Kishore Kumar Hits

AiSh - Bijlee Bijlee текст песни

Исполнитель: AiSh

альбом: AiSh: The Covers Collection


ਓ, ਚੰਨ ਦੀ ਕੁੜੀ...
ਓ, ਚੰਨ ਦੀ ਕੁੜੀ...
ਹੋ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਮੈਨੂੰ "ਬਿਜਲੀ, ਬਿਜਲੀ," ਕਹਿਣ
ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ
ਓ, Cinderella...
ਮੈਂ Cinderella, ਮੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਮੈਂ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਮੇਰੇ ਤੱਕ ਲੈ, ਸੋਹਣਿਆ, ਨੈਣ
ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਮੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ, ਮੈਂ Cinderella...
ਵੇ ਮੈਂ ਜੱਟ ਨੂੰ ਪਸੰਦ ਹੋ ਗਈ, ਗਰਮੀ 'ਚ ਠੰਡ ਹੋ ਗਈ
ਤੂੰ ਮੇਰਾ chocolate, ਮੈਂ ਤੇਰੀ ਖੰਡ ਹੋ ਗਈ
ਤੂੰ ਵੀ ਮਲੰਗ ਹੋਇਆ, ਮੈਂ ਵੀ ਮਲੰਗ ਹੋ ਗਈ
ਤਿਰਛੀ ਨਜ਼ਰ ਮੇਰੀ ਆਸ਼ਕਾਂ ਲਈ ਭੰਗ ਹੋ ਗਈ
ਓ, ਤਿੰਨ ਫ਼ੁੱਲਾਂ ਦੇ ਜਿੰਨਾ weight
ਤੂੰ ਕਰੀਂ ਮੇਰੀ wait, ਮੈਂ ਹੋ ਜਾਏ ਚਾਹੇ late
ਓ, ਅੱਖਾਂ ਮੇਰੀਆਂ ਵੇ ਤੈਨੂੰ ਲਗਦਾ
ਜਿੱਦਾਂ ਹਰੇ ਰੰਗ ਦੀ lake
ਮੈਂ ਹਰੇ ਰੰਗ ਦੀ lake
ਲੋਕ ਮੇਰੇ ਨਾਲ photo'an ਲੈਣ
ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਮੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ
ਮੈਂ Cinderella, ਮੇਰੇ ਉੱਤੇ ਆਇਆ ਦਿਲ ਮੇਰਾ
ਘੁੰਗਰੂ ਪਾ ਕੇ ਨਚਾਇਆ
ਮੈਂ ਜਿਹੜਾ ਕਾਲ਼ਾ ਕੱਜਲ਼ ਪਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਲੁਧਿਆਣਾ ਸਾਰਾ ਈ ਪਿੱਛੇ ਲਾਇਆ
ਮੇਰੇ ਤੱਕ ਲੈ, ਸੋਹਣਿਆ, ਨੈਣ
ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਸਾਰੇ ਮੈਨੂੰ "ਬਿਜਲੀ, ਬਿਜਲੀ," ਕਹਿਣ
ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ
ਤਾਰੇ ਵੀ ਡਰ ਕੇ ਰਹਿਣ, ਮੈਂ Cinderella...
I'm not Cinderella, fine
Hey, everyone, hope you like this video
If you like it, then please give it a thumbs up
And don't forget to subscribe to my channel
I post new videos every friday
Also follow me on Instagram and Snapchat
@aishofficial22 and other social media is the description box below
You can check that out, thank you so much, bye-bye
Cinderella, I'm not Cinderella
ਓ, ਚੰਨ ਦੀ ਕੁੜੀ...
ਮੈਂ ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ
ਤਾਰੇ ਵੀ ਡਰ ਕੇ ਰਹਿਣ
ਮੈਂ Cinderella (ਮੈਂ Cin-, ਮੈਂ Cinderella, oh)
ਵੇ ਮੈਂ ਜੱਟ ਨੂੰ...

Поcмотреть все песни артиста

Другие альбомы исполнителя

Похожие исполнители

Akull

Исполнитель

ZB

Исполнитель

Nikk

Исполнитель