Desi Crew, Desi Crew
Desi Crew, Desi Crew
ਓ, ਉੱਠ ਕੇ ਸਵੇਰੇ, ਬਿੱਲੋ, ਥੋੜ੍ਹਾ ਨ੍ਹੇਰੇ-ਨ੍ਹੇਰੇ, ਬਿੱਲੋ
ਮਿਲਣ ਤੂੰ ਆਜਾ ਮੈਨੂੰ, ਓ, ਕਰਕੇ ਨੀ ਜੇਰੇ, ਬਿੱਲੋ
ਉੱਠ ਕੇ ਸਵੇਰੇ, ਬਿੱਲੋ, ਥੋੜ੍ਹਾ ਨ੍ਹੇਰੇ-ਨ੍ਹੇਰੇ, ਬਿੱਲੋ
ਮਿਲਣ ਤੂੰ ਆਜਾ ਮੈਨੂੰ, ਕਰਕੇ ਨੀ ਜੇਰੇ, ਬਿੱਲੋ
ਕੁਝ ਸੁਣ ਜਾ, ਕੁਝ ਕਹਿ ਜਾ
ਓ, ਦਰਸ਼ਣ ਮਿੱਤਰਾਂ ਨੂੰ...
ਓ, ਦਰਸ਼ਣ ਮਿੱਤਰਾਂ ਨੂੰ ਨਿਰਨੇ ਕਾਲ਼ਜੇ ਦੇਜਾ
ਓ, ਦਰਸ਼ਣ ਮਿੱਤਰਾਂ ਨੂੰ ਨਿਰਨੇ ਕਾਲ਼ਜੇ ਦੇਜਾ
ਓ, ਦਰਸ਼ਣ ਮਿੱਤਰਾਂ ਨੂੰ, ਮਿੱਤਰਾਂ ਨੂੰ, ਮਿੱਤਰਾਂ ਨੂੰ...
ਹਾਏ, you are so sweet
ਹੋ, ਦੇਖੇ ਬਿਨਾਂ ਤੈਨੂੰ, ਜੱਟਾ, ਮੇਰਾ ਵੀ ਨਾ ਸਰਦਾ ਵੇ
ਤੈਥੋਂ ਕਾਹਦਾ ਪਰਦਾ ਵੇ? ਦਿਲ ਬੜਾ ਕਰਦਾ ਵੇ
ਹਾਂ, ਦੇਖੇ ਬਿਨਾਂ ਤੈਨੂੰ, ਜੱਟਾ, ਮੇਰਾ ਵੀ ਨਾ ਸਰਦਾ ਵੇ
ਤੈਥੋਂ ਕਾਹਦਾ ਪਰਦਾ ਵੇ? ਦਿਲ ਬੜਾ ਕਰਦਾ ਵੇ
ਕਿ ਤੇਰੇ ਮੋਢੇ ਉੱਤੇ ਸਿਰ ਰੱਖ ਬਹਿਜਾਂ
ਵੇ ਝਾਕਾ ਹੁਸਨਾਂ ਦਾ...
ਝਾਕਾ ਹੁਸਨਾਂ ਦਾ ਨਿਰਨੇ ਕਾਲ਼ਜੇ ਲੈਜਾ
ਵੇ ਝਾਕਾ ਹੁਸਨਾਂ ਦਾ ਨਿਰਨੇ ਕਾਲ਼ਜੇ ਲੈਜਾ
ਵੇ ਝਾਕਾ ਹੁਸਨਾਂ ਦਾ, ਹੁਸਨਾਂ ਦਾ, ਹੁਸਨਾਂ ਦਾ...
♪
ਤੁਸੀਂ ਆ ਜਾਓ ਹੁਣ
ਓ, ਗੱਲਾਂ ਚਿੱਤ ਕਰੇ ਕਰਾਂ ਬਹਿ ਕੇ ਤੇਰੇ ਨਾਲ਼ ਨੀ
ਨਵੀਂ-ਨਵੀਂ ਲੱਗੀ, ਪਹਿਲਾ college ਦਾ ਸਾਲ ਨੀ
ਹੱਥਾਂ ਵਿੱਚ ਹੱਥ ਪਾ ਕੇ ਸੁਣੀਂ ਜਾਵਾਂ ਤੇਰੀਆਂ ਮੈਂ
ਮੁੱਛ ਉੱਤੇ ਹੱਥ, ਅੱਖ ਚੌਵੀ-ਸੱਤ ਲਾਲ ਨੀ
ਕਿ ਨੈਣਾਂ ਬਿੱਲਿਆਂ 'ਚ ਦੇਖਦਾ ਹੀ ਰਹਿਜਾਂ
ਓ, ਦਰਸ਼ਣ ਮਿੱਤਰਾਂ ਨੂੰ...
ਓ, ਦਰਸ਼ਣ ਮਿੱਤਰਾਂ ਨੂੰ ਨਿਰਨੇ ਕਾਲ਼ਜੇ ਦੇਜਾ
ਓ, ਦਰਸ਼ਣ ਮਿੱਤਰਾਂ ਨੂੰ ਨਿਰਨੇ ਕਾਲ਼ਜੇ ਦੇਜਾ
ਓ, ਦਰਸ਼ਣ ਮਿੱਤਰਾਂ ਨੂੰ, ਮਿੱਤਰਾਂ ਨੂੰ, ਮਿੱਤਰਾਂ ਨੂੰ...
ਹੁਨ ਤੁਸੀਂ ਮੇਰੀ ਜਾਨ ਲੈਣੀ ਐ?
ਪਾਵਾਂ ਸੁਰਮਾ ਬਰੀਕ, ਜੱਟਾ, ਮੋਟੀ-ਮੋਟੀ ਅੱਖ
ਤੇਰੀ ਟੌਰ ਕੱਢੇ ਵੱਟ, ਇਹਦੇ ਵਿੱਚ ਵੀ ਨਾ ਸ਼ੱਕ
ਹੋ, ਡਰ ਦੁਨੀਆ ਤੋਂ ਲੱਗੇ, ਅਜੇ ਪਰਦੇ ਹੀ ਰੱਖ
ਘਰੇ ਕਰ ਲਈ ਜੇ ਗੱਲ, ਹੋ ਜਾਏ ਪੱਕੀ ਪੱਕ-ਠੱਕ
ਸਾਰੀ ਉਮਰ ਲਈ ਤੇਰੀ ਹੋਕੇ ਰਹਿਜਾਂ
ਵੇ ਝਾਕਾ ਹੁਸਨਾਂ ਦਾ...
ਝਾਕਾ ਹੁਸਨਾਂ ਦਾ ਨਿਰਨੇ ਕਾਲ਼ਜੇ ਲੈਜਾ
ਵੇ ਝਾਕਾ ਹੁਸਨਾਂ ਦਾ ਨਿਰਨੇ ਕਾਲ਼ਜੇ ਲੈਜਾ
ਵੇ ਝਾਕਾ ਹੁਸਨਾਂ ਦਾ, ਹੁਸਨਾਂ ਦਾ, ਹੁਸਨਾਂ ਦਾ...
♪
ਹਾਂ, ਹੋਜਾ Laddi Chahal ਦੀ ਤੇ ਜੱਟ ਹੋ ਜਾਊ ਤੇਰਾ
ਆਹਾ, ਖੜ੍ਹ-ਖੜ੍ਹ ਦੇਖੂ ਸਾਰਾ ਪਿੰਡ ਦਦਹੇੜਾ
ਹਾਂ, ਸਿਰੇ ਦੀ ਸ਼ੁਕੀਨ ਵੇ, ਹਸੀਨ ਤੇਰੇ ਹਾਣ ਦੀ (ਹਾਂ)
Fashion freak ਥੋੜ੍ਹੀ, ਹੁਸਨ ਬਥੇਰਾ
ਠੇਠ ਬੋਲੀ ਮਲਵਈਆਂ ਵਾਲ਼ਾ ਲੈਜਾ
ਨੀ ਦਰਸ਼ਣ ਮਿੱਤਰਾਂ ਨੂੰ...
ਓ, ਦਰਸ਼ਣ ਮਿੱਤਰਾਂ ਨੂੰ ਨਿਰਨੇ ਕਾਲ਼ਜੇ ਦੇਜਾ
ਓ, ਦਰਸ਼ਣ ਮਿੱਤਰਾਂ ਨੂੰ... (ਨਿਰਨੇ ਕਾਲ਼ਜੇ ਲੈਜਾ)
ਵੇ ਝਾਕਾ ਹੁਸਨਾਂ ਦਾ ਨਿਰਨੇ ਕਾਲ਼ਜੇ ਲੈਜਾ
ਵੇ ਝਾਕਾ ਹੁਸਨਾਂ ਦਾ (ਨਿਰਨੇ ਕਾਲ਼ਜੇ ਦੇਜਾ)
ਓ, ਦਰਸ਼ਣ ਮਿੱਤਰਾਂ ਨੂੰ ਨਿਰਨੇ ਕਾਲ਼ਜੇ ਦੇਜਾ
ਓ, ਦਰਸ਼ਣ ਮਿੱਤਰਾਂ ਨੂੰ, ਮਿੱਤਰਾਂ ਨੂੰ, ਮਿੱਤਰਾਂ ਨੂੰ...
Поcмотреть все песни артиста