Gurj Sidhu!
Snappy!
ਨੀ ਤੂੰ ਪੌਂਦੀ ਫਿਰਦੀ Zara ਨੀ (Zara ਨੀ...)
ਸਾਡਾ ਕੁੱਤਾ ਘੱਸ ਗਿਆ ਸਾਰਾ ਨੀ (ਸਾਰਾ ਨੀ...)
ਨੀ ਤੂੰ ਪੌਂਦੀ ਫਿਰਦੀ Zara ਨੀ
ਸਾਡਾ ਕੁੱਤਾ ਘੱਸ ਗਿਆ ਸਾਰਾ ਨੀ
ਪਿਆਰ ਦਾ ਝੁੱਠਾ ਲਾਰਾ ਲੈਕੇ
ਪਿਆਰ ਦਾ ਝੁੱਠਾ ਲਾਰਾ ਲੈਕੇ
ਪਿਆਰ ਦਾ ਝੁੱਠਾ ਲਾਰਾ ਲੈਕੇ
ਪੱਟ ਗੀ ਰੰਗ ਪਖੰਡਨ ਨੀ...
ਓਹ London ਵਾਲੇ
ਹੋ... London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ

London ਵਾਲੇ ਯਾਰ... ਸੋਨੀਏ...
ਪਾਵੇਂ shift-ਆਂ ਬਲੀਏ ਲੋਨੇ ਅਾਂ ਪਾਵੇਂ pound ਘੱਟ ਕਮਾਉਂਦੇ ਆ
ਓਹ ਗੱਲੀ ਬਾਤੀ fake ਨੀ ਬਣਦੇ ਦਿੱਲ ਤੋਂ ਬਲੀਏ ਚਉਣੇ ਆ

ਤੇਰਾ ਵੈਲੀ rich ਹੁਣ ਗੋਰਾ ਸਾਨੂੰ ਯਾਦ ਕਰਨ ਦੀ ਪੋਰਾ
ਓਹ ਸਾਨੂੰ ਯਾਦ ਕਰਨ ਦੀ ਪੋਰਾ ਧੋਖੀਏ ਰੰਬੇ ਵਾਲੇ ਨਿੱਤ ਵੰਡਣ ਨੀ
London ਵਾਲੇ!
ਓਹ London ਵਾਲੇ!
ਹੋ... London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ...
ਤੈਨੂੰ ਦਿੰਦਾ ਇੱਕ ਸਲਾ ਕੁੜੀਏ ਅਸੀ ਤੇਰੇ ਖੈਰ ਖ਼ਵਾ ਕੁੜੀਏ
ਓਹ "Rav Hanjra" ਜੇਹਾ UK ਦੇ ਵਿਚ ਲਭ ਕੇ ਯਾਰ ਦਿਖਾ ਕੁੜੀਏ
ਤੈਨੂੰ ਦਿੰਦਾ ਇੱਕ ਸਲਾ ਕੁੜੀਏ ਅਸੀ ਤੇਰੇ ਖੈਰ ਖ਼ਵਾ ਕੁੜੀਏ
ਓਹ "Rav Hanjra" ਜੇਹਾ UK ਦੇ ਵਿਚ ਲਭ ਕੇ ਯਾਰ ਦਿਖਾ...
ਹੁਣ ਤਾਂ ਡਾਂਗ ਤੇ ਰੱਖ ਲਿਆ ਡੇਰਾ
ਹੁਣ ਤਾਂ ਡਾਂਗ ਤੇ ਰੱਖ ਲਿਆ ਡੇਰਾ
ਹੁਣ ਤਾਂ ਡਾਂਗ ਤੇ ਰੱਖ ਲਿਆ ਡੇਰਾ
ਜੱਟ ਨਿੱਤ ਗੰਡਾਸੇ ਛੰਡਣ ਨੀ
London ਵਾਲੇ!
ਓਹ London ਵਾਲੇ!
ਹੋ... London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ ਸੋਨੀਏ ਬੋਹਤੀ ਦੇਰ ਨਾ ਹੰਡਣ ਨੀ
London ਵਾਲੇ ਯਾਰ... ਸੋਨੀਏ...
ਹੋ...
Поcмотреть все песни артиста
Другие альбомы исполнителя