This is, GB
ਹੁਣ ਕਿਉਂ ਨੀ ਦਿਲ ਖੋਲ ਦਾ
ਮੇਰੇ ਖ਼ਾਬ ਪੈਰਾਂ ਵਿਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾਂ ਨਾਲ ਹੱਸ-ਹੱਸ ਬੋਲਦਾ
ਦੱਸ ਸਾਡਾ ਕੀ ਐ ਜ਼ੋਰ, ਜੇ ਤੂੰ ਲੱਬ ਲਿਆ ਹੋਰ
ਤੈਨੂੰ ਮੇਰੀ ਨਈਓਂ ਲੋੜ ਸਮਝਾ ਨੇ ਪੂਰੀਆਂ
ਨਾ ਸੁਣੀ ਦਿਲ ਦੀ ਪੁਕਾਰ, ਮੇਰਾ ਝੂਠਾ ਸਿਗਾ ਯਾਰ
ਕੀਤਾ ਅੱਲੜ ਤੇ ਵਾਰ ਪੈ ਗਈਆਂ ਨੇ ਦੂਰੀਆਂ
ਮੇਰੀ ਜਿਹੀ ਨਈਓਂ ਲੱਭਣੀ
ਮੈਨੂੰ ਹੋਰਾਂ ਨਾਲ ਫਿਰੇ ਤੋਲਦਾ
ਓ, ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਾਬ ਪੈਰਾਂ ਵਿਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾਂ ਨਾਲ ਹੱਸ-ਹੱਸ ਬੋਲਦਾ
ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਾਬ ਪੈਰਾਂ ਵਿਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾਂ ਨਾਲ ਹੱਸ-ਹੱਸ ਬੋਲਦਾ
ਪਲ ਮੇਰੇ ਨਾਲ ਬਤਾਏ ਸੋਹਣਿਆਂ
ਪਲ ਕਿੰਜ ਪੁੱਲ ਸਕਦੇ?
ਜੋ ਸੀ ਸੁਪਨੇ ਬਣਾਏ ਸੋਹਣਿਆਂ
ਕਿਸੇ ਹੋਰ ਨਾਲ ਨੀ ਖੋਲ ਸਕਦੇ
ਖੁਦ ਨੂੰ ਲੁਕੋਈ ਜਾਵਾ, ਨੀਂਦ ਵਿਚ ਸੋਈ ਜਾਵਾ
ਮੁੜਕੇ ਤੂੰ ਆ ਜਾਵੇ, ਮੈਂ ਬਾਰ-ਬਾਰ ਢੋਈ ਜਾਵਾ
ਹੁੰਦਲ ਖਰਾਬ ਜਿਹੜਾ ਪਾਣੀ ਵਾਂਗ ਬੈਹ ਗਿਆ
ਮੇਰੇ ਖਾਬਾ ਵਾਲਾ ਰਾਜਾ ਹੋਰ ਕੌਈ ਲੈ ਗਿਆ
ਹੋਰ ਮਿਲਜੇ ਸੋਹਣੀ ਤੈਨੂੰ ਵੇ
ਪਹਿਲੀ ਨੂੰ ਤੂੰ ਹੋਰ ਰਾਹੇ ਤੋਰ ਤਾ
ਓ, ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਾਬ ਪੈਰਾਂ ਵਿਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾਂ ਨਾਲ ਹੱਸ-ਹੱਸ ਬੋਲਦਾ
ਹੁਣ ਨਈਓਂ ਦਿਲ ਖੋਲਦਾ
ਮੇਰੇ ਖ਼ਾਬ ਪੈਰਾਂ ਵਿਚ ਰੋਲਦਾ
ਤੈਨੂੰ ਸਾਡੀ ਵਾਰੀ ਗੱਲ ਆਉਂਦੀ ਨਾ
ਹੋਰਾਂ ਨਾਲ ਹੱਸ-ਹੱਸ ਬੋਲਦਾ
ਕੇਂਦੀ ਖਾਮੋਸ਼ੀ ਤੇਰੀ ਮੈਨੂੰ ਜਾਪਦੀ
ਸੋਹਣੀਆਂ ਰਾਵਾਂ ਨੂੰ ਇਹ ਖ਼ਬਰ ਲਗਦੀ
ਚੇਤਾ ਆਉਂਦਾ ਹਜੇ ਵੀ ਮੇਰਾ ਤੈਨੂੰ ਵੇ
ਦੱਸਦੀ ਐ ਮੈਨੂੰ ਕਨੌ ਹਵਾ ਵਗਦੀ
ਹਜੇ ਵੀ ਨੀ time ਲੰਗਯਾ
ਤੈਨੂੰ ਪਤਾ ਮੇਰੇ ਦਿਲ ਚੋਰ ਦਾ
Поcмотреть все песни артиста
Другие альбомы исполнителя