ਜੋ-ਜੋ ਤੂੰ ਕਹਿ ਦੇਨੈ, ਹੋਰ ਕੋਈ ਕਹਿ ਸਕਦਾ ਨਹੀਂ
ਤੂੰ ਜਿੱਦਾਂ ਪੰਗੇ ਲੈਨੈ, ਹੋਰ ਕੋਈ ਲੈ ਸਕਦਾ ਨਹੀਂ
ਤੈਨੂੰ ਛੱਡ ਵੀ ਸਕਦੀ ਆਂ, ਰੱਖਿਆ ਕਰ ਮੇਰਾ ਡਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ, ਜ਼ਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ, ਜ਼ਿਆਦਾ ਨਾ ਬਣਿਆ ਕਰ ਵੇ
"ਥੋੜ੍ਹੀ ਦੇਰ 'ਚ ਕਰਦਾ ਹਾਂ," ਹਰ phone 'ਤੇ ਕਹਿਨਾ ਏ
ਕੀ ਪ੍ਰਧਾਨ ਮੰਤਰੀ ਏ? ਜਿੰਨਾ busy ਤੂੰ ਰਹਿਨਾ ਏ
Busy ਤੂੰ ਰਹਿਨਾ ਏ
ਮੈਨੂੰ ਮਿੱਠਾ ਬਹੁਤ ਪਸੰਦ ਐ, ਕਦੇ cake ਲਿਆਇਆ ਕਰ
ਕਦੇ ਹੱਥ ਤੂੰ ਫ਼ੜਿਆ ਕਰ, ਕਦੇ ਪੈਰ ਦਬਾਇਆ ਕਰ
ਤੇਰੇ phone 'ਚ ਮੇਰੇ ਨਾਂ ਅੱਗੇ ਇੱਕ ਦਿਲ ਵੀ ਭਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ, ਜ਼ਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ, ਜ਼ਿਆਦਾ ਨਾ ਬਣਿਆ ਕਰ ਵੇ
ਜ਼ਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ
ਜ਼ਿਆਦਾ ਨਾ ਬਣਿਆ ਕਰ ਵੇ
ਚਾਹੇ ਪਿਆਰ ਨਾਲ ਬੇਸ਼ੱਕ, ਮੇਰੇ ਵਾਲ ਨਾ ਪੱਟਿਆ ਕਰ
ਗੱਲ ਪੂਰੀ ਸੁਣਿਆ ਕਰ, ਵਿੱਚੋਂ ਨਾ ਕੱਟਿਆ ਕਰ
ਵਿੱਚੋਂ ਨਾ ਕੱਟਿਆ ਕਰ
ਉਹਨਾਂ ਨੂੰ ਹੀ ਚਾਹੁੰਨੈ ਤੂੰ, ਮੈਂ ਤੇਰੀ chat'an ਕੱਢੀਆਂ ਵੇ
ਸੱਭ ਨੂੰ unfollow ਕਰ ਜੋ ਤੈਥੋਂ ਉਮਰ 'ਚ ਵੱਡੀਆਂ ਨੇ
Babbu, ਤੂੰ ਬੰਦਾ ਬਣ, ਤੇਰੇ ਬਿਨਾਂ ਵੀ ਜਾਨਾ ਸਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ, ਜ਼ਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ, ਜ਼ਿਆਦਾ ਨਾ ਬਣਿਆ ਕਰ ਵੇ
ਜ਼ਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਹੀਂ
ਜ਼ਿਆਦਾ ਨਾ ਬਣਿਆ ਕਰ ਵੇ
Поcмотреть все песни артиста
Другие альбомы исполнителя