Karan Aujla
ਗੀਤਾ ਦੀ ਮਸ਼ੀਨ
Minister Music
Mi-Mi-Minister Music
ਓ, ਕਈ ਮੇਰੇ ਨਾ ਲੜ ਦੇ ਨੇ
ਕਈ ਸਾਡੇ ਤੋਹ ਸੱੜ ਦੇ ਨੇ
ਯਾਰ ਨਜ਼ਾਰੇ ਲੈਂਦਾ ਐ
ਓ, back ਤੇ ਗੱਲਾਂ ਕਰਦੇ ਨੇ
ਇੰਨੀ ਉੱਚੀ Reach ਐਵੀ ਹੋਇ ਨੀ free 'ਚ
ਇਹ ਤਾਂ ਲਾ ਗਿਆ scheme ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਅੱਜ ਓਨਾ ਦਾ dream ਗੱਬਰੂ
ਓਨਾ ਦਾ dream ਗੱਬਰੂ
♪
ਓ, ਦਿਲ ਤੋਹ ਸਾਫ ਆ begining ਤੋ
ਪੈਗ ਸ਼ੁਰੂ ਆ evening ਤੋ
ਗਲ਼ੇ ਨੀ ਲੱਗਦਾ ਸਬਦੇ ਨੀ
ਰਬ ਰੱਖਾਂ ਐ ਦਬਦੇ ਨੀ
Look ਥੋੜੀ gang touch ਯਾਰ ਦੀ ਰਕਾਨੇ
ਦਿਲ ਦਾ clean ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਅੱਜ ਓਨਾ ਦਾ dream ਗੱਬਰੂ
ਓਨਾ ਦਾ dream ਗੱਬਰੂ
♪
ਕਈ ਕਰਦੇ ਸੀ hate ਯਾਰਾਂ ਨੂੰ
ਕਈ ਦੱਸਦੇ ਸੀ fake ਯਾਰਾਂ ਨੂੰ
Real ਰੱਖੀ ਐ ਯਾਰੀ ਨੀ
ਤੋੜਾਗੇ ਮੱਤ ਮਾਰੀ ਨੀ
35-40 ਮਿੱਤਰ ਪਿਆਰੇ ਨਾਲ ਸਾਰੇ
ਰੱਖੇ ਵੇਲਿਆਂ ਦੀ team ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਅੱਜ ਓਨਾ ਦਾ dream ਗੱਬਰੂ
ਓਨਾ ਦਾ dream ਗੱਬਰੂ
♪
ਓ, ਹੱਕ ਚ ਕਰਲੇ time ਕੁੜੇ
ਔਜਲਾ ਕੱਢ ਦਾ ਵਹਿਮ ਕੁੜੇ
ਲੋਕਾਂ ਦੇ ਤਾ ਨਾ ਚੱਲਦੇ ਆ
ਜੱਟ ਦੇ ਚੱਲਦੇ sign ਕੁੜੇ
ਚਿੱਟਾ ਰੰਗ ਪਾਉਂਦਾ ਪਰ ਓਦ੍ਹਾ ਨਈਓਂ ਲਾਉਂਦਾ
ਖਾਂਦਾ ਬੀਕਾਨੇਰੀ ਫੀਮ ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਜਿੰਨਾ ਦੇ dream ਕਦੇ ਲੈਂਦਾ ਸੀ
ਓਨਾ ਦਾ dream ਗੱਬਰੂ
ਅੱਜ ਓਨਾ ਦਾ dream ਗੱਬਰੂ
ਓਨਾ ਦਾ dream ਗੱਬਰੂ
Поcмотреть все песни артиста
Другие альбомы исполнителя