Karan Randhawa - Kaali Raat текст песни
Исполнитель:
Karan Randhawa
альбом: Kaali Raat
ਮਿਲਣ ਬੁਲਾਈ ਜਾਨੀ ਐ
ਕਿੱਥੇ ਹੁੰਦਾ ਮੇਲ ਜੱਟ ਤੋਂ
ਉਹ ਸਾਰਾ time ਲੰਘੇ ਯਾਰਾਂ ਨਾਲ ਨੀ
ਕਿੱਥੇ ਹੁੰਦਾ ਵੇਲ ਜੱਟ ਤੋਂ
ਠਾਣੇ ਤੇ ਕਚਿਹਰੀ ਤੋਂ ਨਾ ਵੇਲ ਮਿਲਦਾ
ਕਰ ਲੈ ਯਕੀਨ ਮੇਰੀ ਬਾਤ ਵਿੱਚ ਨੀ
ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ
ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ
ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ
ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ, ਹੋ
♪
ਹੋ, ਲੱਭੇ ਨਾ ਬਹਾਨਾ, ਕਿੱਦਾਂ ਘਰੋਂ ਬਾਹਰ ਆਊਂਗੀ?
ਲੱਭ ਜਾਏ ਜੇ ਚੰਨਾ, ਇੱਕੋ ਹਾਕ ਭੱਜ ਆਊਂਗੀ
ਸਿੱਧਾ ਮੈਥੋਂ ਤੈਨੂੰ ਸੱਚ ਦੱਸਿਆ ਨਾ ਜਾਵੇ
ਲਾਰਾ ਨਹੀਂ ਤਾਂ ਦੱਸ ਫ਼ਿਰ ਹੋਰ ਕੀ ਮੈਂ ਲਾਊਂਗੀ?
ਹੋ, ਮੇਰਾ ਘਰ ਨਾ office ਸਰਕਾਰੀ, ਸੋਹਣਿਆ
ਆ ਜਾਵਾਂ ਮੈਂ ਜਿੱਥੇ ਬਸ ਦੇਕੇ ਅਰਜ਼ੀ (ਦੇਕੇ ਅਰਜ਼ੀ)
ਹੋ, ਰਾਤ ਵਿੱਚ ਦੱਸ ਤੇਰਾ ਕੀ ਰੱਖਿਆ?
ਦਿਨੇ-ਦਿਨ ਸੱਦ ਲਾ ਤੂੰ ਜਿੱਥੇ ਮਰਜ਼ੀ
ਰਾਤ ਵਿੱਚ ਦੱਸ ਤੇਰਾ ਕੀ ਰੱਖਿਆ?
ਦਿਨੇ-ਦਿਨ ਸੱਦ ਲਾ ਤੂੰ ਜਿੱਥੇ ਮਰਜ਼ੀ, ਹੋ
♪
ਜੇ ਨਹੀਂ ਆ ਯਕੀਨ, ਮੈਨੂੰ ਦੇਖ ਮਿਲ਼ ਕੇ
ਨਿਕਲੇ ਜੋ ਸਾਰਾ ਤੇਰਾ ਸ਼ੱਕ, ਕੁੜੀਏ
ਕਿਤੇ ਵੇਖ ਲਿਆ ਮੇਰੇ ਨਾਲ ਵੈਲ ਪਾਉਂਦੇ ਨੂੰ
ਹੋ, ਮਾਮੇ ਤੈਨੂੰ ਵੀ ਲੈਣਗੇ ਨਾਲ ਚੱਕ, ਕੁੜੀਏ
ਸਹੁਰਾ ਘਰ ਬਣੂ ਤੇਰਾ ਠਾਣਾ, ਕੁੜੀਏ
Room ਹੋਣਾ ਤੇਰਾ ਹਵਾਲਾਤ ਵਿੱਚ ਨੀ
ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ
ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ
ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ
ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ, ਹੋ
♪
ਕਿੰਨਾ ਚਿਰ ਰਾਤਾਂ ਨੂੰ ਹਾਏ ਮੇਲ ਹੋਣਗੇ?
ਪਤਾ ਲੱਗਣਾ ਨਹੀਂ ਕਿਹੜਾ ਸਾਡੇ ਜੜ੍ਹ ਬਹਿ ਗਿਆ
ਰੰਧਾਵਿਆ, ਵੇ ਮੈਨੂੰ ਕਿਤੇ ਮੰਗ ਦੇਣਗੇ
ਜੇ ਮਾਪਿਆਂ ਨੂੰ ਮੇਰੇ ਉਤੇ ਸ਼ੱਕ ਪੈ ਗਿਆ
ਤੂੰ ਲੈ ਛੇਤੀ-ਛੇਤੀ ਮਸਲੇ ਨਿਬੇੜ ਆਪਣੇ
ਫ਼ਿਰ ਵੇਖੀ ਦੋਹਾਂ ਦੀ ਹਾਏ ਜਾਨ ਠਰਦੀ
ਹੋ, ਰਾਤ ਵਿੱਚ ਦੱਸ ਤੇਰਾ ਕੀ ਰੱਖਿਆ?
ਦਿਨੇ-ਦਿਨ ਸੱਦ ਲਾ ਤੂੰ ਜਿੱਥੇ ਮਰਜ਼ੀ
ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ
ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ, ਹੋ
Поcмотреть все песни артиста
Другие альбомы исполнителя