Внимание! Перевод текстов выполнен автоматически. Возможны неточности и неполнота перевода. Мы прилагаем все усилия для обеспечения точности перевода, но рекомендуем использовать его только в качестве общего ориентира.
ਜਦ ਵੀ ਸੱਜਣਾ ਉਲਝੀ ਜਾਪੇ ਜ਼ਿੰਦਗੀ ਦੀ ਤੰਦ ਤਾਣੀДаже когда кажется, что беспорядок в Cessna - это срок службы печи.ਅੱਖੀਆਂ ਦੇ ਵਿੱਚ ਠਹਿਰਣ ਲੱਗ ਜੇ ਬੇ-ਬਸੀਆਂ ਦਾ ਪਾਣੀГлаза смотрят на трибуны, думают или разговаривают - только две воды.ਜਦੋਂ ਸਤਾਵੇ, ਜਦੋਂ ਰਵਾਵੇ ਆ ਕੇ ਯਾਦ ਪੁਰਾਣੀКогда на поверхности, когда бегаешь, имея свободу приходить, Вспоминай староеਅੱਖੀਆਂ ਪੂੰਝਣ ਦੇ ਲਈ ਸਾਂਵੇਂ ਬੈਠਾ ਨਾ ਹੋਏ ਹਾਣੀГлаза перед тем, как вытереть о холст, опустите вниз, пока не окажетесь в поле зрения Чемпионов.ਹੋ ਆਪਣੇ ਮੋਢੇ ਥਾਪੀ ਦੇ ਕੇ ਪੈਂਦੀ ਐ ਸੁਲਝਾਣੀЕсли вы будете плечом к плечу тринадцатыми в турнире по заданному времени, идя на турнирਇਹ ਸਿਲਸਲਾ ਚੱਲਦਾ ਹੀ ਰਹਿਣਾ ਖੇਡ ਏ ਆਣੀ-ਜਾਣੀЭто до конца, просто продолжайте играть в e's-to beਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это путь к горшку с водойਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина от горшка с водой♪♪ਹੋ ਰੌਲ਼ਾ-ਸ਼ੌਲਾ, ਰਿਸ਼ਤੇ-ਵਿਸ਼ਤੇ ਸਭ ਵਾਧੂ ਦੀਆਂ ਫ਼ਿਕਰਾਂЧтобы о вас кричали-душевные отношения -тема, из-за множества дополнительных фотографийਕੰਡਾ ਕੋਈ ਚਾਭੋਈ ਰੱਖਣ ਵੇਹੜੇ ਉੱਗੀਆਂ ਕਿੱਕਰਾਂБоковой угол для размещения на рабочем столе, cocktail languages - изюминка дляਹੋ ਰੌਲ਼ਾ-ਸ਼ੌਲਾ, ਰਿਸ਼ਤੇ-ਵਿਸ਼ਤੇ ਸਭ ਵਾਧੂ ਦੀਆਂ ਫ਼ਿਕਰਾਂБыть услышанным-душевные отношения-тема, из-за всех дополнительных фотографийਕੰਡਾ ਕੋਈ ਚਾਭੋਈ ਰੱਖਣ ਵੇਹੜੇ ਉੱਗੀਆਂ ਕਿੱਕਰਾਂБоковой угол для удержания рабочего стола, коктейльные языки - изюминка для theਅਕਲਾਂ ਦੇ ਵਿੱਚ ਉੱਤਰੂ ਜਿਸ ਦਿਨ ਪੈ ਗਈ ਠੋਕਰ ਖਾਣੀНесмотря на то, что на севере то же самое, в тот день мы спотыкались о едеਵਕਤੋਂ ਪਹਿਲਾਂ ਸਮਝ ਨਹੀਂ ਆਉਂਦੀ ਦੱਸੀ ਗੱਲ ਸਿਆਣੀЧтобы сначала понять, не давайте рассказывать, разговаривать, взрослетьਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина от горшка с водойਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина от горшка с водой♪♪ਹੋ ਵਾਧਾ-ਘਾਟਾ ਕੁੱਝ ਨਹੀਂ ਜ਼ਿੰਦਗ਼ੀ, ਜ਼ਿੰਦਗੀ ਖੇਡ ਅਨੋਖਾБыть лишним - сначала не хватает нескольких, а не жизни, быта, игрыਦੋਨਾਂ ਵਿੱਚ ਨਜ਼ਾਰਾ ਲੱਭੀ, ਵਫ਼ਾ ਮਿਲ਼ੇ ਯਾਂ ਧੋਖਾОба в декорациях, находите дату, делегирование, командная работа, кредиты, Яо обманываютਹੋ ਵਾਧਾ-ਘਾਟਾ ਕੁੱਝ ਨਹੀਂ ਜ਼ਿੰਦਗ਼ੀ, ਜ਼ਿੰਦਗੀ ਖੇਡ ਅਨੋਖਾБыть экстравагантным - не хватает немногих, не жизни, сначала жизни, играਦੋਨਾਂ ਵਿੱਚ ਨਜ਼ਾਰਾ ਲੱਭੀ, ਵਫ਼ਾ ਮਿਲ਼ੇ ਯਾਂ ਧੋਖਾКак в декорациях, найдите пару, делегирование, командную работу, кредиты, Яо обманываютਬੀਤੀ ਰਾਤ ਦੇ ਸੁਫ਼ਨੇ ਵਰਗੀ ਇਹ ਦੁਨੀਆਂ ਮਰਜਾਣੀПоследняя ночь "быть как мир", Марджанаਰੱਬ ਵੀ ਬੈਠਾ ਗੰਢੀ ਜਾਂਦਾ ਮੁੱਕ ਦੀ ਨਹੀਂ ਕਹਾਣੀОн также сел за то, что завязал узел, не имеющий ничего общего с историейਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина к горшку с водойਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина к горшку с водойਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина к горшку с водойਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀЖизнь с ..., О, это шина от горшка с водой
Поcмотреть все песни артиста