Mankirt Aulakh - Mahindra Thar текст песни
Исполнитель:
Mankirt Aulakh
альбом: Mahindra Thar
ਹੋ, ਨਵੀਂ-ਨਵੀਂ ਆਈ ਕਹਿੰਦੇ Thar ਵੇ ਜੱਟਾ
Mahindra 'ਚ ਇੱਕ phone ਮਾਰ ਵੇ ਜੱਟਾ
ਹੋ, ਨਵੀਂ-ਨਵੀਂ ਆਈ ਕਹਿੰਦੇ Thar ਵੇ ਜੱਟਾ
Mahindra 'ਚ ਇੱਕ phone ਮਾਰ ਵੇ ਜੱਟਾ
ਨਾਲੇ ਲਾ ਦੇ ਤੂੰ duty ਕਿੱਸੇ ਲਾਲੇ ਦੀ
ਵੇ ਕਿਹੜੇ ਤੇਰੇ ਮੂਹਰੇ ਖੰਘਣੇ
ਬੈਠਾ jail 'ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ jail 'ਚੋਂ
ਹੋ, ਬੈਠਾ jail 'ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
♪
ਹੋ, ਸੁੰਨੇ-ਸੁੰਨੇ ਦੇਖ ਮੇਰੇ ਪੈਰ ਵੇ ਜੱਟਾ
ਲੱਗੇ ਕਿੱਸੇ ਸੇਠ ਦੀ ਨਾ ਖੈਰ ਵੇ ਜੱਟਾ
ਹੋ, ਸੁੰਨੇ-ਸੁੰਨੇ ਵੇਖ ਮੇਰੇ ਪੈਰ ਵੇ ਜੱਟਾ
ਲੱਗੇ ਕਿੱਸੇ ਸੇਠ ਦੀ ਨਾ ਖੈਰ ਵੇ ਜੱਟਾ
ਹੋ, ਇੱਕ ਅੱਧਾ ਕਰ ਦੇ mute ਵੇ ਜੱਟਾ
ਆਉਂਦੇ ਵੇਖੀਂ ਸੂਟ ਉੱਤੇ ਸੂਟ ਵੇ ਜੱਟਾ
ਤੂੰ ਭਾਵੇਂ ਸੋਨੇ 'ਚ ਮੜ੍ਹਾ ਦੇ ਮੈਨੂੰ ਸਾਰੀ
ਵੇ ਤੇਰੇ phone ਉੱਤੇ ਕੰਬਣੇ
ਬੈਠਾ jail 'ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ jail 'ਚੋਂ
ਹੋ, ਬੈਠਾ jail 'ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
ਨੱਥਲੀ ਕਰਵਾ ਦੇ ਮਾਹੀਆ, ਮੰਗਦੀ ਤੇਰੀ ਬਿੱਲੋ ਵੇ
ਤੋਲਾ ਤੇਰਾ ਪਿੱਤਲ ਲੱਗਣਾ, ਸੋਨਾ ਆਉ ਕਿੱਲੋ ਵੇ
ਵੇ artist ਤੂੰ ਗੁੰਡਿਆਂ ਦਾ 'ਤੇ art ਤੇਰੀ gun ਜੱਟਾ
ਚੰਨ ਤੇ ਗੀਤ ਥੋਡੇ ਘੱਟ ਆਉਂਦੇ, ਬਹੁਤ ਚਾੜ੍ਹਦੈਂ ਚੰਨ ਜੱਟਾ
ਵੇ Alibaba ਗੁੰਡਿਆਂ ਦਾ, ਨਾਲ ਗੁੰਡੇ ੪੦ ਐ
ਜ਼ਿੰਦ ਰੱਖੀ ਤੱਲੀ 'ਤੇ ਅਤੇ ਫ਼ੀਮ ਵਿੱਚ ਥਾਲੀ ਐ
ਇਹ ਵੀ ਲੁੱਟੀ ਹੋਈ ਐ, ਵੇ ਗੱਡੀ ਜਿਹੜੀ ਕਾਲੀ ਐ
ਹੋ, ਭਾਵੇਂ ਸ਼ਹਿਰ ਵਿੱਚ ਹੋਜੇ ਲਾਲਾ-ਲਾਲਾ
ਵੇ ਤੇਰੇ phone ਉੱਤੇ ਕੰਬਣੇ
ਬੈਠਾ jail 'ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ jail 'ਚੋਂ
ਹੋ, ਬੈਠਾ jail 'ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
Поcмотреть все песни артиста
Другие альбомы исполнителя