ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ
ਐਥੇ ਜਾਂਜੀਆਂ ਨੂੰ ਚਾਅ
ਓਥੇ ਮੇਲਣਾ ਨੂੰ ਥੋਡੇ ਨੀ
ਵਿਆਹ ਸਾਡੇ ਵਿੱਚ ਕਿਹੜਾ ਰਹਿਗੇ ਹੋਰ ਗੋਡੇ ਨੀ
ਐਥੇ ਜਾਂਜੀਆਂ ਨੂੰ ਚਾਅ
ਓਥੇ ਮੇਲਣਾ ਨੂੰ ਥੋਡੇ ਨੀ
ਵਿਆਹ ਸਾਡੇ ਵਿੱਚ ਕਿਹੜਾ ਰਹਿਗੇ ਹੋਰ ਗੋਡੇ ਨੀ
ਤੂੰ ਵੀ ਚੁੰਨੀਆਂ ਨੂੰ
ਹਾਏ ਨੀ ਚੁੰਨੀਆਂ ਨੂੰ
ਤੂੰ ਵੀ ਚੁੰਨੀਆਂ ਨੂੰ ਲੱਗੀ ਆਂ ਗੋਟੇ ਲਾਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ
ਜਲੇਬੀਆਂ ਦੀ ਚਾਹਣੀ ਵਾਂਗੂੰ
ਚਾਅ ਲੱਗੇ ਚੋਣ
ਹੋ ਲੱਡੂਆਂ ਨਾਲ਼ ਸੋਹਣੀਏ
ਮਖਾਣੇ ਲੱਗੇ ਗਾਉਣ ਨੀ
ਜਲੇਬੀਆਂ ਦੀ ਚਾਹਣੀ ਵਾਂਗੂੰ
ਚਾਅ ਲੱਗੇ ਚੋਣ
ਹੋ ਲੱਡੂਆਂ ਨਾਲ਼ ਸੋਹਣੀਏ
ਮਖਾਣੇ ਲੱਗੇ ਗਾਉਣ ਨੀ
ਜਾਗ ਲੱਗਿਆਂ, ਜਾਗ ਲੱਗਿਆਂ
ਜਾਗ ਦੁੱਧ ਨੂੰ ਲੱਗੀ ਆ ਭਾਬੀ ਲਾਉਣ
ਹਾਏ ਓਹ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ
ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ
Поcмотреть все песни артиста
Другие альбомы исполнителя