PRIYA - Tera Mera Viah текст песни
Исполнитель:
PRIYA
альбом: Tera Mera Viah
ਵੇ ਮੈਂ ਤਾਂ ਤੇਰੇ ਉਤੇ senti ਹੋਈ ਬਾਹਲੀ ਫ਼ਿਰਦੀ
ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ
(ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ)
(ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ)
ਵੇ ਮੈਂ ਤਾਂ ਤੇਰੇ ਉਤੇ senti ਹੋਈ ਬਾਹਲੀ ਫ਼ਿਰਦੀ
ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ
ਵੇ ਮੈਂ ਹਵਾਂ ਵਿਚ ਪਰੀਆਂ ਦੇ ਵਾਂਗ ਉਡਦੀ
ਮੈਨੂੰ ਜਿਸ ਦਿਨ ਕਰਤੀ ਤੂੰ "ਹਾਂ," ਚੰਨ ਵੇ
ਕੈਲਗਿਰੀ ਆਜੂ ਛੱਡ ਕੇ, ਕੈਲਗਿਰੀ ਆਜੂ ਛੱਡ ਕੇ
ਹੋ, ਗੱਡੀ airport ਵੱਲ ਨੂੰ ਤਾ ਪਾ, ਸੋਹਣਿਆ
(Airport ਵੱਲ ਨੂੰ ਤਾ ਪਾ, ਸੋਹਣਿਆ)
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ
ਹਾਂ, "ਕਦੋਂ ਤੇਰੀ ਆਊਗੀ ਬਰਾਤ ਜੱਟਾ ਵੇ"
ਮੇਰੇ ਦਿਲ ਵਿਚ ਰਹਿਣੀ ਇਹੀ ਬਾਤ ਜੱਟਾ ਵੇ
(ਦਿਲ ਵਿਚ ਰਹਿਣੀ ਇਹੀ ਬਾਤ ਜੱਟਾ ਵੇ)
(ਦਿਲ ਵਿਚ ਰਹਿਣੀ ਇਹੀ ਬਾ...)
"ਕਦੋਂ ਤੇਰੀ ਆਊਗੀ ਬਰਾਤ ਜੱਟਾ ਵੇ"
ਮੇਰੇ ਦਿਲ ਵਿਚ ਰਹਿਣੀ ਇਹੀ ਬਾਤ ਜੱਟਾ ਵੇ
ਸਹੇਲੀਆਂ ਨੂੰ ਗੋਡੇ-ਗੋਡੇ ਚਾਅ ਚੜ੍ਹਨਾ
ਹੋ, ਕਹਿੰਦੀ "ਨੱਚਣਾ ਅਸੀਂ ਤਾਂ ਸਾਰੀ ਰਾਤ ਜੱਟਾ ਵੇ"
ਕਰੀਂ ਨਾ ਕੰਜੂਸੀ ਮੁੰਡਿਆ, ਕਰੀਂ ਨਾ ਕੰਜੂਸੀ ਮੁੰਡਿਆ
ਵੇ ਮੈਨੂੰ ਬਾਹਲੀ ਜਿਹੀ ring ਦਈਂ ਤੂੰ ਪਾ, ਸੋਹਣਿਆ
(ਵੇ ਮੈਨੂੰ ਬਾਹਲੀ ਜਿਹੀ ring ਦਈਂ ਤੂੰ ਪਾ, ਸੋਹਣਿਆ)
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ
ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ
"ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਖਾਈ ਫ਼ਿਰਦੀ
("—ਮਾਣਕਾਂ ਦਾ," ਬਾਂਹ 'ਤੇ ਲਖਾਈ ਫ਼ਿਰਦੀ)
("—ਮਾਣਕਾਂ ਦਾ," ਬਾਂਹ 'ਤੇ ਲਖਾ...")
ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ
"ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਖਾਈ ਫ਼ਿਰਦੀ
ਮੈਨੂੰ wait ਬਸ ਤੇਰੇ ਇਕ phone call ਦੀ
ਮੈਂ ਤਾਂ India ਦੀ ticket ਕਰਾਈ ਫ਼ਿਰਦੀ
Dad ਖੁੱਲਾ ਪੈਸਾ ਲਾਉਣਗੇ, dad ਖੁੱਲਾ ਪੈਸਾ ਲਾਉਣਗੇ
ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ
(ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ)
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ
Поcмотреть все песни артиста
Другие альбомы исполнителя