Harnoor - Uff текст песни
Исполнитель:
Harnoor
альбом: 8 Chances
Kelly
ਉਫ਼, ਤੇਰੀ ਅਦਾ, ਅੱਲਾਹ ਗਵਾਹ
ਮੇਰੀ ਇਹ ਜਾਂ ਤੇਰੇ ਨਾਂ ਦੂੰ
ਤੇਰਾ ਨਸ਼ਾ ਉਤਰੇ ਨਾ
ਜ਼ੁਬਾਂ 'ਤੇ ਐ ਪਿਆਰ ਤੇਰਾ
ਬਾਹਵਾਂ 'ਚ ਤੇਰੀ ਆਰਾਮ ਆਂ
ਡੁੱਬੀ ਨਸ਼ੇ ਵਿੱਚ ਸ਼ਾਮ ਆਂ
Trippy ਜਿਹਾ ਕਰ ਗਈ ਜੱਟ ਨੂੰ ਤੂੰ
ਆਉਂਦਾ ਕੋਈ ਦਿਖੇ ਤੂਫ਼ਾਨ ਆਂ
ਉਫ਼, ਤੇਰੀ ਅਦਾ, ਅੱਲਾਹ ਗਵਾਹ
ਮੇਰੀ ਇਹ ਜਾਂ ਤੇਰੇ ਨਾਂ ਦੂੰ
ਤੇਰਾ ਨਸ਼ਾ ਉਤਰੇ ਨਾ
ਜ਼ੁਬਾਂ 'ਤੇ ਐ ਪਿਆਰ ਤੇਰਾ
ਬਾਹਵਾਂ 'ਚ ਤੇਰੀ ਆਰਾਮ ਆਂ
ਡੁੱਬੀ ਨਸ਼ੇ ਵਿੱਚ ਸ਼ਾਮ ਆਂ
Trippy ਜਿਹਾ ਕਰ ਗਈ ਜੱਟ ਨੂੰ ਤੂੰ
ਆਉਂਦਾ ਕੋਈ ਦਿਖੇ ਤੂਫ਼ਾਨ ਆਂ (ਦਿਖੇ ਤੂਫ਼ਾਨ ਆਂ)
Hold on, ਦੱਸ ਕੁੜੇ
ਕਿਹੜਾ ਆਂ boo? ਕਿਹਦੀ ਐ bae?
ਕਿਥੋਂ ਆਈ? ਕਿਥੇ ਕਰਨਾ stay?
ਨੀ ਪੁੱਛ ਲੈ ਮੰਨ ਨੂੰ, ਮੰਨ ਦਾ ਜੇ
ਤੇਰੇ ਜਿਹਾ ਮੈਂ, ਤੇ ਮੇਰੇ ਜਿਹੀ ਤੂੰ
ਬਾਹਰ ਕੀ ਲੋਕਾਂ 'ਚ ਲੱਭਣਾ ਤੂੰ?
Fit ਆਂ combo ਨੀ hit, ਕੁੜੇ
ਹਾਰੇ ਅਸੀ ਆਂ, ਆ ਲੈ ਜਿੱਤ, ਕੁੜੇ
(ਹਾਰੇ ਅਸੀ ਆਂ, ਆ ਲੈ ਜਿੱਤ, ਕੁੜੇ)
ये आशिक़ ज़माना है, मिलना बहाना है
दिन और भी आएँगे, ये पल कहाँ फिर आना है?
सच यही अफ़्साना है, रोज़ यूँ टकराना है
दिल के दरवाज़े पे तेरा ही आना-जाना है
ਓ, ਘੜੀ ਦੋ ਘੜੀ ਤਾਂ ਬਹਿ, ਕੁੜੇ
ਸੁਣ ਸਾਡੀ, ਕੁਝ ਕਹਿ, ਕੁੜੇ
ਹੋਰ ਨਈਂ ਕਿਤੇ ਪਨਾਹ ਤੇਰੀ
ਸਾਹਾਂ ਦੇ ਨੇੜੇ ਰਹਿ, ਕੁੜੇ
Ilam, ਬੁੱਲ੍ਹਾ 'ਚੋ ਕਹਿ, ਕੁੜੇ
ਜਾਨਲੇਵਾ ਨਖ਼ਰਾ ਨੀ ਕਰ ਗਿਆ ਕਤਲ-ਏ-ਆਮ
ਉਫ਼, ਤੇਰੀ ਅਦਾ, ਤੇਰੀ ਅਦਾ, ਤੇਰੀ ਅਦਾ (ਤੇਰੀ ਅਦਾ)
(ਉਫ਼, ਤੇਰੀ ਅਦਾ, ਤੇਰੀ ਅਦਾ)
(ਉਫ਼, ਤੇਰੀ ਅਦਾ, ਤੇਰੀ ਅਦਾ)
Поcмотреть все песни артиста
Другие альбомы исполнителя