Jordan Sandhu - Positivity текст песни
Исполнитель:
Jordan Sandhu
альбом: Positivity
ਓਹ ਖੁੱਦ ਉੱਤੇ focus ਹੈ ਨੀ ਬਾਕੀਆਂ ਦੀ ਲੋੜ ਨਹੀਂ
ਹੱਥ ਬਿੱਲੋ ਪਾਨੇ ਆ ਹਜੇ ਹਾਕੀਆਂ ਦੀ ਲੋੜ ਨਹੀਂ
ਮੱਠੀ-ਮੱਠੀ ਚਾਲ, ਕੰਮ ਫਤਿਹ ਹੋਈ ਜਾਂਦੇ
ਕੌਣ ਕਰਦਾ ਏ ਕਿ? ਸਾਨੂੰ ਝਾਕੀਆਂ ਦੀ ਲੋੜ ਨੀ
ਓਹ positivity ਆ ਤੁੰਨ-ਤੁੰਨ ਭਰੀ ਹੋਈ
ਸਿੱਧੇ ਮਾਰੀਦੇ ਆ ਸ਼ਿੱਕੇ, ਸਾਨੂੰ ਚੌਕਿਆਂ ਦੀ ਲੋੜ ਨਹੀਂ
ਓਹ ਲਿਸ਼ਕਦਾ ਡੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ, ਸਾਨੂੰ ਧੋਖਿਆਂ ਦੀ ਲੋੜ ਨੀ
ਆਪਣੇ ਆ ਕੰਮ ਨਾਲ ਕੱਢੇ ਚੰਗਿਆੜੇ
ਅੱਸੀ ਹੋਰ ਤੋ ਕੀ ਲੈਣਾ? ਸਾਨੂੰ ਡੋਕਿਆਂ ਦੀ ਲੋੜ ਨੀ
ਲਿਸ਼ਕਦਾ ਡੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ, ਸਾਨੂੰ ਧੋਖਿਆਂ ਦੀ ਲੋੜ ਨੀ
ਆਪਣੇ ਆ ਕੰਮ ਨਾਲ ਕੱਢੇ ਚੰਗਿਆੜੇ
ਅੱਸੀ ਹੋਰ ਤੋ ਕੀ ਲੈਣਾ? ਸਾਨੂੰ ਡੋਕਿਆਂ ਦੀ ਲੋੜ ਨੀ
ਓਹ ਬੜੇ ਆ ਖੁੱਲਾਏ ਠੇਕੇ ਅੱਧੀ-ਅੱਧੀ ਰਾਤ ਨੂੰ
ਚਾਰ-ਪੰਜ ਨਾਲ ਕੱਠਾ ਕਿੱਤਾ ਨੀ ਬਰਾਤ ਨੂੰ
Ready-ਸ਼ੈਡੀ ਹੋਕੇ ਜਦੋਂ ਮਾਰੀਦਾ ਏ ਗੇੜਾ
ਇੱਕ ਵਾਰੀ ਦੱਸ ਤੱਕੇ ਬਿਨਾ ਰਹਿਜੂ ਕਿਹੜਾ
On chill ਕਰੇ bill, ਜਦੋਂ ਘੁੰਮਣ ਐ ਜਾਈਏ
ਜਿਹੜਾ ਦਿੱਲ ਕਰੇ ਬਸ ਉਹੀ ਪਾਈਏ ਨਾਲ ਖਾਈਏ
ਓਹ ਮਿੱਤਰਾਂ ਨੇ ਸਾਲਾ ਕੁੱਝ ਦੇਣਾ ਨਹੀਂ ਕਿੱਸੇ ਦਾ
ਮੈਂ ਕਿਹਾ ਐਸ਼ full cash, ਪੂਰਾ ਰੱਖਕੇ ਉਡਾਈਏ
ਓਹ ਫ਼ੋਕੀ ਫ਼ੂਕ ਦੇਕੇ ਜੇਹੜੇ ਯਾਰ ਮਰਵਾਉਦੇ
ਦੂਰ ਰਹੋ ਸਾਨੂੰ ਬੰਦੇ ਫੋਕਿਆਂ ਦੀ ਲੋੜ ਨਹੀਂ
ਓਹ ਲਿਸ਼ਕਦਾ ਡੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ, ਸਾਨੂੰ ਧੋਖਿਆਂ ਦੀ ਲੋੜ ਨੀ
ਆਪਣੇ ਆ ਕੰਮ ਨਾਲ ਕੱਢੇ ਚੰਗਿਆੜੇ
ਅੱਸੀ ਹੋਰ ਤੋ ਕੀ ਲੈਣਾ? ਸਾਨੂੰ ਡੋਕਿਆਂ ਦੀ ਲੋੜ ਨੀ
ਲਿਸ਼ਕਦਾ ਡੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ, ਸਾਨੂੰ ਧੋਖਿਆਂ ਦੀ ਲੋੜ ਨੀ
ਆਪਣੇ ਆ ਕੰਮ ਨਾਲ ਕੱਢੇ ਚੰਗਿਆੜੇ
ਅੱਸੀ ਹੋਰ ਤੋ ਕੀ ਲੈਣਾ? ਸਾਨੂੰ ਡੋਕਿਆਂ ਦੀ ਲੋੜ ਨੀ
♪
ਓਹ ਸਿਰ ਉੱਤੇ ਚਿੰਣੀ ਹੋਈ ਦਾ ਵੱਖਰਾ ਸਰੂਰ ਹੈ
ਬਣਦੀ ਨੀ ਓਹਨਾ ਨਾਲ ਜਿਹਨਾਂ 'ਚ ਗ਼ਰੂਰ ਹੈ
ਓਹ ਦਿੱਲ ਦੀ ਕਲੋਨੀ ਕੱਟੀ ਬਸ ਯਾਰਾਂ ਵਾਸਤੇ
ਕੁੜੀ-ਚਿੱੜੀ ਦਾ ਤਾਂ ਪਰਛਾਵਾਂ ਬੜੀ ਦੂਰ ਏ
ਗੱਲਾਂ-ਗੱਲਾਂ ਵਿੱਚ ਕਦੇ ਸੁੱਟੇ ਨਹੀਓ ਗੋਲੇ
ਬਡਿਆਂ ਦੇ ਮਿੱਤਰਾਂ ਨੇ ਕਰੇ ਹੱਥ ਹੋਲੇ
ਤੇਰੇ ਕੋਲ ਮੇਰੀ ਜਾਕੇ ਮੇਰੇ ਕੋਲ ਤੇਰੀ ਕਰੇ
ਓਹ ਬੰਦੇ ਬੱਲਿਆ ਓਏ ਕੱਖੋਂ ਹੁੰਦੇ ਹੋਲੇ
Mani ਲੀਆਂ ਬਹੁਤ ਜੇਹੜੇ ਯਾਰ ਖੜੇ ਨਾਲ
ਹੋਰ ਫ਼ਾਲਤੂ ਲੰਗੋੜ ਕੋਲੋ ਹੌਕਿਆਂ ਦੀ ਲੋੜ ਨੀ
ਓਹ ਲਿਸ਼ਕਦਾ ਡੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ, ਸਾਨੂੰ ਧੋਖਿਆਂ ਦੀ ਲੋੜ ਨੀ
ਆਪਣੇ ਆ ਕੰਮ ਨਾਲ ਕੱਢੇ ਚੰਗਿਆੜੇ
ਅੱਸੀ ਹੋਰ ਤੋ ਕੀ ਲੈਣਾ? ਸਾਨੂੰ ਡੋਕਿਆਂ ਦੀ ਲੋੜ ਨੀ
ਲਿਸ਼ਕਦਾ ਡੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ, ਸਾਨੂੰ ਧੋਖਿਆਂ ਦੀ ਲੋੜ ਨੀ
ਆਪਣੇ ਆ ਕੰਮ ਨਾਲ ਕੱਢੇ ਚੰਗਿਆੜੇ
ਅੱਸੀ ਹੋਰ ਤੋ ਕੀ ਲੈਣਾ? ਸਾਨੂੰ ਡੋਕਿਆਂ ਦੀ ਲੋੜ ਨੀ
Поcмотреть все песни артиста
Другие альбомы исполнителя