ਤੇਰਾ ਮੁੱਖੜਾ, ਚੰਨ ਦਾ ਟੁੱਕੜਾ
ਨੀ ਤੇਰੀ ਐਨਕ, ਤੇਰੇ shoe
ਕਯਾ ਬਾਤ ਐ
ਕਯਾ ਬਾਤ ਐ
ਨੀ ਤੇਰਾ ਕਾਜਲ
ਕਰਦਾ ਐ ਪਾਗਲ
Hypnotize ਕਰੇਂ ਜੱਟ ਨੂੰ
ਕਯਾ ਬਾਤ ਐ
ਕਯਾ ਬਾਤ ਐ
ਤੇਰੇ ਲੱਕ ਤੋਂ ਤੂੰ ਲੱਗਦਾ ਕਰਾਚੀ ਦੀ
Fan ਮਰਜਾਣਿਏ Bugati ਦੀ
ਦਿਲ ਕਰੇ ਤੇਰੇ ਨਾਲ ਬੰਨਿਆਂ ਰਵਾਂ
ਤੇਰੇ ਜਿਸਮ 'ਚ ਖੁਸ਼ਬੂ ਇਲਾਚੀ ਦੀ
ਤੇਰੀ ਅੱਖ, ਤੇ ਤਿੱਖਾ ਨੱਕ
ਤੇ ਉਤੋਂ ਮਾਂਸ਼ਾ-ਅਲਾਹ ਮੂੰਹ
ਕਯਾ ਬਾਤ ਐ
ਕਯਾ ਬਾਤ ਐ
♪
ਕਯਾ ਬਾਤ ਐ
♪
ਤੇਰਾ ਕੰਗਣਾ ਕੰਗਣਾ ਕੰਗਣਾ
ਤੇਰੀ ਅੱਖ, ਤੇ ਤਿੱਖਾ ਨੱਕ
ਤੇ ਉਤੋਂ ਮਾਂਸ਼ਾ-ਅਲਾਹ ਮੂੰਹ
ਕਯਾ ਬਾਤ ਐ
ਕਯਾ ਬਾਤ ਐ
ਨੀ ਤੇਰਾ ਕਾਜਲ
ਕਰਦਾ ਐ ਪਾਗਲ
Hypnotize ਕਰੇਂ ਜੱਟ ਨੂੰ
ਕਯਾ ਬਾਤ ਐ
ਕਯਾ ਬਾਤ ਐ
ਲੱਗ ਨੀ ਪਈਐਂ ਪਈਐਂ ਬੜੀ hot ਮਰਜਾਣਿਏ
ਤੇਨੂੰ ਤੱਕ ਕੇ
ਮੈਨੂੰ ਆਂਦੇ ਗੰਦੇ thought ਮਰਜਾਣਿਏ
ਲੱਗ ਨੀ ਪਈਐਂ ਪਈਐਂ ਬੜੀ hot ਮਰਜਾਣਿਏ
ਤੇਨੂੰ ਤੱਕ ਕੇ
ਮੈਨੂੰ ਆਂਦੇ ਗੰਦੇ thought ਮਰਜਾਣਿਏ
ਗਲਾਂ ਨੇ ਗੁਲਾਬੀ ਵਿਚ ਟੋਏ ਨਖ਼ਰੋ
ਕਰਦੇ ਨੇ ਮੁੰਡੇ ਹੋਏ ਹੋਏ ਨਖ਼ਰੋ
ਜਿਹੜਾ ਤੈਨੂੰ ਤੱਕ ਲਵੇ ਇੱਕ ਵਾਰ ਨੀ
3-4 ਮਹੀਨੇ ਤਾਂ ਨਾ ਸੋਏ ਨਖ਼ਰੋ
ਤੇਰੀ ਚਾਲ ਤੇ ਗਲਾਂ ਲਾਲ
ਤੇ ਸਾਰੀ ਦੀ ਸਾਰੀ ਹੀ ਤੂੰ
ਕਯਾ ਬਾਤ ਐ
ਕਯਾ ਬਾਤ ਐ
♪
ਕਯਾ ਬਾਤ ਐ
♪
ਨੀ ਤੇਰਾ ਕਾਜਲ
ਕਰਦਾ ਐ ਪਾਗਲ
Hypnotize ਕਰੇਂ ਜੱਟ ਨੂੰ
ਕਯਾ ਬਾਤ ਐ
ਕਯਾ ਬਾਤ ਐ
ਜਾਨੀ, ਜਾਨੀ, ਜਾਨੀ, ਜਾਨੀ
ਜਾਨੀ ਨੂੰ ਤੂੰ ਆਗੀ ਏ ਪਸੰਦ ਬੱਲੀਏ
ਟੱਪਣੇ ਨੂੰ ਫਿਰੇਂ ਤੇਰੀ ਕੰਧ ਬੱਲੀਏ
ਮੈਨੂੰ ਸਿਨੇ ਨਾਲ ਲਾ ਲੈਂ
ਨਾ ਕਹਿ no no no
ਤੇਰੇ ਬਿਨਾ ਮੈਨੂੰ ਮਾਰ ਦੂ ਐ ਠੰਡ ਬੱਲੀਏ
ਨੀ ਬੁਲ ਗੁਲਾਬੀ
ਕਰਨ ਸ਼ਰਾਬੀ
ਜੁੱਤੀ ਕਰਦੀ ਐ ਚੂੰ ਚੂੰ
ਕਯਾ ਬਾਤ ਐ
ਕਯਾ ਬਾਤ ਐ
♪
ਕਯਾ ਬਾਤ ਐ
♪
ਕਯਾ ਬਾਤ ਐ
Поcмотреть все песни артиста
Другие альбомы исполнителя