Desi Crew, Desi Crew
Desi Crew, Desi Crew
ਹੋ, ਮਿੱਤਰਾਂ 'ਤੇ ਡੁੱਲ੍ਹ ਗਈ ਸ਼ਰਾਬ ਵਰਗੀ
ਓ, ਪੈਰ ਚੱਕ ਹੋ ਜਾਏ ਨਾ (ਪੈਰ ਚੱਕ ਹੋ ਜਾਏ ਨਾ)
ਵੇ ਤੂੰ ਬੇਬੇ ਨੂੰ ਜਵਾਨਾ ਜਾ ਕੇ ਦੇਦੇ warning
ਮੁੰਡਾ ਪੱਟ ਹੋ ਜਾਏ ਨਾ (ਮੁੰਡਾ ਪੱਟ ਹੋ ਜਾਏ ਨਾ)
ਹੋ, ਮਿੱਤਰਾਂ 'ਤੇ ਡੁੱਲ੍ਹ ਗਈ ਸ਼ਰਾਬ ਵਰਗੀ
ਓ, ਪੈਰ ਚੱਕ ਹੋ ਜਾਏ ਨਾ (ਪੈਰ ਚੱਕ ਹੋ ਜਾਏ ਨਾ)
ਤੂੰ ਬੇਬੇ ਨੂੰ ਜਵਾਨਾ ਜਾ ਕੇ ਦੇਦੇ warning
ਮੁੰਡਾ ਪੱਟ ਹੋ ਜਾਏ ਨਾ (ਮੁੰਡਾ ਪੱਟ ਹੋ ਜਾਏ ਨਾ)
♪
ਓ, ਚੰਨ ਥੱਲੇ ਲਾ ਲਿਆ ਜੱਟਾਂ ਦੇ ਪੁੱਤ ਨੇ
ਨੀ ਪੱਟਤਾ ਸ਼ੁਕੀਨ silky ਜਿਹੀ ਗੁੱਤ ਨੇ
ਹਾਏ, ਆਸ਼ਕਾਂ ਦੀ ਟੋਲੀ ਇਸਤੀਫ਼ਾ ਦੇ ਗਈ
ਹੋ, ਜਦੋਂ ਫੈਸਲੇ ਸੁਣਾਏ ਗੱਭਰੂ ਦੀ ਚੁੱਪ ਨੇ
ਓ, ਦਰਸ਼ਨ ਖੋਏ ਨਾਲੋਂ heavy ਨੇ ਜਵਾਨਾ
ਪਿੰਨੀ ਵੱਟ ਹੋ ਜਾਏ ਨਾ (ਪਿੰਨੀ ਵੱਟ ਹੋ ਜਾਏ ਨਾ)
ਹੋ, ਮਿੱਤਰਾਂ 'ਤੇ ਡੁੱਲ੍ਹ ਗਈ ਸ਼ਰਾਬ ਵਰਗੀ
ਓ, ਪੈਰ ਚੱਕ ਹੋ ਜਾਏ ਨਾ (ਪੈਰ ਚੱਕ ਹੋ ਜਾਏ ਨਾ)
ਵੇ ਤੂੰ ਬੇਬੇ ਨੂੰ ਜਵਾਨਾ ਜਾ ਕੇ ਦੇਦੇ warning
ਮੁੰਡਾ ਪੱਟ ਹੋ ਜਾਏ ਨਾ
♪
ਵੈਲੀ ਬੰਦੇ fan ਮੇਰੀ ਬਿੱਲੀ ਅੱਖ ਦੇ
ਜੱਟ round'an ਨਾਲ਼ rifle'an ਰਜਾ ਕੇ ਰੱਖ ਦੇ
ਵੇ ਲਾਲਿਆਂ ਨੇ double story ਛੱਤ ਲਈ
ਤੂੰ ਸੂਟ ਜੀਹਨਾਂ ਤੋਂ ਖ਼ਰੀਦੇ half-half ਲੱਖ ਦੇ
ਓ, ਬਾਠਾਂ ਵਾਲ਼ੇ ਬਾਠ ਨਾਲ਼ ਛੱਡਦੇ ਯਰਾਨਾ
ਕਿਤੇ ਅੱਤ ਹੋ ਜਾਏ ਨਾ (ਕਿਤੇ ਅੱਤ ਹੋ ਜਾਏ ਨਾ)
ਹੋ, ਮਿੱਤਰਾਂ 'ਤੇ ਡੁੱਲ੍ਹ ਗਈ ਸ਼ਰਾਬ ਵਰਗੀ
ਓ, ਪੈਰ ਚੱਕ ਹੋ ਜਾਏ ਨਾ (ਪੈਰ ਚੱਕ ਹੋ ਜਾਏ ਨਾ)
ਵੇ ਤੂੰ ਬੇਬੇ ਨੂੰ ਜਵਾਨਾ ਜਾ ਕੇ ਦੇਦੇ warning
ਮੁੰਡਾ ਪੱਟ ਹੋ ਜਾਏ ਨਾ
♪
ਨੀ ਗੋਤ ਮੇਰਾ ਢਿੱਲੋਂ, ਸ਼ੌਕ ਰੱਖਾਂ ਗਾਉਣ ਦਾ
ਵੇ ਚੜ੍ਹਿਆ ਜਨੂੰਨ ਜੱਟਾ ਤੈਨੂੰ ਪਾਉਣ ਦਾ
ਬਾਹਰ ਦਾ trip ਕੋਈ plan ਕਰੀਏ
ਹਾਂ, ਆ ਜਾਊਗਾ ਸਵਾਦ ਜ਼ਿੰਦਗੀ ਜਿਊਣ ਦਾ
ਬਹੁਤਾ ਹਵਾ ਵਿੱਚ ਉੱਡ ਨਾ, ਪਤੰਗ ਰੰਗੀਏ
ਨੀ ਡੋਰ ਕਟ ਹੋ ਜਾਏ ਨਾ (ਡੋਰ ਕਟ ਹੋ ਜਾਏ ਨਾ)
ਹੋ, ਮਿੱਤਰਾਂ 'ਤੇ ਡੁੱਲ੍ਹ ਗਈ ਸ਼ਰਾਬ ਵਰਗੀ
ਓ, ਪੈਰ ਚੱਕ ਹੋ ਜਾਏ ਨਾ (ਪੈਰ ਚੱਕ ਹੋ ਜਾਏ ਨਾ)
ਵੇ ਤੂੰ ਬੇਬੇ ਨੂੰ ਜਵਾਨਾ ਜਾ ਕੇ ਦੇਦੇ warning
ਮੁੰਡਾ ਪੱਟ ਹੋ ਜਾਏ ਨਾ
Поcмотреть все песни артиста
Другие альбомы исполнителя