Внимание! Перевод текстов выполнен автоматически. Возможны неточности и неполнота перевода. Мы прилагаем все усилия для обеспечения точности перевода, но рекомендуем использовать его только в качестве общего ориентира.
ਹਾਏ ਮੁਦੱਤਾਂ ਹੋਈਆਂ ਬੇਦਰਦੇ, ਅਸੀਂ ਬੈਠੇ ਆਂ ਅੱਖੀਆਂ ਲਾ ਕੇ।O модус гласил, что ива, на которую мы сели из-за ожидаемого Общего падения, будет падать одна за другой.ਤੇਰਾ ਿਪਆਰ ਨੀ ਸਾਡੀ ਕਿੱਸਮੱਤ ਵਿੱਚ, ਅਸੀਂ ਵੇਖ ਲਿਆ ਅਜਮਾ ਕੇ।Ваш для милейшего из нас Кисмат, как мы видим, полученный им молекулярный.ਅਸੀਂ ਵੇਖ ਲਿਆ ਅਜਮਾ ਕੇ।Мы видим производную от него молекулу.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।Мы Пара Сикхи муха, сказали, что дебаты будут далеко, далеко до гнезда, прежде чем встать.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।Мы Пара Сикхи флай, сказали, что дебаты пройдут далеко-далеко от гнезда, прежде чем заставят встать.ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ, ਹਾਏ ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ,Большой и сикариозный, ты лениво взял высокое, верхнее и сикариозное не для тебя, полоса дней,ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚੁੱਗਾ ਕੇ।Большой и сикариозное не для тебя, привязанности, взятые тобой, Жемчужина, ты должен забрать сам.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।Мы Пара Сикхи флай, сказали, что дебаты пройдут далеко-далеко от гнезда, прежде чем заставят встать.ਅੰਬਰਾਂ ਦੇ ਵਿੱਚ ਫਿਰੀਂ ਉੱਡਦੀ, ਉੱਚਿਆਂ ਘੱਰਾਂ ਨੇਂ ਭੱਰਮਾ ਲਿਆ ।Руки Эмбер могли летать, подходящие для того, чтобы быть нами на АРМ-стрит.ਅੰਬਰਾਂ ਦੇ ਵਿੱਚ ਫਿਰੀਂ ਉੱਡਦੀ, ਉੱਚਿਆਂ ਘੱਰਾਂ ਨੇਂ ਭੱਰਮਾ ਲਿਆ ।Руки Эмбер могли летать, подходящие для того, чтобы быть нами на АРМ-стрит.ਫੱਕਰਾਂ ਦੇ ਹੱਥਾਂ ਵਿੱਚੋਂ ਖੋਹ ਲਿਆ ਤੈਨੂੰ ਜਾਲ ਸੋਨੇ ਦਿਆਂ ਰੱਸੀਆਂ ਦਾ ਪਾ ਲਿਆ।Лица из рук и раздели его, чтобы выдать золотую веревку, и выставили на улицу.ਨਵੇ ਮਾਲਕਾਂ ਦੀ ਸੁੱਖ ਲੋੜ ਦੀ, ਨਵੇ ਮਾਲਕਾਂ ਦੀ ਸੁੱਖ ਲੋੜ ਦੀУ новых владельцев были потребности, у новых владельцев радости, требования.ਕੋਲੋਂ ਲੰਗਦੀ ਏਂ ਨਜਰਾਂ ਚੁਰਾ ਕੇ।Судя по ведущему, реклама уже украдена вами.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।Мы выступаем за Sikhi fly, сказали, что дебаты пройдут далеко-далеко от гнезда, прежде чем подниматься.ਲੰਘੱਣ ਹਵਾਂਵਾ ਜਦੋਂ ਕੋਲ ਦੀ ਮਹਿਕਾਂ ਬੇਵਫਾਈ ਦੀਆਂ ਆਂਉਦੀਆਂ।LAN air, просто почувствую, когда запахнет "до" и отцами.ਲੰਘੱਣ ਹਵਾਂਵਾ ਜਦੋਂ ਕੋਲ ਦੀ ਮਹਿਕਾਂ ਬੇਵਫਾਈ ਦੀਆਂ ਆਂਉਦੀਆਂ।LAN air, просто почувствую, когда запахнет "до" и отцами.ਬੁਲ੍ਹਾਂ ਕੋਲੋਂ ਹਾਸੇ ਸਾਡੇ ਰੁੱਸ ਗਏ, ਰੰਗਲੀਆਂ ਰੁੱਤਾਂ ਨਹਿਅੋਂ ਭੌਂਦੀਆਂ।Бла-бла, и from laughter to our Root были красочными, и девятый сезон продолжается в нижнем белье.ਮਾਣ ਤੋੜ ਗਂਈ ਅੇਂ ਮਾਣਮੱਤੀਅੇ, ਮਾਣ ਤੋੜ ਗਂਈ ਅੇਂ ਮਾਣਮੱਤੀਅੇ।Горжусь тем, что сломал игру, и горжусь этим, престиж сломал игру, и горжусь этим.ਸਾਡੀ ਜਿੰਦ ਦਾ ਮਜਾਕ ਬਣਾਕੇ।Нам нужно развлечение, сделай ее такой.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।Мы Пара Сикхи флай, сказали, что дебаты пройдут далеко-далеко от гнезда, прежде чем заставят встать.ਲੈਲੀਂ ਤੂੰ ਨਜਾਰੇ ਸਾਰੇ ਰੰਗਲੇ, ਦਿੱਤਾ ਜੱਸਬੀਰ ਤੈਂ ਉਜਾੜ ਨੀਂ।Если ты рядом, все дети введены, пользователь устанавливает дикую местность, а не для тебя.ਲੈਲੀਂ ਤੂੰ ਨਜਾਰੇ ਸਾਰੇ ਰੰਗਲੇ, ਦਿੱਤਾ ਜੱਸਬੀਰ ਤੈਂ ਉਜਾੜ ਨੀਂ।Если ты рядом, все дети введены, пользователь устанавливает дикую местность, а не для тебя.ਤਿੱਲਾ ਤਿੱਲਾ ਹੋਇਆ ਗੁਣਾਚੌਰੀਆ, ਹੱਰ ਪਾਸੇ ਪੈ ਗਿਆ ਉਜਾੜ ਨੀਂ।Хвост, отросший у гунара, прикрепленный к боку, был им покинут.ਕੱਖ ਨਹਿਅੋਂ ਪੱਲੇ ਸੱਰਦੂਲ ਦੇ, ਕੱਖ ਨਹਿਅੋਂ ਪੱਲੇ ਸੱਰਦੂਲ ਦੇ,Проблема юбки, кэрол, заключается в девяти юбках, кэрол,ਨਿ ਟੁੱਟੇ ਫੁਲ੍ਹਾਂ ਵਾੰਗੂ ਬੈਠਾ ਕੁਮਲਾ ਕੇ।Правосудие, нарушенное окном пула, сидящим в нем, рядом с ним.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।Мы за то, чтобы летать Сикхи, сказали, что дебаты будут далеко, далеко от гнезда, прежде чем встать.ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ, ਹਾਏ ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ,Большой и сикариозный, ты лениво взял высокое, верхнее и сикариозное не для тебя, полоса дней,ਵੱਡਿਆਂ ਸ਼ਿਕਾਰੀਆਂ ਨੇ ਤੈਨੂੰ ਮੋਹ ਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚੁੱਗਾ ਕੇ।Большой и сикариозное не для тебя, привязанности, взятые тобой, Жемчужина, ты должен забрать сам.ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ।Мы готовы к тому, чтобы Сикхи летали на нем.
Поcмотреть все песни артиста