਰੀ ਪਾਈਆਂ?
ਦੂਰੀ ਪਾਈਆਂ, ਹੋ
ਦੂਰੀ ਪਾਈਆਂ, ਹੋ
ਮਾਹੀਆਂ, ਮਾਹੀਆਂ ਵੇ, ਮਾਹੀਆਂ, ਮਾਹੀਆਂ ਵੇ
ਮਾਹੀਆਂ, ਮਾਹੀਆਂ ਵੇ, ਮਾਹੀਆਂ, ਮਾਹੀਆਂ ਵੇ
ਮਾਹੀਆਂ, ਮਾਹੀਆਂ ਵੇ, ਮਾਹੀਆਂ, ਮਾਹੀਆਂ ਵੇ
ਮਾਹੀਆਂ, ਮਾਹੀਆਂ ਵੇ, ਮਾਹੀਆਂ, ਮਾਹੀਆਂ ਵੇ

Поcмотреть все песни артиста

Другие альбомы исполнителя

Sly

2023 · сингл

Похожие исполнители

A Kay

Исполнитель