ਰੁੱਸਿਆ ਨਾ ਕਰ ਤੂੰ, ਸਾਥੋਂ ਰਹਿ ਨਹੀਓਂ ਹੁੰਦਾ
ਕੋਈ ਦੇਖੇ ਤੈਨੂੰ ਹੋਰ, ਸਾਥੋਂ ਸਹਿ ਨਹੀਓਂ ਹੁੰਦਾ
ਰੁੱਸਿਆ ਨਾ ਕਰ ਤੂੰ, ਸਾਥੋਂ ਰਹਿ ਨਹੀਓਂ ਹੁੰਦਾ
ਕੋਈ ਦੇਖੇ ਤੈਨੂੰ ਹੋਰ, ਸਾਥੋਂ ਸਹਿ ਨਹੀਓਂ ਹੁੰਦਾ
ਹੱਥਾਂ ਵਿੱਚ ਹੀਰੇ ਨੇ
ਚਿਹਰੇ 'ਤੇ ਖੁਸ਼ੀਆਂ ਨੇ
ਬਸ ਅੱਖ 'ਚ ਨਮੀ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ
ਸੋਹਣੀਏ, ਨੀ ਸੋਹਣੇ-ਸੋਹਣੇ ਖ਼ਾਬ ਰਹਿੰਦਾ ਦੇਖਦਾ
ਬਣ ਜਾਏ ਨਸੀਬ ਕਿਤੇ ਜੇ ਤੂੰ ਮੇਰੇ ਲੇਖ ਦਾ
ਇੱਕ ਤੂੰਈਓਂ ਨਹੀਂ ਮਿਲ਼ਦੀ
ਬਾਕੀ ਜਿੱਤ ਲਿਆ ਜੱਗ ਸਾਰਾ
ਇਸ ਗੱਲ ਦੀ ਗ਼ਮੀ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ
ਤੂੰ ਆਜਾ, ਤੂੰ ਆਜਾ
ਤੂੰ ਆਜਾ, ਤੂੰ ਆਜਾ
ਤੇਰੇ ਲਈ ਹੀ ਮੰਗਾਂ ਇੱਕ ਰੱਬ ਕੋਲ਼ੋਂ ਸਾਹ ਨੀ
ਵਾਸਤਾ ਖ਼ੁਦਾ ਦਾ, ਮੈਨੂੰ ਹੋਰ ਨਾ ਸਤਾਵੀਂ
ਮੇਰਾ ਦਿਲ ਤਾਂ ਕੀ ਲੱਗਣਾ
ਮੇਰੀ ਜਾਨ ਵੀ ਨਹੀਂ ਬਚਣੀ
ਜੋ ਪੈਂਦਾ ਦਰਦ ਦਾ ਮੀਂਹ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ
ਕਰਦੇ ਤੂੰ ਮੇਰੇ ਉੱਤੇ ਇੱਕ ਅਹਿਸਾਨ ਨੀ
ਮਰਨੋਂ ਬਚਾ ਲੈ Raikoti ਦੀ ਜਾਨ ਨੀ
ਇੱਕ ਤੂੰਈਓਂ ਰਾਹ, ਅੜੀਏ
Happy ਤਾਂ ਘਾਹ, ਅੜੀਏ
ਤੂੰ ਉਹਦੀ ਜ਼ਮੀਂ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ, ਬਸ ਤੇਰੀ ਕਮੀ ਐ
ਤੂੰ ਆਜਾ, ਤੂੰ ਆਜਾ
Поcмотреть все песни артиста