ਨੇੜੇ ਆਕੇ ਪੜ੍ਹ ਲੈ ਤੂੰ ਅਣਖਾਂ ਮੇਰੀਆਂ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
ਤੇਰਿਆ ਖ਼ਿਆਲਾ ਵਿਚ ਖੋਇਆ ਰਹਿੰਦਾ ਐ
ਦਿਲ ਨੂੰ ਐ ਮੇਰੇ ਹੁਣ risk ਕੁੜੇ
ਥੋੜੀ ਸਾਂਭ ਰੱਖ ਜ਼ੁਲਫ਼ਾਂਆਂ ਕਾਲੀਆਂ
ਮੈਨੂੰ ਸੋਹਣੀ ਲਗੇ ਗੱਲਾਂ ਤੇਰੀ ਸਾਰੀਆਂ
ਗੱਬਰੂ ਦੀ ਜਾਨ ਕੱਢ ਲੈਣੀ ਐ
ਤੇਰੇ ਕੰਨਾਂ ਦੀ ਇਹ ਸੋਨੇ ਵਾਲੀ ਵਾਲਿਆਂ
ਸਾਡੇ ਕੋਲੇ ਐਨੇ ਜ਼ਿਆਦਾ ਲਫ਼ਜ਼ ਨਹੀਂ
ਦੱਸ ਕਿਵੇਂ ਕਰਾ ਤੇਰੀ ਸਿਫ਼ਤ ਕੁੜੇ
Vibe ਤੇਰੀ ਮੇਰੀ Match ਹੋਣ ਲੱਗ ਪਈ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
ਦੱਸ ਹੁਣ ਕਿਦਾਂ ਮੈਂ ਲੁਕਾਵਾਂ
ਦਿਲ ਵਿਚ ਤੇਰੇ ਲਈ ਜੋ Feel ਐ
ਤੇਰੀ ਅੱਖੀਆਂ ਚ ਡੁੱਬਦਾ ਈ ਜਾਵਾ
ਅੱਖਾਂ ਤੇਰੀ ਨੀਲੀ ਨੀਲੀ ਝੀਲ ਐ
ਦੱਸ ਹੁਣ ਕਿਦਾਂ ਮੈਂ ਲੁਕਾਵਾਂ
ਦਿਲ ਵਿਚ ਤੇਰੇ ਲਈ ਜੋ Feel ਐ
ਤੇਰੀ ਅੱਖੀਆਂ ਚ ਡੁੱਬਦਾ ਈ ਜਾਵਾ
ਅੱਖਾਂ ਤੇਰੀ ਨੀਲੀ ਨੀਲੀ ਝੀਲ ਐ
ਤੇਰੇ ਇਸ਼ਕ ਦਾ ਚੜ੍ਹਿਆ ਐ ਰੰਗ ਵੇ
ਹੁਣ ਮੇਰੇ ਕੋਲੋਂ ਐਵੇਂ ਨਾ ਤੂੰ ਸੰਘ ਵੇ
ਰੱਖ ਤੇਰੇ ਕੋਲੇ ਮੇਰੇ ਦਿਲ ਨੂੰ
ਵੇ ਤੂੰ m k ਨੂੰ ਆ ਗਈ ਪਸੰਦ ਵੇ
ਤੇਰੇ ਨਾ ਦੇ ਉਤੇ Daily ਸ਼ਾਇਰੀ ਬਨਾਵਾ
ਦੱਸ ਹੋਰ ਚੌਣੀ ਐ ਕਿ Gift ਕੁੜੇ
Vibe ਤੇਰੀ ਮੇਰੀ Match ਹੋਣ ਲੱਗ ਪਈ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
ਹੋਊਗਾ ਵੇ ਤੇਰੇ ਨਾਲ ਇਸ਼ਕ ਕੁੜੇ
Поcмотреть все песни артиста
Другие альбомы исполнителя