Hey U Stupid Bugzy
ਨੀ ਦਿੰਦਾ ਲੱਕ ਉੱਤੇ ਪਹਿਰਾ ਸੰਦ ਰੂਸ ਤੋਂ ਮੰਗਾਇਆ
ਨਾਰਾਂ ਲੈਂਦੀਆਂ Detail ਜੱਟਾ ਕਿਹੜੇ ਪਿੰਡੋ ਆਇਆ
ਤੇਰੀ ਵਾਂਗ ਜਹੀ ਰਾਖੀ ਅੱਖ ਲਾਲ ਜੱਟੀਏ
ਖਾਦੀ ਚਾਂਦੀ ਦੀ ਚੋਂ ਕਾਲੀ ਦਾ ਕਮਾਲ ਜੱਟੀਏ
ਨੀ ਮੈ ਡਾਂਗ ਤੇ ਗਲਾਸੀ ਸ਼ਾਮੀ ਨਿਤ ਖੜਕਾਵਾਂ
ਆਇਆ ਅੜੀ ਉਤੇ ਕੰਧਾਂ ਉਤੇ ਕੁੱਤੀਆਂ ਚੜਾਵਾਂ
ਬੰਦੇ ਬਣ ਜਾਂਦੇ ਮੋਰ ਜਦੋ ਚੱਲੇ 32 ਬੋਰ
ਤੈਨੂੰ ਫੀਮ ਦੇ ਬੂਟੇ ਵਾਂਗੂ ਦੇਖ ਚੜੇ ਲੋਰ
ਤੈਨੂੰ ਫੀਮ ਦੇ ਬੂਟੇ ਵਾਂਗੂ ਦੇਖ ਚੜੇ ਲੋਰ
ਫੀਮ ਦੇ ਬੂਟੇ ਵਾਂਗੂ
ਨਵੀਂ 4 X 4 ਕਾਲੀ ਗੱਡੀ ਆ ਕਡਾਈ
ਵਿੱਚ ਬੈਠੇ ਆ ਸ਼ਿਕਾਰੀ ਜਾਂਦੇ ਹਵਾ ਚ ਉਡਾਈ
ਦੇਵਾ ਰੇਸ ਜਦੋ ਬਿੱਲੋ ਸੀਟੀ ਮਾਰਦੇ ਆ ਟਾਇਰ
ਤੇਰੇ ਸ਼ਹਿਰ ਵਿਚ ਗਬਰੂ ਵੀ ਲੱਭਦਾ ਆ ਵੈਰ
ਵੱਡੇ ਵੀਰ ਦੀ ਆ ਆਈ ਕੱਲ ਸਰੀ ਵਿੱਚੋ ਕਾਲ
ਕਹਿੰਦਾ ਠੋਕ ਦੈਵੀ ਜੇ ਗਿਆ ਕੋਈ ਉਂਚਾ ਨੀਵਾਂ ਬੋਲ
ਕਿਹੜਾ ਬੋਲ ਜੁਗਾ ਮੂਰੇ ਹੈਨੀ ਕਿਸੇ ਵਿੱਚ ਦਮ
ਜੱਟ ਚੜਿਆ ਤੂਫ਼ਾਨ ਵਾਂਗੂ ਲਉ ਕਿਵੇਂ ਥਮ
ਜੱਟ ਚੜਿਆ ਤੂਫ਼ਾਨ ਵਾਂਗੂ ਲਉ ਕਿਵੇਂ ਥਮ
ਚੜਿਆ ਤੂਫ਼ਾਨ ਵਾਂਗੂ ਲਉ ਕਿਵੇਂ
ਖੇਡ ਪਿਤਲਾ ਦੇ ਨਾਲ ਆਈ ਜੱਟ ਤੇ ਜਵਾਨੀ
ਤੇ ਤੂੰ ਫਿਰਦੀ ਆ ਦੇਣ ਨੂੰ ਹਾਏ ਪਿਆਰ ਦੀ ਨਿਸ਼ਾਨੀ
ਜਿਉਣੇ ਮੋੜ ਵਾਂਗੂ ਪੁਲਿਸ ਦੀ ਅੱਖ ਮੇਰੇ ਤੇ
ਕਿਥੇ ਜਚਣੇ ਗੁਲਾਬ ਦੱਸ ਹੱਥ ਮੇਰੇ ਤੇ
ਮੇਰੀ ਬਾਂਹ ਉੱਤੇ ਬੁੱਕਦੀ ਆ ਏਕੇ 47
ਬਣੀ Butterfly ਬਿੱਲੋ ਲੱਕ ਤੇਰੇ ਤੇ
ਨੀ ਬਣੀ Butterfly ਬਿੱਲੋ ਲੱਕ ਤੇਰੇ ਤੇ
Butterfly ਬਿੱਲੋ ਲੱਕ ਤੇਰੇ ਤੇ
ਕੰਮ ਚੱਕਮੇ ਪਸੰਦ ਨੱਚੇ ਸਿਰ ਉੱਤੇ ਕਾਲ
ਜੱਟ ਰੱਖਦਾ ਰਕਾਨੇ ਦੀਵੇ ਹੀਕਾਂ ਉੱਤੇ ਬਾਲ
ਵੈਲੀ ਸ਼ਿਖਰ ਦੁਪਹਿਰੇ ਚਾੜ੍ਹ ਦਿੰਦੇ ਚੰਨ
ਤੇਰੀ Nosepin ਵਾਂਗੂ ਮੇਰੀ ਚਮਕਦੀ ਗੰਨ
ਦੇਖ ਲਿਸ਼ਕਦੇ ਰਿਮ ਅੱਲੜ੍ਹਾਂ ਦੀ ਟਿੱਕੀ ਅੱਖ
ਮਾਰੇ ਗੱਡੀ ਤੇ ਫੂਕਾਂਰੇ ਦੇਖ ਗੂਚੀ ਆਲਾ ਸੱਪ
ਟੁੱਟੇ ਦਿਲ ਦੇ ਜੋ ਨਾਲ ਬੰਦੇ ਦੂਰ ਰੱਖੇ ਗ਼ੈਰ
ਬੜਾ ਮਹਿੰਗਾ ਪੈਂਦਾ ਛੋਟੇ ਸਾਡੇ ਨਾਲ ਪਾਇਆ ਵੈਰ
ਜੱਟ ਹੋਈ ਜਾਂਦਾ ਦੀਨੋ ਦਿਨ UP ਮਿੱਤਰਾ
ਸਾਲੀ ਹੈਟਰਾਂ ਨੂੰ ਦੇਖ ਦੇਖ ਚੜ੍ਹੀ ਜਾਵੇ ਜ਼ਹਿਰ
ਸਾਲੀ ਹੈਟਰਾਂ ਨੂੰ ਦੇਖ ਦੇਖ ਚੜ੍ਹੀ ਜਾਵੇ ਜ਼ਹਿਰ
ਹੈਟਰਾਂ ਨੂੰ ਦੇਖ ਦੇਖ ਚੜ੍ਹੀ ਜਾਵੇ ਜ਼ਹਿਰ
ਲਾ ਦਿਓ ਅਰਜਨ ਵਾਂਗੂ ਅੱਖਾਂ ਬੰਨਕੇ ਨਿਸ਼ਾਨਾ
ਜੱਟ ਵੈਰੀ ਲਾ ਲਿਊ ਅੱਗੇ ਪਿੱਛੇ ਤੁਰੁਗਾ ਜ਼ਮਾਨਾ
ਨੇੜੇ ਆਉਣ ਲਈ ਤੂੰ ਕਾਤੋ ਫਿਰੇ ਲੱਭਦੀ ਬਹਾਨੇ
ਅੱਜ ਲੱਗੀ ਹੋਈਆ ਲਹਿਰ ਮੈਨੂੰ ਛੇੜ ਨਾ ਰਕਾਨੇ
ਨੀ ਉਹ ਕਹਿੰਦੇ ਬਾਈ ਬਾਈ ਤੇ ਮੈਂ ਪੁਛਾ ਤੁਸੀਂ ਕੌਣ
ਮੈਨੂੰ ਕਰਦੇ ਸਲਾਮ ਤੇਰੇ ਸ਼ਹਿਰ ਦੇ ਜੋ ਡੌਨ
ਮੈਨੂੰ ਕਰਦੇ ਸਲਾਮ ਤੇਰੇ ਸ਼ਹਿਰ ਦੇ ਜੋ ਡੌਨ
ਜੱਟ ਬਿਗੜੇ ਹੋਏ ਕਰਦੇ ਨੇ ਲਿਮਟਾਂ CROSS
ਦੀਪ ਚੰਬਲ ਨੂੰ ਦੱਸ ਜੇ ਕੋਈ ਬਣਦਾ ਆ ਡੌਨ
ਦੂਰੋਂ ਦੇਖਦੇ ਹੁੰਦੇ ਨੇ ਲੋਕੀ ਖੜ ਖੜ ਬਿੱਲੋ
ਮੁੰਡੇ ਬਡਬਰ ਵਾਲੇ ਆਉਂਦੇ ਚੜ੍ਹ ਚੜ੍ਹ ਬਿੱਲੋ
ਹੁੰਦੀ ਲਾ ਲਾ ਉਥੇ ਜਿਥੇ ਪੈਰ ਜੱਟ ਪਾਵੇ
ਚੀਕ ਵੈਰੀਆਂ ਦੀ ਸੁਣੇ ਜਿਥੇ ਵੈਰ ਜੱਟ ਪਾਵੇ
ਇੱਕ ਵੈਲੀਆਂ ਨੂੰ ਸ਼ੋਂਕ ਯਾਰੀਆਂ ਪੁਗਾਣ ਦਾ
ਦੁੱਜਾ ਅੱਲ੍ਹੜਾ ਦੇ ਦਿਲਾਂ ਉੱਤੇ ਕਹਿਰ ਜੱਟ ਟਾਵੇਂ
ਦੁੱਜਾ ਅੱਲ੍ਹੜਾ ਦੇ ਦਿਲਾਂ ਉੱਤੇ ਕਹਿਰ ਜੱਟ ਟਾਵੇਂ
ਅੱਲ੍ਹੜਾ ਦੇ ਦਿਲਾਂ ਉੱਤੇ ਕਹਿਰ ਜੱਟ ਟਾਵੇਂ
ਸੰਗੀਤ
Поcмотреть все песни артиста
Другие альбомы исполнителя