Kishore Kumar Hits

Tabu - Mukhda Vekh Ke текст песни

Исполнитель: Tabu

альбом: De De Pyaar De


ਹੋ, ਹੋ
ਹੋ, ਬਿੱਲੋ, ਨੀ ਬਿੱਲੋ, ਤੇਰੀ ਅੱਖ miniature
(ਅੱਖ miniature, ਅੱਖ miniature)
हो, दो sip लेके बढ़ गया temperature
(गया tempera-, गया-गया temperature)
ਓ, ਹੋ, ਬਿੱਲੋ, ਨੀ ਬਿੱਲੋ, ਤੇਰੀ ਅੱਖ miniature
दो sip लेके बढ़ गया temperature
ਨਸ਼ਾ ਜਿਹਾ ਮੈਂਨੂੰ ਚੜ੍ਹ ਗਿਆ ਨੀ
ਹੋ, ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ, ਆਏ, ਹਾਏ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਫ਼ੜੀਆਂ ਨਾ ਮਾਰ ਲਫ਼ੰਗਿਆ ਵੇ, ਉੱਡ-ਉੱਡ ਕੇ
मारे मुझे line, hero सारे Bollywood के
ਮੇਰੀ hot ਕਮਰ ਜੋ ਹਿਲਦੀ ਐ
ਜੋ ਦੇਖੇ ਠੰਡਕ ਮਿਲਦੀ ਐ
ਮੇਰੀ hot ਕਮਰ ਜੋ ਹਿਲਦੀ ਐ
ਜੋ ਦੇਖੇ ਠੰਡਕ ਮਿਲਦੀ ਐ
ਰੱਬ ਜੀ ਦਾ ਕਰ thank
ਐੰਨਾ ਸੋਹਣਾ ਮੁੰਡਾ ਤੇਰੇ ਪਿੱਛੇ ਪੜ ਗਿਆ ਨੀ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ, ਆਏ, ਹਾਏ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਹੋ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਹੋ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਰੋਜ਼ ਰਾਤੀ phone ਮੈਂਨੂੰ ਕਰੇ tring-tring ਵੇ
ਸੁਨਿਆਰੇ ਕੋਲੋ ਕਹਿੰਦਾ ਲੈਕੇ ਆਯਾ ring ਵੇ
ਆਂਹਾ! ਰੋਜ਼ ਰਾਤੀ phone ਮੈਂਨੂੰ ਕਰੇ tring-tring ਵੇ
ਸੁਨਿਆਰੇ ਕੋਲੋ ਕਹਿੰਦਾ ਲੈਕੇ ਆਯਾ ring
No ਕਰਨੀ ਸੀ, yes ਮੈਂਨੂੰ ਕਰ ਗਿਆ ਨੀ
ਕਹਿੰਦਾ, "ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ"
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨ੍ਹੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤੌ ਮੁਖੜਾ ਵੇਖ ਕੇ ਮਰ ਗਿਆ ਨੀ
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਹੋ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)

Поcмотреть все песни артиста

Другие альбомы исполнителя

Похожие исполнители

Daab

Исполнитель