ਮੇਰੇ room ਦੇ ਵਿੱਚ ਇੱਕ ਪੱਖਾ ਨੀ
ਜੌ ਜਾਣ ਮੇਰੀ ਨਿੱਤ ਮੰਗਦਾ ਏ
ਮੇਰੇ ਖਿਆਲਾਂ ਦੇ ਵਿੱਚ ਚੇਹਰਾ ਤੇਰਾ
ਜੌ ਦਿੱਲ ਚਿਰ ਕੇ ਲੰਘਦਾ ਏ
ਇੱਕ ਕੰਦ ਤੇ ਤੇਰੀ photo ਆ
ਤੇ ਤੂੰ ਕਦੇ ਮੈਨੂੰ ਚਾਯਾ ਨੀ
ਅੱਜ ਤੱਕ ਓਹ ਕੋਈ ਰਾਤ ਨਹੀਂ
ਜਿਸ ਰਾਤ ਨੂੰ ਹੰਜੂ ਆਇਆ ਨੀ
ਇੱਕ ਸ਼ੀਸ਼ਾ ਏ ਇੱਕ ਫੁੱਟ ਦਾ ਨੀ
ਮੈਂ ਜ਼ੋਰ ਲਾ ਲਿਆ ਟੁੱਟਦਾ ਨੂੰ
ਜਿਸ ਵਿੱਚ ਤੂੰ ਪਾਕੇ ਖੜ ਜਾਵੇਂ
ਸੁੱਟ ਲਾਲ ਜ਼ੇ ਰੰਗ ਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਜੌ ਜਾਣ ਮੇਰੀ ਨਿੱਤ ਮੰਗਦਾ ਏ
ਮੇਰੇ ਖਿਆਲਾਂ ਦੇ ਵਿੱਚ ਚੇਹਰਾ ਤੇਰਾ
ਜੌ ਦਿੱਲ ਚਿਰ ਕੇ ਲੰਘਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਉੱਡੀ ਖੁਸ਼ਬੂ ਤੇਰੀ bed ਤੋ ਨਾ
ਉੱਡ ਗਏ ਮੇਰੇ ਚਾਹ ਸਾਰੇ
ਤੇਰਾ ਕੰਗਣ ਰਹਿ ਗਿਆ ਸੀ ਮੇਰੇ ਕੋਲ
ਮੈਂ ਵੇਖਾਂ ਤਾਂ ਲਿਸ਼ਕਾਂ ਮਾਰੇ
ਸੱਚ ਪੁੱਛੇ ਤਾਂ ਰਵਾਉਂਦਾ ਏ
ਪਰ ਓਹ ਵੀ ਮੈਨੂੰ ਚਾਉਂਦਾ ਏ
ਤਾਹੀਂ ਰਹਿ ਗਿਆ ਟੁੱਟ ਕੇ ਮੇਰੇ ਕੋਲ
ਇੱਕ ਟੋਟਾ ਤੇਰੀ ਵੰਗ ਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਜੌ ਜਾਣ ਮੇਰੀ ਨਿੱਤ ਮੰਗਦਾ ਏ
ਮੇਰੇ ਖਿਆਲਾਂ ਦੇ ਵਿੱਚ ਚੇਹਰਾ ਤੇਰਾ
ਜੌ ਦਿੱਲ ਚਿਰ ਕੇ ਲੰਘਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਅੱਸੀ ਦੁਨੀਆਂ ਦਾਰੀ ਛੱਡੀ ਸੀ
ਤਾਹੀਂ ਕੱਲੇ ਕੇਹਰੇ ਰਹਿ ਗਏ ਆ
ਅੱਸੀ ਦਿੱਲ ਵਿੱਚ ਰੱਖਿਆ ਤੈਨੂੰ ਸੀ
ਤਾਹੀਂ ਦਿੱਲ ਸੱਭ ਦੇ ਤੋਂ ਲੈਹ ਗਏ ਆ
ਓਹ lip ਤੇਰੇ ਮੇਰੀ shirt ਤੇ ਆ
ਮੇਰੇ ਦਿੱਲ ਦੇ ਕੋਲ ਪਰਖਦੇ ਆ
ਕੋਈ ਹੋਰ ਧੜੱਕ ਕੇ ਨਾ ਜਾਵੇ
ਤੇਰੀ ਅੱਖ ਵਿੱਚ ਲੰਘਦਾ ਲੰਘਦਾ ਵੇ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਜੌ ਜਾਣ ਮੇਰੀ ਨਿੱਤ ਮੰਗਦਾ ਏ
ਮੇਰੇ ਖਿਆਲਾਂ ਦੇ ਵਿੱਚ ਚੇਹਰਾ ਤੇਰਾ
ਜੌ ਦਿੱਲ ਚਿਰ ਕੇ ਲੰਘਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਨਾ ਕੱਟ ਮਾਰਦੇ ਬਾਹਾਂ ਤੇ
ਨਾ ਖੜਦੇ ਤੇਰੇ ਰਾਹਾਂ ਤੇ
ਜੇ ਪੱਤਾ ਹੁੰਦਾ ਤੂੰ ਬਦਲੇਂਗੀ
ਸਾਨੂੰ ਛੱਡਕੇ ਹੋਕੇ ਹਾਵਾਂ ਦੇ
ਆ ਜਿਓਣ ਨੀ ਦਿੰਦਾ ਸੂਰਮਾਂ ਨੀ
ਤੇਰੀ ਅੱਖ ਦਾ ਤੇ ਤੇਰਾ ਤੁਰਨਾਂ ਨੀ
ਜਦੋਂ ਪੈਣ ਭੁੱਲੇਖੇ ਹਾਣ ਦੀਏ
Sukh ਤੇਰੀਆਂ ਖੈਰਾਂ ਮੰਗਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
ਜੌ ਜਾਣ ਮੇਰੀ ਨਿੱਤ ਮੰਗਦਾ ਏ
ਮੇਰੇ ਖਿਆਲਾਂ ਦੇ ਵਿੱਚ ਚੇਹਰਾ ਤੇਰਾ
ਜੌ ਦਿੱਲ ਚਿਰ ਕੇ ਲੰਘਦਾ ਏ
ਮੇਰੇ room ਦੇ ਵਿੱਚ ਇੱਕ ਪੱਖਾ ਨੀ
Поcмотреть все песни артиста
Другие альбомы исполнителя