Kishore Kumar Hits

AiSh - Ku Ku текст песни

Исполнитель: AiSh

альбом: AiSh: The Covers Collection


ਵੇ ਦੱਸਦੇ ਕੀ ਲੁਕਾਇਆ ਏ
ਅੱਖੀਆਂ ਵਿੱਚ ਬੰਦ ਕਰਕੇ
ਵੇ ਜੱਗ 'ਤੇ ਕਹਿਰ ਮਚਾਇਆ ਏ
ਅੱਖੀਆਂ ਨਾਲ਼ ਗੱਲ ਕਰਕੇ
ਵੇ ਤੈਨੂੰ ਤੱਕਦੇ ਹੀ ਰਹਿਨੇ ਆਂ, ਕੁੱਝ ਕਹਿ ਨਾ ਪਾਨੇ ਆਂ
ਜਲਵਾ ਤੇਰਾ, ਉਫ਼ ਐ ਖੁਦਾ, ਦੱਸ ਮੈਨੂੰ ਕੀ ਮੈਂ ਕਰਾਂ?
ਤੂੰ ਮੇਰੀ ਜਾਨ ਆ, ਨੇੜੇ ਆ ਤੇ ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨ ਆ, ਨੇੜੇ ਆ, ਮੈਥੋਂ ਦੂਰ ਜਾਵੀਂ ਨਾ
I'm out in the U.K., she's sittin' at home
And I'm hopin' it's her, everytime I hear my phone
Most times it isn't, girl, you got me wishin'
Writing these verses with hope that you listen
Couldn't be the love, so now we are chattin'
(Talking 'bout all the things that could've happened)
Way we could have been, and way we could have gone
And I'm just sitting back, singing this song like
Song like... (All out, drop that)
ਜਦੋਂ ਦਾ ਤੱਕਿਆ ਤੈਨੂੰ, ਹੋਸ਼ ਨਾ ਕੁੱਝ ਵੀ ਮੈਨੂੰ
ਕਿਤੇ ਵੀ ਚੈਨ ਨਹੀਂ ਮਿਲਦਾ, ਵੇ ਕਰ ਕੁੱਝ ਮੇਰੇ ਦਿਲ ਦਾ
ਮੈਂ ਜਾਵਾਂ ਕਿਹੜੇ ਪਾਸੇ? ਮਾਰ ਗਏ ਤੇਰੇ ਹਾਸੇ
ਵੇ ਨੈਣਾਂ ਨਾਲ਼ ਪਿਲਾ ਕੇ, ਵੇ ਸਾਨੂੰ ਮਾਰ ਮੁਕਾ ਕੇ
ਤੂੰ ਦੂਰ ਜਾਵੀਂ ਨਾ, ਮੁੱਖੜਾ ਲੁਕਾਵੀਂ ਨਾ
ਜਲਵਾ ਤੇਰਾ, ਉਫ਼ ਐ ਖੁਦਾ, ਦੱਸ ਮੈਨੂੰ ਕੀ ਮੈਂ ਕਰਾਂ?
ਤੂੰ ਮੇਰੀ ਜਾਨ ਆ, ਨੇੜੇ ਆ ਤੇ ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨ ਆ, ਨੇੜੇ ਆ
ਤੇ ਮੈਥੋਂ ਦੂਰ ਜਾਵੀਂ ਨਾ (Yeah, yeah, yeah)
You standin' over there, you should be right here
She playing hard to get rolling fingers in her hair
ਯਾਰ, ਇਹਨੂੰ ਕਹਿ ਦੋ ਮੈਨੂੰ ਐਨਾ ਨਾ ਛੇੜੇ
ਦੂਰ ਦੇ ਇਸ਼ਾਰੇ, ਪਰ ਆਵੇ ਨਾ ਸਾਡੇ ਨੇੜੇ
Yeah, so what's up with your plans, girl?
Is you ready for a real man, girl?
If so then you should let me know
I'ma take you to a place
That you never been before, ਹਾਂ, you ready? Let's go
ਸੰਭਾਲੋ ਮੈਨੂੰ ਆ ਕੇ ਯਾ ਰੋਕੋ ਇਹਨੂੰ ਜਾ ਕੇ
ਨਜ਼ਰ ਦੇ ਤੀਰ ਨਾ ਮਾਰੇ, ਨਾ ਦੂਰੋਂ ਕਰੇ ਇਸ਼ਾਰੇ
ਕਿਤੇ ਮੈਂ ਮਰ ਨਾ ਜਾਵਾਂ, ਹਾਏ, ਕੁੱਝ ਕਰ ਨਾ ਜਾਵਾਂ
ਵੇ ਲੁੱਟ ਗਿਆ ਤੂੰ ਮੁਟਿਆਰੇ, ਵੇ ਲਾ ਕੇ ਸਾਨੂੰ ਲਾਰੇ
ਤੂੰ ਦੂਰ ਜਾਵੀਂ ਨਾ, ਮੁੱਖੜਾ ਲੁਕਾਵੀਂ ਨਾ
ਜਲਵਾ ਤੇਰਾ, ਉਫ਼ ਐ ਖੁਦਾ, ਦੱਸ ਮੈਨੂੰ ਕੀ ਮੈਂ ਕਰਾਂ?
ਤੂੰ ਮੇਰੀ ਜਾਨ ਆ, ਨੇੜੇ ਆ ਤੇ ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨ ਆ, ਨੇੜੇ ਆ, ਮੈਥੋਂ ਦੂਰ ਜਾਵੀਂ ਨਾ

Поcмотреть все песни артиста

Другие альбомы исполнителя

Похожие исполнители

Akull

Исполнитель

ZB

Исполнитель

Nikk

Исполнитель