Kishore Kumar Hits

Shubh - Elevated текст песни

Исполнитель: Shubh

альбом: Elevated

ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ
ਵੇਖ ਦੁਨੀਆਂ ਏ ਮੱਚਦੀ ਮਚੌਣੀ ਅਜੇ ਹੋਰ ਐ
ਵੱਖਰਾ style ਬੀਬਾ ਵੱਖਰੀ ਜਿਹੀ ਤੋਰ ਐ
ਨੀ ਵੱਸੋਂ ਬਾਹਰ ਚੱਲਦੇ ਨੀ ਸਾਡੀ ਗੱਲ ਹੋਰ ਐ ਨੀ
੨੪-੭ chill mode ਰਹਿੰਦੀ ਸਾਨੂੰ ਲੋਰ ਐ ਨੀ
ਆਜੇ ਜੀਹਨੇ ਆਉਣਾ ਆਕੇ ਵੈਰ ਪਾਕੇ ਦੇਖੇ
ਗਿਣਤੀ ਨਾ ਕੋਈ ਅੱਗੇ ਹੱਡ ਕਿੰਨੇ ਸੇਕੇ
ਰੱਬ ਨੇ ਤਾਂ ਆਹੀ ਕੁਝ ਲਿਖਿਆ ਏ ਲੇਖੇ
ਸ਼ਕਲੋ ਸ਼ਰੀਫ਼ ਜਾਣੀ ਨਾ ਤੂੰ ਘੱਟ ਨੀ
ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ
ਓ ਖੌਰੇ ਕਿਵੇਂ ਮਾੜਿਆਂ ਕੰਮਾਂ ਚ ਪਿਆ ਪੈਰ ਐ ਨੀ
ਪੈਰ ਕਾਹਦਾ ਪਿਆ ਸਾਰਾ ਜਿੱਤ ਲਿਆ ਸ਼ਹਿਰ
ਸਾਰਾ ਸ਼ਹਿਰ ਮੰਗੇ ਖ਼ੈਰ ਜਦੋਂ ਕੱਢ ਦੇ ਆ ਫਾਇਰ
ਉੱਚੀ ਸੁਣਦੀ ਖੜ੍ਹਾਕ ਬਿੱਲੋ ਸਿਖ਼ਰ ਦੁਪਹਿਰ
ਓ ਚੇਂਜ ਹੁੰਦੇ sim ਸਾਡੇ ਵਾਂਗ ਨੀ ਕਮੀਜ਼ਾਂ
ਸਿੰਗ ਨਾ ਫਸਾ ਲੀ ਹੋਊ ਮਾੜਾ ਹੀ ਨਤੀਜਾ
ਨੀ ਵੈਰ ਜਿੱਥੇ ਪੈਜੇ ਓਥੇ ਲਾ ਦਈਏ ਰੀਝਾਂ
ਓ ਫ਼ੱਟ ਭਰਦੇ ਨਾ ਛੇਤੀ ਮਾਰੀ ਸੱਟ ਦੀ
ਗੁੱਡੀ ਸਿਖਰਾਂ ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ
ਹੋ ਐਵੇਂ ਵਾਧੂ ਹੋਵੀ ਨਾ frank ਸਾਡੇ ਨਾਲ ਨੀ
ਧਰਿਆ ਏ ਪੈਰ ਤੂੰ ਕੈਨੇਡਾ ਪਹਿਲਾ ਸਾਲ ਨੀ
ਕਰਕੇ Blush ਤੇਰੀ ਗਲਣੀ ਆ ਦਾਲ ਨੀ
ਓ ਮਾਝੇ ਆਲੇ ਮੁੰਡੇ ਤੈਥੋਂ ਹੋਣੇ ਆ ਸੰਭਾਲ ਨੀ
ਹੋ ਦੇਖੀ ਚੱਲ ਚੱਕ ਦੂਂ ਘੜੇ ਦੇ ਉੱਤੋਂ ਕੌਲਾ
ਓਹ ਦਿਲ ਆਲੇ ਭੇਤ ਨਾ ਕਿਸੇ ਦਾ ਕੋਲ ਖੋਲ੍ਹਾਂ
ਤੇ ਨਖ਼ਰੋ snap ਉੱਤੇ ਕਰਦੇ ਆ ਹੋਲਾ
ਹੋ ਅੱਲ੍ਹੜਾਂ ਨੂੰ ਤੋੜ ਗਭਰੂ ਦੀ ਲੱਗਦੀ
ਗੁੱਡੀ ਸਿਖਰਾਂ ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ

Поcмотреть все песни артиста

Другие альбомы исполнителя

Her

2022 · сингл

Похожие исполнители

JERRY

Исполнитель