Внимание! Перевод текстов выполнен автоматически. Возможны неточности и неполнота перевода. Мы прилагаем все усилия для обеспечения точности перевода, но рекомендуем использовать его только в качестве общего ориентира.
ਦਿਲ ਟੁੱਟਣਾ ਏ ਤੇਰਾ, ਜਿਵੇਂ ਦਿਲ ਟੁੱਟਿਆ ਮੇਰਾСердце разбито из-за Тебя, как сердце, разбитое из-за моего.ਹੰਜੂ ਰੋਕਿਆ ਨਹੀ ਰੁਕਣੇ, ਲਾਉਣਾ ਜ਼ੋਰ ਬਥੇਰਾБез остановки, без паузы, разнообразие, посадка, заполнение пустоты.ਦਿਲ ਟੁੱਟਣਾ ਏ ਤੇਰਾ, ਜਿਵੇਂ ਦਿਲ ਟੁੱਟਿਆ ਮੇਰਾСердце разбито из-за Тебя, как сердце, разбитое из-за моего.ਹੰਜੂ ਰੋਕਿਆ ਨਹੀ ਰੁਕਣੇ, ਲਾਉਣਾ ਜ਼ੋਰ ਬਥੇਰਾБез остановки, без паузы, разнообразие, посадка, заполнение пустоты.ਤੈਨੂੰ ਪੈਜੂ ਦਰਦ ਹੰਢਾਉਣਾ, ਫਿਰ ਚੇਤਾ ਮੇਰਾ ਆਉਣਾСчастливая страница от пережитой боли, чтобы снова напомнить мне прийти.ਤੈਨੂੰ ਪੈਜੂ ਦਰਦ ਹੰਢਾਉਣਾ, ਫਿਰ ਚੇਤਾ ਮੇਰਾ ਆਉਣਾСчастливая страница от пережитой боли, чтобы снова напомнить мне прийти.ਜਦੋਂ ਤੇਰਾ ਸਾਇਆ ਛੱਡ ਗਿਆКогда исчезнет твой знак.ਨੀ ਤੂੰ ਕੱਲੀ ਬਹਿ-ਬਹਿ ਰੋਣਾТы не промочишь вечер -вечер слез.ਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾЭй, не для тебя ночью, и не для золотаਨੀ ਤੂੰ ਕੱਲੀ ਬਹਿ-ਬਹਿ ਰੋਣਾне промочи вечер-вечер плачаਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾЭй, не для тебя ночью, и не для золотаਜਦੋਂ ਆਪਣਾ ਬਣਾ ਕੇ ਕੋਈ ਤੈਨੂੰ, ਦਿਲ 'ਚੋਂ ਕੱਢ ਗਿਆКогда собственноручно сотворив какой-нибудь глаз, сердце, вор нажал на газਦਿਲ 'ਚੋਂ ਕੱਢ ਗਿਆСердце, вор нажал на газਦਿਲ 'ਚੋਂ ਕੱਢ ਗਿਆСердце, вор нажал на газਤੇਰੇ ਤੇ ਕਿੰਨਾ ਮਰਦਾ ਸੀ, ਇਹ ਸੋਚੇਂਗੀ ਤੂੰТвое, как мужчина, думается тебеਵੇਖੀਂ ਇੱਕ ਦਿਨ ਆਪਣੀ ਜ਼ਿੰਦਗੀ ਨੂੰ, ਨੀ ਕੌਸੇਂਗੀ ਤੂੰВидишь ли, ни одного дня в его жизни он не причиняет тебеਮੇਰੇ ਨਾਲ ਜੋ ਪਲ ਗੁਜਾਰੇ, ਤੈਨੂੰ ਯਾਦ ਆਉਣੇ ਓਹ ਸਾਰੇСо мной он вспоминает этот момент, чтобы скрыть все этоਮੇਰੇ ਨਾਲ ਜੋ ਪਲ ਗੁਜਾਰੇ, ਤੈਨੂੰ ਯਾਦ ਆਉਣੇ ਓਹ ਸਾਰੇСо мной он вспоминает этот момент, чтобы скрыть все этоਕੱਲੀ ਨੂੰ ਜਦੋਂ ਰਹਿਣਾ ਅੱਡ ਪਿਆВчера, когда мы жили порознь, лгалиਨੀ ਤੂੰ ਕੱਲੀ ਬਹਿ-ਬਹਿ ਰੋਣਾты не промочишь вечер - вечер плачаਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾЭй, не к тебе ночью, и не к золотуਜਦੋਂ ਆਪਣਾ ਬਣਾ ਕੇ ਕੋਈ ਤੈਨੂੰ, ਦਿਲ 'ਚੋਂ ਕੱਢ ਗਿਆКогда ты сам, создав любой глаз, сердце, вор нажал на газਦਿਲ 'ਚੋਂ ਕੱਢ ਗਿਆСердце, вор нажал на газਦਿਲ 'ਚੋਂ ਕੱਢ ਗਿਆСердце, вор нажал на газਮੇਰਾ ਚਿਹਰਾ ਚਾਹੇ ਬੇਕਦਰੇ, ਭੁੱਲ ਜਾਏਂਗੀ ਤੂੰМое лицо, независимо от пекаря, потому что, забудь о соломинке в гаражеਪਰ ਯਾਦ ਮੇਰੀ ਨੂੰ ਕਿਵੇਂ ਭੁਲਾਏਂਗੀ ਤੂੰ?Но чтобы напомнить мне, какой ты замечательный?ਮੇਰਾ ਚਿਹਰਾ ਚਾਹੇ ਬੇਕਦਰੇ, ਭੁੱਲ ਜਾਏਂਗੀ ਤੂੰМое лицо, независимо от пекаря, потому что, забудь о соломинке в гаражеਪਰ ਯਾਦ ਮੇਰੀ ਨੂੰ ਕਿਵੇਂ ਭੁਲਾਏਂਗੀ ਤੂੰ?Но чтобы напомнить мне о том, какой ты великий?ਦਿਲ ਕਾਲੇ ਸੋਹਣੇ ਚਿਹਰੇ, ਮਿਲ ਜਾਣਗੇ ਹੋਰ ਬਥੇਰੇСердце, Черное прекрасно, лицо, должно быть более пустымਦਿਲ ਕਾਲੇ ਸੋਹਣੇ ਚਿਹਰੇ, ਮਿਲ ਜਾਣਗੇ ਹੋਰ ਬਥੇਰੇСердце, черное прекрасно, лицо, должно быть более пустымਜਾ ਮੈਂ ਵੀ ਤੇਰੇ ਰਾਹ ਨੂੰ ਛੱਡ ਗਿਆЧтобы быть, я с тобой, путь налевоਨੀ ਤੂੰ ਕੱਲੀ ਬਹਿ-ਬਹਿ ਰੋਣਾты не промочишь вечер - вечер плачаਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾЭй, не для тебя ночью, и не для золотаਨੀ ਤੂੰ ਕੱਲੀ ਬਹਿ-ਬਹਿ ਰੋਣਾне промочи вечер-вечер плачаਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾЭй, не для тебя ночью, и не для золотаਜਦੋਂ ਆਪਣਾ ਬਣਾ ਕੇ ਕੋਈ ਤੈਨੂੰ, ਦਿਲ 'ਚੋਂ ਕੱਢ ਗਿਆКогда собственноручно сотворив какой-нибудь глаз, сердце, вор нажал на газਦਿਲ 'ਚੋਂ ਕੱਢ ਗਿਆСердце, вор нажал на газਦਿਲ 'ਚੋਂ ਕੱਢ ਗਿਆСердце, вор нажал на газ
Поcмотреть все песни артиста