Kotti - Saau текст песни
Исполнитель:
Kotti
альбом: Saau
इन हाथों ने सिर्फ हथियार छोड़े हैं चलाना नहीं भूले
लाशें बिछा दूंगा लाशें
ਮਰਦ ਦਲੇਰਾਂ ਨੂੰ ਹੀ ਜਚੇ ਮਰਦਾਨਗੀ
ਫੁੱਕਤੇ ਕਲੇਜੇ ਪਿੰਡ ਲੇਈ ਪ੍ਰਧਾਨਗੀ
ਓਹ ਮਰਦ ਦਲੇਰਾਂ ਨੂੰ ਹੀ ਜਚੇ ਮਰਦਾਨਗੀ
ਫੁੱਕਤੇ ਕਲੇਜੇ ਪਿੰਡ ਲੇਈ ਪ੍ਰਧਾਨਗੀ
ਅਸਲਾ ਪਿਆ ਏ ਸਾਰਾ range-ਅੋਂ ਬਾਹਰ ਨੀ
ਅਸਲਾ ਪਿਆ ਏ ਸਾਰਾ range-ਅੋਂ ਬਾਹਰ ਨੀ
ਯਾਰ ਹੀ ਬਰੋਬਰ ਰਖੇ ਆ ਤੋਪਾਂ ਦੇ
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ...
ਘਾਰੋ-ਬਾਰ ਸੈਟ ਦੇਖ ਕਰਦੇ ਆ hate ਜੇੜੇ
ਟੈਮ ਤਾਂ ਫੇਜੁਲ ਪਾਉਣਾ ਘੁੰਮਦੇ ਨਾ ਨੇੜੇ ਤੇੜੇ
ਘਾਰੋ-ਬਾਰ ਸੈਟ ਦੇਖ ਕਰਦੇ ਆ hate ਜੇੜੇ
ਟੈਮ ਤਾਂ ਫੇਜੁਲ ਪਾਉਣਾ ਘੁੰਮਦੇ ਨਾ ਨੇੜੇ ਤੇੜੇ
Shortgun ਵਾਂਗੂੰ short ਕਰ ਦੀਏ ਬੰਦਾ
Shortgun ਵਾਂਗੂੰ short ਕਰ ਦੀਏ ਬੰਦਾ
ਲੇਖ ਪੜਦੇ ਨੇ ਖੰਬ ਮਾਰੇ ਡੂੰਘੀ ਚੋਟਾਂ ਤੇ
ਡੂੰਘੀ ਚੋਟਾਂ ਤੇ, ਡੂੰਘੀ ਚੋਟਾਂ ਤੇ...
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ...
Evergreen ਬੰਦੇ ਘੁੰਮਦੇ ਆ ਨਾਲ ਨੀ ਦੇਖ ਕੇ ਜਿਨਾ ਨੂੰ ਵੈਰੀ ਰੋਕ ਲੈਂਦੇ ਸਾ ਨੀ
(ਦੇਖ ਕੇ ਜਿਨਾ ਨੂੰ ਵੈਰੀ ਰੋਕ ਲੈਂਦੇ ਸਾ ਨੀ)
Evergreen ਬੰਦੇ ਘੁੰਮਦੇ ਆ ਨਾਲ ਨੀ ਦੇਖ ਕੇ ਜਿਨਾ ਨੂੰ ਵੈਰੀ ਰੋਕ ਲੈਂਦੇ ਸਾ ਨੀ
ਗਰਮ ਸੁਭਾ ਮੂੰਹੋਂ ਘੱਟ ਬੋਲਦਾ, ਗਰਮ ਸੁਭਾ ਮੂੰਹੋਂ ਘੱਟ ਬੋਲਦਾ
Fire ਕਰੇ ਓਥੇ ਜਿੱਥੇ ਸਰਕਾਰੀ ਰੋਕਾਂ ਨੇ...
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ...
ਕੋਟਿ-ਕੋਟਿ ਕਕਿੰਦੇ ਬਿੱਲੋ ਮੁੰਡਾ ਕੋਟੀ ਪਿੰਡ ਦਾ
ਸੋਣਾ ਤੇ ਸੁਨੱਖਾ ਨਾਲੇ ਪੱਕਾ ਬਿੱਲੋ ਹਿੰਡ ਦਾ
ਕੋਟਿ-ਕੋਟਿ ਕਕਿੰਦੇ ਬਿੱਲੋ ਮੁੰਡਾ ਕੋਟੀ ਪਿੰਡ ਦਾ
ਸੋਣਾ ਤੇ ਸੁਨੱਖਾ ਨਾਲੇ ਪੱਕਾ ਬਿੱਲੋ ਹਿੰਡ ਦਾ
ਚੜੀ ਹੋਈ ਜਵਾਨੀ ਕਾਕਾ ਕਰੇ ਮਨਮਾਨੀ
ਚੜੀ ਹੋਈ ਜਵਾਨੀ ਕਾਕਾ ਕਰੇ ਮਨਮਾਨੀ
ਰਖੇ ਉੱਚੇ ਕਿਰਦਾਰ ਤਾਈਓਂ ਉੱਚੀ ਸੋਚ ਨੇ
लाशें बिछा दूंगा लाशें
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ...
ਓਹ ਅੱਖਾਂ ਚ ਰੜਕੇ ਦੇ ਜੋ ਸਾਡੇ ਬਲਿਆ
ਸ਼ਮਸ਼ਾਨ ਚ ਭਟਕਦੇ ਓ ਦੇਖੇ ਲੋਕਾਂ ਨੇ...
Поcмотреть все песни артиста
Другие альбомы исполнителя