ਕਿਵੇਂ ਝੂਠੇ ਤੋਂ ਸੱਚਾ, ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਹਏ ਤੂੰ ਲੋਕਾਂ ਨੂੰ ਦਸਿਆ ਏ
ਕੇ ਤੂੰ ਨਹੀਂ ਕੀਤਾ ਕੋਈ ਦਗ਼ਾ
ਮੈਂ ਹੀ ਕਿੱਤਾ ਐ ਜੌ ਕਿੱਤਾ ਐ
ਮੈਂ ਹੀ ਆ ਬਸ ਬੇਵਫ਼ਾ
Jaani ਪਹਿਲਾਂ ਹੀ ਬਦਨਾਮ
ਤੂੰ ਹੋਰ ਕਰਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਕਿਵੇਂ ਝੂਠੇ ਤੋਂ ਸੱਚਾ, ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਜ਼ਿੰਦਗੀ ਚ ਆਈ ਨੀ (ਜ਼ਿੰਦਗੀ ਚ ਆਈ ਨੀ)
ਓਥੇ ਆਇਆ ਕਰ ਨਾ (ਓਥੇ ਆਇਆ ਕਰ ਨਾ)
ਕੱਬਰ ਮੇਰੀ ਤੇ ਫੁੱਲ
ਰੱਖ ਜਾਇਆ ਕਰ ਨਾ (ਰੱਖ ਜਾਇਆ ਕਰ ਨਾ)
ਜ਼ਿੰਦਗੀ ਚ ਆਈ ਨੀ, ਓਥੇ ਆਇਆ ਕਰ ਨਾ
ਕੱਬਰ ਮੇਰੀ ਤੇ ਫੁੱਲ
ਚਾਰ ਦਿਨ ਜੇਹੜੇ ਰਹਿ ਗਏ, ਮਹਿਮਾਨ ਦੇ ਵਾਂਗੂ
ਅੱਸੀ ਵੱਸਦੇ ਤਾਂ ਨਾ, ਪਰ ਸ਼ਮਸ਼ਾਨ ਦੇ ਵਾਂਗੂੰ
ਕਿਦਾਂ ਚੈਨ ਨਾਲ ਸੌਣਾ ਐ, ਸੌਣਾ ਸਿੱਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਕਿਵੇਂ ਝੂਠੇ ਤੋਂ ਸੱਚਾ, ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ
ਕਿਵੇਂ ਝੂਠੇ ਤੋਂ ਸੱਚਾ, ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਮੈਨੂੰ ਖਾਂਦੀ ਰੋਜ਼ ਰਾਤ ਓਹ (ਖਾਂਦੀ ਰੋਜ਼ ਰਾਤ ਓਹ)
ਜਦੋਂ ਹੋਏ ਇੱਕ ਮਿੱਕ ਹਏ (ਹੋਏ ਇੱਕ ਮਿੱਕ ਹਏ)
ਹੋਣਾ ਚਾਹੀਦਾ ਸੀ ਨਹੀਂ ਜੌ ਵੀ
ਹੋਇਆ ਸਾਡੇ ਵਿਚ ਹਏ (ਹੋਇਆ ਸਾਡੇ ਵਿਚ ਹਏ)
ਮੈਂਨੂੰ ਖਾਂਦੀ ਰੋਜ਼ ਰਾਤ ਓਹ, ਜਦੋਂ ਹੋਏ ਇੱਕ ਮਿੱਕ ਹਏ
ਹੋਣਾ ਚਾਹੀਦਾ ਸੀ ਨਹੀਂ ਜੌ ਵੀ
ਜ਼ੇ ਮੈਂ ਆ ਬੇਹਯਾ, ਤੂੰ ਵੀ ਨਹੀਂ ਬੇਕ਼ਸੂਰ
ਜ਼ੇ ਸੀ ਮੇਰੀ ਮਨਜ਼ੂਰੀ, ਤੂੰ ਵੀ ਸੀ ਮੰਨਜ਼ੂਰ
ਇਲਜ਼ਾਮ ਇੱਦਾਂ ਕੋਈ, ਲਾਉਣਾ ਸਿੱਖਾਂਦੇ ਵੇ
ਤੇਰੇ ਚੇਹਰੇ ਤੇ ਲਿਖਿਆ (ਚੇਹਰੇ ਤੇ ਲਿਖਿਆ)
ਤੂੰ ਇੰਨਕਾਰ ਕਰਦੀ ਐ (ਇੰਨਕਾਰ ਕਰਦੀ ਐ)
ਮੈਨੂੰ ਪੱਤਾ ਤੂੰ ਮੇਰੇ ਮਰਨ ਦਾ (ਪੱਤਾ ਤੂੰ ਮੇਰੇ ਮਰਨ ਦਾ)
ਇੰਤਜ਼ਾਰ ਕਰਦੀ ਐ, ਇੰਤਜ਼ਾਰ ਕਰਦੀ ਐ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ ਵੇ
ਕਿਵੇਂ ਝੂਠੇ ਤੋਂ ਸੱਚਾ, ਹੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ, ਸਿਖ਼ਾਦੇ
Поcмотреть все песни артиста
Другие альбомы исполнителя