ਤੱਕਣੀ ਤੋੜੇ ਦੁੱਖ ਮੇਰੇ ਸਾਰੇ, ਹਾਸਾਂ ਅੱਗ ਸੀਨੇ ਲਾਵੇ
ਤੱਕਣੀ ਤੋੜੇ ਦੁੱਖ ਮੇਰੇ ਸਾਰੇ, ਹਾਸਾਂ ਅੱਗ ਸੀਨੇ ਲਾਵੇ
ਬੁੱਲ੍ਹਿਆ ਚੋਂ ਕਰ ਇਕਰਾਰ, ਹਾਏ
ਬੁੱਲ੍ਹਿਆ ਚੋਂ ਕਰ ਇਕਰਾਰ
ਕਿ ਆਸ਼ਿਕ ਮੁੜ ਨਾ ਜਾਵੇ
ਓ, ਕਰ ਲੈ ਮੇਰੇ 'ਤੇ ਐਤਬਾਰ
ਕਿ ਆਸ਼ਿਕ ਮੁੜ ਨਾ ਜਾਵੇ
ਆਖਦਾਂ ਮੈਂ ਦਿਲੋਂ ਤੈਨੂੰ, ਲਾਉਂਦਾ ਨਾ ਕੋਈ ਲਾਰੇ ਨੀ
ਕੱਲਾ ਬੈਠ, ਹੱਸਾਂ ਨਾਲ਼ੇ, ਲਿਖਾਂ ਤੇਰੇ ਬਾਰੇ ਨੀ
ਤੂੰ ਆਰਿਸ਼ਾਂ ਦੀ ਹੂਰ, ਹੀਰੇ, ਆਸ਼ਿਕਾਂ ਦਾ ਕਹਿਣਾ ਨੀ
ਹੁਸਨ ਕਮਾਲ ਉੱਤੋਂ ਸਾਦਗੀ ਦਾ ਗਹਿਣਾ ਨੀ
ਮੈਨੂੰ ਰੂਪ ਦਾ ਬਣਾ ਲੈ ਤੂੰ ਸ਼ਿੰਗਾਰ, ਹਾਏ
ਰਾਂਝੇ ਵਾਂਗ ਨਾ' ਲਵਾਂ ਦੀ ੧੨ ਸਾਲ
ਕਿ ਆਸ਼ਿਕ ਮੁੜ ਨਾ ਜਾਵੇ, ਹੋ
ਕਿ ਆਸ਼ਿਕ ਮੁੜ ਨਾ ਜਾਵੇ, ਹਾਂ, ਓ
ਮਾਸੂਮ ਜਿਹਾ ਚਿਹਰਾ, ਪਰ ਨਖ਼ਰੇ ਨਵਾਬੀ ਨੇ
ਦਿਲ ਸਾਡਾ ਲੁੱਟ ਲਿਆ ਚਿਹਰੇ ਗੁਲਾਬੀ ਨੇ
ਮਿਲੇ ਦਿਲ ਨੂੰ ਸਕੂਨ ਜਦੋਂ ਆਉਂਦੀ ਅੱਖਾਂ ਸਾਹਵੇਂ ਤੂੰ
ਨਾਮ ਤੇਰੇ, ਰੂਹ ਮੇਰੀ, ਹੋਰ ਦੱਸ ਕੀ ਚਾਹਵੇ ਤੂੰ?
ਕਿਵੇਂ ਦਵਾਂ ਤੈਨੂੰ ਪਿਆਰ ਦਾ ਹਿਸਾਬ, ਹਾਏ?
Jass ਲਿਖੂਗਾ ਨਈਂ ਤੇਰੇ 'ਤੇ ਕਿਤਾਬ
ਕਿ ਆਸ਼ਿਕ ਮੁੜ ਨਾ ਜਾਵੇ, ਹੋ
ਕਿ ਆਸ਼ਿਕ ਮੁੜ ਨਾ ਜਾਵੇ, ਹਾਂ, ਓ
Bob music
Поcмотреть все песни артиста
Другие альбомы исполнителя