ਹਰ ਦਮ ਆਈਜ਼ ਕੋ ਰੈੱਡ ਰੈੱਡ ਸੀ ਰੱਖਤੇ ਹੈਂ,
ਓ ਤਾਨੀਆ ਪੁੱਛੇ ਪ੍ਰਿਅੰਕਾ ਨੂੰ ਯੇ ਲੋਕਲ ਤੋ ਨਹੀਂ ਲੱਗਤੇ ਹੈਂ।
ਮਾਲ ਨਿਰਾ ਦੁੱਧ ਚਾਂਦੀ ਦੀਆਂ ਡੱਬੀਆਂ,
ਲੱਗੇ ਬੱਕਰੇ ਨੂੰ ਭੋਨੀਂ ਕੋਠੀਆਂ ਨੇ ਦੱਬੀਆਂ,
ਹੋਊ ਓਹੀ ਜਿਹੜੀ ਕਹਿਤੀ, ਲੋਹੇ ਡੱਬਾਂ ਚ' ਵਲੈਤੀ,
ਨਿੱਕ ਸੁੱਕ ਲੁੱਕਦੀ,
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ...
ਯਾਰਾਂ ਦਾ ਏ ਜੁੱਟ ਕਾਰਾਂ ਦੀ ਫਲੀਟ ਨੀ,
ਓ ਨਵੇਂ ਨਵੇਂ ਜਿਹੜੇ ਬਣਦੇ ਸ਼ਰੀਕ ਨੀ,
ਇੱਥੋਂ ਵੱਜੂ ਲਲਕਾਰਾ ਓਥੋਂ ਸੁਣੂ ਚੀਕ ਨੀ,
ਵੈਲੀ ਆ ਬਰੀਡ ਕੁੜੇ ਜੱਬਰ ਸਰੀਰ,
ਨਹੀਓਂ ਗੱਲ੍ਹ ਸੁੱਖ ਦੀ,
ਓ ਹੁਣ ਕਿੱਥੇ ਪਿੰਡ ਮੁੜ੍ਹਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ।
ਉੱਠੂ ਆਥਣੇ ਮੰਡੀਰ ਹੁਣ ਸੁੱਤੀ ਪਈ ਆ,
ਬਰੈਂਡਾਂ ਆਲੀ ਕੁੜੇ ਕਾਟੋ ਕੁੱਟੀ ਪਈ ਆ,
ਆਖੇ ਜੰਤਾਂ ਤੂੰ ਜੱਟਾ ਕਿੱਥੋਂ ਜੁੱਤੀ ਲਈ ਆ,
ਲਊ ਤੈਨੂੰ ਪੱਟ ਬਿੱਲੋ ਕੈਸੇ ਨੋਵਾ ਜੱਟ,
ਫਿਰੇ ਬੁੱਲ ਟੁੱਕਦੀ,
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ।
ਕਹਿੰਦੀਆਂ ਕਹਾਉਂਦੀਆਂ ਦੇ ਦਿਲ ਠੱਗਦੇ,
ਫੋਲੋ ਕਰਦੀਆਂ ਵੈਕ ਪਿਛੇ ਨਈਓਂ ਲੱਗਦੇ,
ਕਿਥੋਂ ਅਰਜਨ ਹੋਰੀਂ ਟਿੰਡਰਾਂ ਤੋਂ ਲੱਭਦੇ,
ਐਥੀ ਲੱਗਦੀਆਂ ਐਥੀ ਟੁੱਟ ਜਾਂਦੀਆਂ ਕੋਈ ਵਿਰਲੀ ਬਰਾਤ ਢੁੱਕਦੀ,
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ।
ਬਠਿੰਡਾ ਬਰਨਾਲਾ ਰੋਡ,
ਖੱਬੇ ਪਾਸੇ ਆ ਭਦੌੜ,
ਗੱਲ੍ਹ ਮੁੱਕਦੀ...
ਸਿੰਗਰ: ਹੁਸਤਿੰਦਰ submit by ਗੁਰਵਿੰਦਰ ਸਿੰਘ ਕਹਨੇਕੇ
Поcмотреть все песни артиста
Другие альбомы исполнителя