Kishore Kumar Hits

Harnoor - Moonlight текст песни

Исполнитель: Harnoor

альбом: Moonlight


Ooh, ooh
Tell me what to do, babes
Ooh, ooh (MXRCI)
Tell me what to do, babes
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਸੋਹਣੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ, ਸੋਹਣੀਏ
(ਅੱਖਾਂ ਉੱਤੇ ਆਏ ਹੋਣੇ ਵਾਲ, ਸੋਹਣੀਏ)
ਨੀ ਹੋਵੇ ਸੁਨਸਾਨ ਕੋਈ ਤਾਰਿਆਂ ਦੀ ਰਾਤ
ਤੇ ਬੁੱਕਲ਼ 'ਚ ਦੋਨਾਂ ਦੀ ਪਨਾਹ ਹੋਏ ਨੀ
ਹੋਵੇ ਇੱਕ ਤੂੰ, ਦੂਜਾ ਮੈਂ, ਗੋਰੀਏ
ਤੇ ਤੀਜੇ ਕਿਸੇ ਬੰਦੇ ਦੀ ਨਾ ਥਾਂ ਹੋਏ ਨੀ
ਮੈਨੂੰ ਯਾਦ ਰਵੇ ਤੂੰ, ਤੈਨੂੰ Ilam, ਕੁੜੇ
ਐਦਾਂ ਦੀ ਕੋਈ ਹੋਏ ਗੱਲ-ਬਾਤ, ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ, ਗੋਰੀਏ
Ooh, ooh, treasure, treasure
Tell me what to do, babes
Wanna be...
Ooh, ooh, treasure, treasure
Tell me what to do, babes
Wanna be...
ਰਲ਼ੇ ਸਾਹਾਂ ਵਿੱਚ ਸਾਹ, ਬੁੱਲ੍ਹ ਟੁੱਕਦੀ ਰਵੇ
ਨਜ਼ਰਾਂ ਤੋਂ ਜ਼ੁਲਫ਼ਾਂ ਨੂੰ ਚੁੱਕਦੀ ਰਵੇ
ਤੂੰ ਕਰੇ ਕੁੜੇ ਜ਼ਿੱਦ, ਤੈਨੂੰ ਜਾਣ ਨਾ ਦੇਵਾਂ
ਤੇ ਵਿੱਚੋਂ-ਵਿੱਚੀ ਜਾਣ ਤੇਰੀ ਸੁੱਕਦੀ ਰਵੇ
ਨਾ ਛੱਡੇ ਚੰਨ ਲੋਹ, ਨਾ ਮੁੱਕੇ ਤੇਰਾ ਮੋਹ
ਭਾਵੇਂ ਘੜੀ ਉੱਤੇ ਵੱਜੇ ਹੋਣੇ ਚਾਰ, ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ, ਗੋਰੀਏ
ਨੀ ਟਿਕਿਆ ਰਵੇ ਤੇਰੀ ਅੱਖਾਂ 'ਤੇ ਚਿਹਰਾ
ਖੁੱਲ੍ਹੇ ਨਾ ਕਦੇ, ਰਾਜ਼ ਬਣ ਜਾਏ ਗਹਿਰਾ
ਨੀ ਗੋਰੇ ਤੇਰੇ ਰੰਗ ਦੇ ਅੱਗੇ-ਪਿੱਛੇ ਨੀ
ਰਹਿੰਦਾ ਪਰੀਆਂ ਦਾ ਸੋਹਣੀਏ ਨੀ ਲੱਗਿਆ ਪਹਿਰਾ
ਤੂੰ ਮਿਲ ਕੇ ਕਿਤੇ ਨੀ ਮੁੱਲ ਤਾਰ ਦੇ
ਮੈਂ ਸੁਪਣਾ ਏ ਵੇਖਿਆ ਉਧਾਰ, ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ, ਗੋਰੀਏ
Ooh, ooh, treasure, treasure
Tell me what to do, babes
Wanna be...
Ooh, ooh, treasure, treasure
Tell me what to do, babes
Wanna be...
ਨੀ ਓਲ੍ਹੇ ਬੈਠ ਕੇ

Поcмотреть все песни артиста

Другие альбомы исполнителя

Похожие исполнители

JERRY

Исполнитель

Harvi

Исполнитель