Внимание! Перевод текстов выполнен автоматически. Возможны неточности и неполнота перевода. Мы прилагаем все усилия для обеспечения точности перевода, но рекомендуем использовать его только в качестве общего ориентира.
ਪਹਿਲੀ ਜਦ ਵਾਰ ਮਿਲੇ ਸੀ,Впервые, когда эти двое встретились, это былоਹੋਈ ਸੀ ਸੁਰੂ ਕਹਾਣੀ,Проходило как историяਅੱਜ ਤੋ ਵਰ੍ਹੇ ਦਸ (10) ਬੀਤ ਗਏ,Сегодня, по прошествии десяти (10) лет,ਹੋਗੀ ਗੱਲ ਬੜੀ ਪੁਰਾਣੀ,Свинячья история, очень старая,ਤੇਰਾ ਨੀ ਆਂਸਕ ਟੁੱਟਿਆ,Твой, ни разу не сломанный,ਕਿਸਮਤ ਨੇ ਕਿੱਥੇ ਸੁੱਟਿਆ,Не тот, где актеры, theਕੀਤਾ ਇਤਬਾਰ ਬੜਾ ਸੀ,Будь ITB и былਅਪਣਾ ਬਣਾ ਕੇ ਲੁੱਟਿਆ,Наверстай упущенное за счет использованияਯਾਦਾਂ ਨੇ ਪਾਗਲ ਕੀਤਾ,не помните сумасшедшего, theਤੂੰ ਵੀ ਕਰ ਯਾਦ ਕੁੜੇ,Вы также должны помнить девушку,ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе, илиਇਹ ਹੀ ਫਰਿਆਦ ਕੁੜੇ।Это тот же период, что и у девушки.ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе илиਇਹ ਹੀ ਫਰਿਆਦ ਕੁੜੇ।Это тот же период, что и у девочки.ਕਾਲੇ ਨੇ ਹੋਗੇ ਬਾਣੇ,Черная свинья в остальном,ਰੰਗਾ ਤੋ ਹੋ ਗਏ ਵਾਝੇ,Цвет - это способ быть собой.,ਜਿੰਦਗੀ ਤੇਰੀ ਯਾਦ "ਚ" ਕੱਟਣੀ,Жизнь твоя за воспоминания "в " ампутированном",ਦੁੱਖਾਂ ਨਾਲ ਹੋ ਗੲੇ ਸਾਂਝੇ,Я делюсь с тобой страхом,ਵਿਕਦੇ ਨੇ ਹੱਸ ਦੇ ਚੇਹਰੇ,D не разглаживает лицо,ਰੌਦੇ ਦੀ ਬਾਤ ਨਾ ਕੋਈ,Рон ни с кем не разговаривает,ਮੇਰਾ ਤਾ ਸਭ ਕੁੱਝ ਤੂੰ ਸੀ,Все, чем ты была для меняਸਾਡਾ ਹੁਣ ਸਾਥ ਨਾ ਕੋਈ,В настоящее время мы партнер a,ਕਿੱਦਾਂ ਤੂੰ ਖੁਸ ਰਿਹ ਲੈਣਾ ਕਰਕੇ ਬਰਬਾਦ ਕੁੜੇ,Как ты можешь быть счастлива, что он добрался до разрушенной девушки,ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе илиਇਹ ਹੀ ਫਰਿਆਦ ਕੁੜੇ।Это тот же период, что и у девочки.ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе илиਇਹ ਹੀ ਫਰਿਆਦ ਕੁੜੇ।Это тот же период, что и у девочки.ਥਾਂਵਾਂ ਉਹ ਵੇਖ ਨਾ ਹੁੰਦੀਆ,Места, где их можно увидеть, не теਬੇਹਦੇ ਸੀ ਜਿੱਥੇ ਜੁੜ ਕੇ,Плохо было, когда, подключивਛੱਡਤਾ ਪਟਿਆਲਾ ਵੈਰਣੇ,Оставив функцию на странице спасения,theਜਾਣਾ ਨੀ ਉੱਥੇ ਮੁੱੜ ਕੇ,To be isn't there, Our,byਰੋ - ਰੋ ਕੇ ਨਜ਼ਰ ਗਾਵਾਲੀ,Плач, плач глазами, их телом,ਚੱਲਦੀ ਹਾਏ ਪੇਸ਼ ਨਾ ਕੋਈ,Running high не присутствует, нет,ਲੁੱਟਿਆ ਤੇ ਟੁੱਟੇਆ ਦਾ ਨਾ,Booty on the broken - название группыੲਿੱਥੇ ਹਾਏ ਦੇਸ਼ ਨਾ ਕੋਈ,Высокогорье - это не тот ракурс,ਜੀਉਂਦੇ ਜੋ ਜੀਅ ਨਾ ਮਿਲਦੇ,Жизнь: люди думают, что видят тебя, или нет,ਮਿਲਣਾ ਕੀ ਬਾਅਦ ਕੁੜੇ,мне нужно сделать это после девушки,ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе, илиਇਹ ਹੀ ਫਰਿਆਦ ਕੁੜੇ।Это тот же период, что и у девушки.ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе, илиਇਹ ਹੀ ਫਰਿਆਦ ਕੁੜੇ।Это тот же период, что и у девочки.ਉਮਰਾਂ ਦੇ ਮੁੱਕ ਗਏ ਪੰਨੇ,Возраст тающих страниц,ਯਾਦਾਂ ਨੇ ਭਰਤੀ ਡਾਇਰੀ,Не забудьте не подписывать дневник,ਅਗਲੇ ਕੰਡਿਆਂ ਤੇ ਸਫਰ ਨੇ,Следующая сторона на странице, не подписывайтеਰਾਹੀ ਇਹ ਨੰਗੇ ਪੈਰੀਂ,Благодаря этому, naked feet,ਇੱਕਠੇ ਜੋ ਮਹਿਲ ਬਣਾਏ,Вместе женщины, которые создали,ਢਾਹਗੀ ਸਭ ਮਹਿਲ ਵੇਰਣੈ,Сломайте всех женщин описание,ਆਂ ਕੇ ਅੱਜ ਟੁੱਟਿਆ ਵੇਖ ਲੈ,Приходите сегодня, сломленные, смотрите, берите,ਤੇਰਾ "ਗੁਰਚਹਿਲ" ਵੇਰਣੈ,Твое, "Gurtel" описание,ਦੁੱਖਾ ਦੇ ਗੀਤ ਜੋ ਗਾਉਂਦਾ,Напуган песней, которая в нем звучит,ਤੇਰੀ ਔਲਾਦ ਕੁੜੇ,Твое потомство, девочкаਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,Стандарты жизни, которые я продам вместе илиਇਹ ਹੀ ਫਰਿਆਦ ਕੁੜੇ,Он уже прочитал "Девушка",ਜਿ਼ੰਦਗੀ ਮੈਨੂੰ ਵੇਚ ਕੇ ਮਿਲ ਜੇ,"Стандарты жизни, которые я продам вместе" илиਇਹ ਹੀ ਫਰਿਆਦ ਕੁੜੇ,Он уже прочитал "Девушка",ਅਪਣੇ ਜੋ ਦੋਵਾ ਵਿੱਚ ਸੀ, ਅੱਜ ਤੋ ਸਭ ਸਾਫ ਕੁੜੇЧто это такое, оба были в "Сегодня", девушке все ясноਜਾ ਨੀ ਜਾ ਜਿ਼ੰਦਗੀ ਜੀ ਲੈ, ਅੱਜ ਤੋ ਤੂੰ ਮਾਫ ਕੁੜੇне будет стандартов жизни, пожалуйста, прими сегодняшний день за свой, прости девушку.
Поcмотреть все песни артиста