Now introducing to you
It's an Ikwinder Singh production
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਬੋਲੀ ਤੋਂ ਦੋਆਬੇ ਦੇ ਉਹ ਲੱਗਦੇ
ਬੋਲੀ ਤੋਂ ਦੋਆਬੇ ਦੇ ਉਹ ਲੱਗਦੇ
ਪਿੰਡ ਦੱਸੋਂ ਕਿਹੜਾ ਏ ਜਨਾਬ ਦਾ?
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਸਿੱਖੀਆਂ ਨੇ ਕਿੱਥੋਂ ਜੀ ਲਿਆਕਤਾਂ?
ਦਾਖਿਲਾ ਏ ਕਿਹੜੇ ਜੀ school ਦਾ?
ਅੱਖੀਆਂ ਨੇ ਐਨੀਆਂ ਸੁਰੀਲੀਆਂ
ਹੋਵੇ ਜਿਵੇਂ ਗੀਤ Sardool ਦਾ
ਸਿੱਖੀਆਂ ਨੇ ਕਿੱਥੋਂ ਜੀ ਲਿਆਕਤਾਂ?
ਦਾਖਿਲਾ ਏ ਕਿਹੜੇ ਜੀ school ਦਾ?
ਅੱਖੀਆਂ ਨੇ ਐਨੀਆਂ ਸੁਰੀਲੀਆਂ
ਹੋਵੇ ਜਿਵੇਂ ਗੀਤ Sardool ਦਾ
ਇਹਨਾਂ ਦੇ ਨਸ਼ੇ ਦੇ ਅੱਗੇ ਖੜ ਜਏ
ਇਹਨਾਂ ਦੇ ਨਸ਼ੇ ਦੇ ਅੱਗੇ ਖੜ ਜਏ
ਹੌਸਲਾ ਨਾ ਕਿਸੇ ਵੀ ਸ਼ਰਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
(ਸੰਦਲੀ ਜੇ ਹਾਸੇ ਨਾਲ...)
(ਮੁੱਛ ਫ਼ੁੱਟ ਗੱਭਰੂ ਪੰਜਾਬ ਦਾ)
(ਸੰਦਲੀ ਜੇ ਹਾਸੇ ਨਾਲ...)
(ਮੁੱਛ ਫ਼ੁੱਟ ਗੱਭਰੂ...)
ਲੰਘਦੇ ਉਹ ਜਿਧਰੋਂ ਵੀ ਸੱਜਣੋਂ
ਸਰਡ-ਸਰਡ ਗੋਲੀ ਚੱਲਦੀ
ਧੁੱਪ 'ਚ ਨਾ ਰੰਗ tan ਹੋ ਜਾਵੇ
ਹੋ ਗਿਆ ਬੱਦਲ bye ਕਲ ਦੀ
ਲੰਘਦੇ ਉਹ ਜਿਧਰੋਂ ਵੀ ਸੱਜਣੋਂ
ਸਰਡ-ਸਰਡ ਗੋਲੀ ਚੱਲਦੀ
ਧੁੱਪ 'ਚ ਨਾ ਰੰਗ tan ਹੋ ਜਾਵੇ
ਹੋ ਗਿਆ ਬੱਦਲ bye ਕਲ ਦੀ
ਰੱਬ ਨੇ ਵੀ ਤਾਣ ਦਿੱਤੀ ਛੱਤਰੀ
ਰੱਬ ਨੇ ਵੀ ਤਾਣ ਦਿੱਤੀ ਛੱਤਰੀ
ਉਹਨੂੰ ਫ਼ਿਕਰ ਆ ਮੁੱਖੜੇ ਗੁਲਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
Bains, Bains ਕਿਤੇ ਤਾਂ ਹੈ ਸੁਣਿਆ
ਆਖਦੇ ਉਹ ਸੱਜਣੋਂ ਪਹਿਚਾਣ ਕੇ
ਲੌਂਗੋਵਾਲ ਜਿੱਥੇ ਮੁੰਡਾ ਜੰਮਿਆ
ਪਿੰਡ ਐ ਤਨੇਠਾ, ਟੈਪੀ ਨਾਨਕੇ
Bains, Bains ਕਿਤੇ ਤਾਂ ਹੈ ਸੁਣਿਆ
ਆਖਦੇ ਉਹ ਸੱਜਣੋਂ ਪਹਿਚਾਣ ਕੇ
ਲੌਂਗੋਵਾਲ ਜਿੱਥੇ ਮੁੰਡਾ ਜੰਮਿਆ
ਪਿੰਡ ਐ ਤਨੇਠਾ, ਟੈਪੀ ਨਾਨਕੇ
ਆਪਣੇ ਬਾਰੇ ਵੀ ਕੁੱਜ ਬੋਲ ਦੋ
ਆਪਣੇ ਬਾਰੇ ਵੀ ਕੁੱਜ ਬੋਲ ਦੋ
ਦੱਸਤਾ ਮੈਂ ਸਬ ਕੁੱਜ ਆਪ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫ਼ੁੱਟ ਗੱਭਰੂ ਪੰਜਾਬ ਦਾ
(ਮੁੱਛ ਫ਼ੁੱਟ ਗੱਭਰੂ ਪੰਜਾਬ ਦਾ)
Поcмотреть все песни артиста
Другие альбомы исполнителя