ਤੂੰ ਐਵੇਂ ਰੁੱਸਿਆ ਨਾ ਕਰ, ਮੇਰੀ ਸੋਹਣੀਏ
ਐਵੇਂ ਰੁੱਸਿਆ ਨਾ ਕਰ, ਮੇਰੀ ਹੀਰੀਏ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਵੇ ਕਾਹਨੂੰ ਇੰਨਾ ਤੂੰ ਸਤਾਉਨੈ, ਮਰਜਾਣਿਆ?
ਜਾਣ-ਜਾਣ ਕੇ ਰਵਾਉਨੈ, ਮਰਜਾਣਿਆ
ਜੇ ਮੇਰੇ ਬਾਝੋਂ ਕੋਈ ਵੀ ਨਹੀਂ ਤੇਰਾ
ਜੇ ਮੇਰੇ ਬਾਝੋਂ ਕੋਈ ਵੀ ਨਹੀਂ
♪
(ਕਿ ਤੇਰੇ ਬਾਝੋਂ...)
♪
(ਕਿ ਤੇਰੇ ਬਾਝੋਂ...)
ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ
ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ
ਮੈਂ ਕਰਦੀ ਹਾਂ ਪਿਆਰ, ਸੋਹਣਿਆ
ਵੇ ਤੇਰਾ ਐਤਬਾਰ, ਸੋਹਣਿਆ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
♪
(ਕਿ ਤੇਰੇ ਬਾਝੋਂ...)
(ਕਿ ਤੇਰੇ ਬਾਝੋਂ...)
(ਕਿ ਤੇਰੇ ਬਾਝੋਂ...)
(ਕਿ ਤੇਰੇ ਬਾਝੋਂ...)
Поcмотреть все песни артиста
Другие альбомы исполнителя