Kishore Kumar Hits

Bir Singh - Laari (From "Vekh Baraatan Challiyan" Soundtrack) текст песни

Исполнитель: Bir Singh

альбом: Laari (From "Vekh Baraatan Challiyan" Soundtrack)


ਫੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼ਵਾਬ ਚੰਨ ਵੇ
ਫੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼ਵਾਬ ਚੰਨ ਵੇ
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ ਚੰਨ ਵੇ
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ ਚੰਨ ਵੇ
ਮੱਥੇ ਤੇ ਸਜਾ ਲਾਂ ਤੈਨੂੰ ਮੇਰੇ ਕੋਹੀਨੂਰ ਵੇ
ਹਵਾ ਵਿੱਚ ਉੱਡੇ ਕੁੜੀ ਬਾਜਰੇ ਦਾ ਬੂਰ ਵੇ
ਜ਼ਿੰਦਗੀ ਜਿਉਣਾ ਵੇ ਮੈਂ ਤੇਰੇ ਕੋਲੋਂ ਸਿੱਖਦੀ
ਊੜੇ ਐੜੇ ਵਾਂਗੂੰ ਤੈਨੂੰ ਫ਼ੱਟੀ ਉੱਤੇ ਲਿਖਦੀ
ਵੇ ਗੱਲਾਂ ਤੋਂ ਫ਼ਕੀਰ ਲੱਗਦੈ ਪਰ ਪੱਗ ਤੋਂ ਨਵਾਬ ਚੰਨ ਵੇ
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ ਚੰਨ ਵੇ
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ ਚੰਨ ਵੇ
ਸਿੰਕ ਬਾਏ ਹਰਸਰੂਪ

Поcмотреть все песни артиста

Другие альбомы исполнителя

Похожие исполнители