Sharry Mann - No Daaru текст песни
Исполнитель:
Sharry Mann
альбом: No Daaru
ਹੋ ਲੈਕੇ ਆਈ ਜ਼ਰਾ ਕੱਢਕੇ ਕਬਡ ਚੋ
ਇਹਦਾ ਕਰਦੇਨਾ ਖ਼ਾਤਮਾ ਏ ਜੜ ਤੋਂ
ਹੋ ਲੈਕੇ ਆਈ ਜ਼ਰਾ ਕੱਢਕੇ ਕਬਡ ਚੋ
ਇਹਦਾ ਕਰਦੇਨਾ ਖ਼ਾਤਮਾ ਏ ਜੜ ਤੋਂ
ਸੌ ਲੱਗੇ ਅੱਜ 3 ਪੈਗ ਲਾ ਲੈਣ ਦੇ
ਕਲ ਤੋਂ ਨੀ ਪੀਂਦਾ ਬਿੱਲੋ no ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
♪
ਜੱਟ ਪੈਗ ਲਾਕੇ ਕਰਦੇ ਆ ਫਨ ਨੀ
ਨਾਹੀ fire ਮਾਰੇ ਨਾਹੀ ਕੱਢੀ gun ਨੀ
ਜੱਟ ਪੈਗ ਲਾਕੇ ਕਰਦੇ ਆ ਫਨ ਨੀ
ਨਾਹੀ fire ਮਾਰੇ ਨਾਹੀ ਕੱਢੀ gun ਨੀ
ਓ ਯਾਰ ਅਣਮੁੱਲੇ ਪੀਕੇ, ਕੱਢ ਦੇ ਨੇ ਬੁੱਲੇ ਫੇਰ
ਕਾਲਜੇ 'ਚ ਪਾਉਂਦੀ ਮੇਰੇ ਖੋ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
♪
ਹੁੰਦੀ ਹਰ ਗੱਲ ਉੱਤੇ yes-yes ਨਾ
Hangover 'ਚ ਦਵੀ stress ਨਾ
ਹੁੰਦੀ ਹਰ ਗੱਲ ਉੱਤੇ yes-yes ਨਾ
Hangover 'ਚ ਦਵੀ stress ਨਾ
ਸਾਰੇ weekend ਕਰੁ ਤੇਰੇ ਨਾਲ spend
ਅੱਜ ਤੋਂ ਨਾ ਕਰੋ ਮੇਰਾ ਮੋਹ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
♪
ਸੌ ਲੱਗੇ ਯਾਰ ਓਦੋ ਜ਼ੋਰ ਪਾਉਂਦੇ ਨੇ
ਜਦੋ house brand ਲੈਕੇ ਆਉਂਦੇ ਨੇ
ਸੌ ਲੱਗੇ ਯਾਰ ਓਦੋ ਜ਼ੋਰ ਪਾਉਂਦੇ ਨੇ
ਜਦੋ house brand ਲੈਕੇ ਆਉਂਦੇ ਨੇ
ਪਿੰਡ ਸੋਹਣੀਏ ਮੁਹਾਵਾਂ ਸਾਰਾ ਕਰਦਾ ਏ ਦਾਅਵਾ
ਨੀ ਤੂੰ ਮਾਣ ਕੋਲੋ ਅੱਜ ਨਾ ਲੁਕੋ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
No ਦਾਰੂ, baby, no ਦਾਰੂ
ਨੀ ਮੈਂ ਕਲ ਤੋਂ ਨੀ ਪੀਂਦਾ ਤੇਰੀ ਸੌ ਦਾਰੂ
Поcмотреть все песни артиста
Другие альбомы исполнителя