ਸਾਡੇ ਮਿਲਣੀ ਅਣਖ ਸ਼ਰੀਰ ਚੋ
ਜਦ post motem ਹੋਣੇ ਆ
ਸਾਡੇ ਉੱਠਣ ਜਨਾਜੇ ਬੜਕਾਂ ਨਾ
ਅਸੀ ਕਹਿਕੇ ਮੌਤ ਵਿਆਉਂਦੇ ਆ
ਨਾ ਬਦਲਣਾ ਮੂਹੋ ਨਿਕਲਣ ਜੋ
ਸਾਡੇ ਬੋਲ ਨੇ ਫੜਦਾ ਵਾਂਗੂ ਨੀ
ਤਾਂਹੀ ਮੇਲੇ ਲਗਦੇ ਮਰਿਆ ਤੇ
ਅਸੀ ਮਾਰਦੇ ਮਰਦਾ ਵਾਂਗੂ ਨੀ
ਤਾਂਹੀ ਮੇਲੇ ਲਗਦੇ ਮਰਿਆ ਤੇ
ਅਸੀ ਮਾਰਦੇ ਮਰਦਾ ਵਾਂਗੂ ਨੀ
ਮਾਰਦੇ ਮਰਦਾ ਵਾਂਗੂ ਨੀ
ਪੰਜਾਬ ਨੂੰ ਲੈਕੇ ਸੋਚ ਨੀ ਚੰਗੀ
Center ਨਿਤੋ ਖੋਟੀ ਦੀ
ਸੋਚ ਮਾਰਦੀ, ਖੇਡ ਮਾਰਦੀ, ਕਲਮ ਮਾਰਦੀ ਚੋਟੀ ਦੀ
University'ਆ ਖੋਂਦੇ ਆ ਕਦੇ
ਇਹ ਡਾਕੇ ਵੱਜਦੇ ਪਾਣੀਆਂ ਤੇ
ਧਰਮ ਤੇ ਕਰਦੇ ਰਾਜਨੀਤੀਆਂ
ਪਾੜਕੇ ਪੰਨੇ ਬਾਣੀਆਂ ਦੇ
ਰੂਪੀ ਜਠੇ ਅੱਤ ਨੂੰ ਸਾਨੂ ਅੱਤ ਕਰਾਉਣੀ ਆਉਂਦੀ ਆ
ਸਾਨੂ meaning ਪੁੱਛ ਨਾ ਅਣਖਾਂ ਦੇ
ਸਾਨੂ ਹੋਂਦ ਬਚਾਉਣੀ ਆਉਂਦੀ ਆ
ਸਾਨੂ meaning ਪੁੱਛ ਨਾ ਅਣਖਾਂ ਦੇ
ਸਾਨੂ ਹੋਂਦ ਬਚਾਉਣੀ ਆਉਂਦੀ ਆ
♪
ਕੀ level ਪੱਤਰਕਾਰੀਆਂ ਦੇ ਨਿਰੇ ਝੂਠ ਅਖਬਾਰੀ ਛੱਪਦੇ ਨੇ
ਗੱਦਾਰ ਸੀ ਕਹਿੰਦੇ ਜੀਓੰਦੇ ਨੂੰ ਹੁਣ ਸਿਵੇ ਤੋਂ ਰੋਟੀਆਂ ਚੱਕਦੇ ਨੇ
ਕੌਣ ਨੇ ਜਿੰਮੇਵਾਰ ਦੱਸੋ ਕਿਸੇ ਮਾ ਦਾ ਪੁੱਤ ਮਰਾਉਣ ਲਈ
ਬੰਦਾ ਦਿਲ ਦਾ ਚੰਗਾ ਸੀ ਕਹਿੰਦਾ ਮਰਨਾ ਇਹ ਅਖਵਾਉਣ ਲਈ
ਪਿਠ ਤੇ ਛੁਰੀਆਂ ਮੂੰਹ ਤੇ ਮਿੱਠੀ ਦੁਨੀਆਂ ਇਹ ਗੱਲ ਪੱਕੀ ਆ
ਜੋ ਬਣਜੇ ਦੁਸ਼ਮਣ ਜਾਣ ਦੀ
ਕੀ ਚਟਨੀ ਦੱਸ ਤਰੱਕੀ ਆ
ਜੋ ਬਣਜੇ ਦੁਸ਼ਮਣ ਜਾਣ ਦੀ
ਕੀ ਚਟਨੀ ਦੱਸ ਤਰੱਕੀ ਆ
ਸਾਡੀ ਗੁੱਟ 'ਚ ਕੱਲੀ ਮਾਲਾ ਨੀ
ਕਰੀ ਗੌਰ ਤੂੰ ਫੱਟਾ ਵਾਲੇ ਆ
ਅਸੀ ਤਖ਼ਤ ਹਲਾਏ ਹਾਕਮਾਂ ਦੇ
ਨਾ ਕਲੀਆਂ ਵੱਟਾ ਵਾਲੇ ਆ
ਸੀਨੇਆ ਦੇ ਵਿਚ ਪਾਮਬੜ ਆ
ਕੱਲੇ candle ਮਾਰਚ ਕਢਦੇ ਨੀ
ਕੋਈਂ ਪੈਰ ਹਲਾਵੇ ਜੰਮਿਆ ਨੀ
ਅਸੀ ਅੜਗੇ ਜਿਥੇ ਅੜਗੇ ਨੀ
ਅਸੀ ਚੜਗੇ ਉੱਤੇ ਹਿੱਕਾ ਦੇ
ਵੈਰੀ ਦੇ ਸੋਲੇ ਗਾਉਂਦੇ ਆ
ਅਸੀ ਦੇਗ ਬਣਾਕੇ ਚੁਲੇ ਤੇ
ਫੇਰ ਹੱਥ ਤੇ ਕਾਨੂੰ ਪਾਉਂਦੇ ਆ
ਅਸੀ ਦੇਗ ਬਣਾਕੇ ਚੁਲੇ ਤੇ
ਫੇਰ ਹੱਥ ਤੇ ਕਾਨੂੰ ਪਾਉਂਦੇ ਆ
Поcмотреть все песни артиста
Другие альбомы исполнителя