Kishore Kumar Hits

Gagan Kokri - Khaas Bande текст песни

Исполнитель: Gagan Kokri

альбом: Khaas Bande


ਅਥੜੇ ਦੇ ਕਡੀ ਏ ਟੌਰ ਬੱਲੀਏ
ਕਰਿ ਗੌਰ ਬੱਲੀਏ
ਮਿਤਰਾ ਦੀ ਗੱਲ ਦਾ
ਪੱਕੇ ਹੀ ਮੋਹਾਲੀ ਵਾਲੇ ਹੁੰਦੇ route ਨੀ
ਸਾਨੂ ਪੂਰੀ shoot ਨੀ
Police ਨਾ ਖਲ ਦੀ
ਓਥੋਂ ਸਸਤੀ ਏ ਦਾਰੂ ਸ਼ੈਹਰ ਚੰਡੀਗਢ ਦੀ
ਸਾਡੀ ਜਾਂਦੀ ਲੜਦੀ ਅੱਖ ਬਨਗੀਂ radar ਨੀ
ਅੱਖ ਬਨਗੀ radar ਨੀ
ਓ ਚਮਕਦੇ rim top ਦੀਆਂ ਗੱਡੀਆਂ
ਤਕ ਦੀਆਂ ਨਡੀਆਂ
ਵਿੱਚ ਬੈਠਾ ਯਾਰ ਨੀ
ਹੱਥਾਂ ਵਿੱਚ ਕੱਚ ਦੇ glass ਬੱਲੀਏ
ਬੰਦੇ ਖਾਸ ਬੱਲੀਏ
ਵੈਰੀ ਖਾਂਦੇ ਖਾਰ ਨੀ
ਸਾਰੇ ਮੁੰਡੇਆ ਚ ਵੈਰ
ਉਤੋਂ ਕੈਨਦੇ ਰਾਜਾ ਪੀਆਰ ਕਿਉ ਪਾਏ
ਮੈਤਹੂ ਰੋਟੀ ਲੈ ਲੈ ਵੈਰੀ ਮੇਰਾ ਖਾਰ ਕਿਉ ਖਾਏ
ਲੈਣ ਤੇ ਆਏ ਤੇ ਲੈਂਦੇ ਵਾਰੀ ਕੱਖ ਨੀ ਛੱਡ ਦਾ
ਜਾਂ ਵੀ ਹਾਜੀਰ ਜਦੋਂ ਰਾਜਾ ਦੇਣ ਤੇ ਆਯਾ
ਪਿੰਡਾਂ ਦੇ ਮੰਦੇ cali ਘੁਮਾਣ ਨੀ ਆਏ ਵੇ ਆਪਾਂ
ਸਚਿ ਮੁਚੀ ਦੇ ਇੱਥੇ ਡੇਰੇ ਬਣਾਏ
ਨਾਲ ਮੁੰਡੇ ਜੇਹੜੇ ਨਾਲ ਮੇਰੇ ਪਿੰਡਾਂ ਚ ਪਾ ਕੇ
ਫਿਰ hoodi california ਚ ਫਿਰਨ ਕੁਰਤੇ ਪਾਏ
Bank account, Relex ਗੱਲ ਜੇ ਕੈਨਦੇ ਨਾਲ ਮੇਰੇ ਗਗਨ
ਆਪਾਂ ਗੱਡੀ g-wagon ਤੇਰੀ ਪਾ ਤੀ navigation
Ready ਹੋ ਜਾਂ we go pick you
Cousin ਮੈ ਕੇਹਾ lets go
ਅਨਾਰਕਲੀ ਸੂਟ ਨੀ ਤੂ ਪਾਈ ਫਿਰਦੀ
ਪਿੱਛੇ ਲਾਇ ਫਿਰਦੀ
ਬਿੱਲੋ ਸਾਰਾ town ਨੀ
ਸੂਰਮਾ ਤਾ ਬਣ ਗਯਾ ਸੱਪ ਬੱਲੀਏ
ਕੰਮ Up ਬੱਲੀਏ
ਰੰਗ ਏ brown ਨੀ
(ਰੰਗ ਏ Brown ਨੀ)
ਅਨਾਰਕਲੀ ਸੂਟ ਨੀ ਤੂ ਪਾਈ ਫਿਰਦੀ
ਪਿੱਛੇ ਲਾਇ ਫਿਰਦੀ
ਬਿੱਲੋ ਸਾਰਾ town ਨੀ
ਸੂਰਮਾ ਤਾਂ ਬਣ ਗਯਾ ਸੱਪ ਬੱਲੀਏ
Kam Up ਬੱਲੀਏ
ਰੰਗ ਏ Brown ਨੀ
ਜੱਟ ਦੇ ਮੁੰਡੇਆ ਤੂ ਰਹ ਬਚ ਕੇ
ਨਾ ਕੋਲੋਂ ਲੰਘ ਹੱਸ ਕੇ
ਲੱਬਦੇ ਸ਼ਿਕਾਰ ਨੀ
ਲੱਬਦੇ ਸ਼ਿਕਾਰ ਨੀ
ਓਹ ਚਮਕਦੇ rim top ਦੀਆਂ ਗੱਡੀਆਂ
ਤਕ ਦੀਆਂ ਨਡੀਆਂ
ਵਿੱਚ ਬੈਠਾ ਯਾਰ ਨੀ
ਹੱਥਾਂ ਵਿੱਚ ਕੱਚ ਦੇ glass ਬੱਲੀਏ
ਬਣਦੇ ਖਾਸ ਬੱਲੀਏ
ਵੈਰੀ ਖਾਂਦੇ ਖਾਰ ਨੀ
ਮੁੱਕ ਦੀ ਏ ਥੱਲੇ range ਕਾਲੀ ਬੱਲੀਏ
ਕਿਲੇ 40 ਬੱਲੀਏ
ਜੱਟ ਕਿਥੋਂ ਦੱਬਦੇ
ਕੁਰਤੇ ਚ ਪੈਂਦੇ ਵਟ ਨੀ
ਥੋੜਾ ਪਿੱਛੇ ਹਾਟ ਨੀ
ਘੋੜੇ ਨਾਲ ਡੱਬ ਦੇ
ਮੁੱਕ ਦੀ ਏ ਥੱਲੇ range ਕਾਲੀ ਬੱਲੀਏ
ਕਿਲੇ 40 ਬੱਲੀਏ
ਜੱਟ ਕਿਥੋਂ ਦੱਬਦੇ
ਕੁਰਤੇ ਚ ਪੈਂਦੇ ਵਾਟ ਨੀ
ਥੋੜਾ ਪਿੱਛੇ ਹਾਟ ਨੀ
ਘੋੜੇ ਨਾਲ ਦੱਬਦੇ
Gill ਤਲਵਾਰੇ ਬਣਦੇ ਅੱਖਾਂ ਨਾਲ ਠਾਰੇ t
ਰੱਖੇ ਯਾਰ ਚਾਰ ਨੀ
ਓ ਚਮਕਦੇ rim top ਦੀਆਂ ਗੱਡੀਆਂ
ਤਕ ਦੀਆਂ ਨਦੀਆਂ
ਵਿੱਚ ਬੈਠੇ ਯਾਰ ਨੀ
ਹੱਥਾਂ ਵਿੱਚ ਕੱਚ ਦੇ glass ਬੱਲੀਏ
ਬਣਦੇ ਖਾਸ ਬੱਲੀਏ
ਵੈਰੀ ਖਾਂਦੇ ਖਾਰ ਨੀ

Поcмотреть все песни артиста

Другие альбомы исполнителя

Похожие исполнители

Nawab

Исполнитель

A Kay

Исполнитель