Rajvir Jawanda - Fateh Singh Di Fateh текст песни
Исполнитель:
Rajvir Jawanda
альбом: Fateh Singh Di Fateh
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਕੈਸੀ ਚੰਦਰੀ ਸੀ ਘੜੀ ਮਾਤਾ ਦੇਖੀ ਹੋਊ ਖਾਦੀ
ਤੋਰ ਪੋਤੇ ਹਥੀਂ ਚੁਪ ਤੇ ਚੁਪਤੀ ਹੋਗੀ ਹਾ
ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਹਿ ਸੰਝੀ ਕਿਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ
ਫਤਹਿ ਸਿੰਘ ਨੇ ਜਾ ਫਤਹਿ ਸੰਝੀ ਕਿਤੀ ਹੋਵੇਗੀ
ਖਟੀਆਂ ਵੇ ਗੰਗੂਆ ਤੂ ਸਬ ਬਦਨਾਮੀਆਂ
ਖੇੜਾ ਤੇਰਾ ਸੁਟਣਾ ਨਈ ਨਮਕ ਹਰਾਮੀਆਂ
ਖੇੜਾ ਤੇਰਾ ਸੁਟਣਾ ਨਈ ਨਮਕ ਹਰਾਮੀਆਂ
ਪਤਾ ਨਈ ਸੀ ਮਾੜੀ ਤੇਰੀ ਨੀਤੀ ਹੋਏਗੀ ਹਾ
ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸੰਜੀ ਕਿਤੀ ਹੋਵੇਗੀ
ਝੁੱਕੇ ਨਈ ਸੀ ਕਿਸੇ ਆਗੇ ਛੱਡ ਦੇ ਜੈਕਾਰੇ ਸੀ
ਸਿਦਕਾਂ ਦੇ ਪੱਕੇ ਕਿਥੋਂ ਵੈਰੀ ਕੋਲੋ ਹਾਰੇ ਸੀ
ਝੁੱਕੇ ਨਈ ਸੀ ਕਿਸ ਆਗੇ ਛੱਡ ਦੇ ਜੈਕਾਰੇ ਸੀ
ਸਿਦਕਾਂ ਦੇ ਪੱਕੇ ਕਿਥੋਂ ਵੈਰੀ ਕੋਲੋ ਹਾਰੇ ਸੀ
ਸੋਚੋ ਸਿੱਖੀ ਲਈ ਕਿੰਨੀ ਕੁ ਪ੍ਰੀਤੀ ਹੋਗੀ ਹਾ
ਦਿਲਾ ਦਾਦੀ ਜੀ ਦੇ ਦਿਲ ਦੀ ਬੀਤੀ ਹੋਵੇਗੀ
ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ
ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ
ਭੁੱਲ ਨਾ ਓਏ ਜਾਇਓ ਕਿਤੀ ਏਡੀ ਕੁਰਬਾਨੀ ਨੂੰ
ਹੱਥ ਜੋੜ ਆਰਜ਼ੋਈਆਂ ਕਰੇ ਜਤਿੰਦਰ ਜਵਾਨੀ ਨੂੰ
ਹੱਥ ਜੋੜ ਆਰਜ਼ੋਈਆਂ ਕਰੇ ਜਤਿੰਦਰ ਜਵਾਨੀ ਨੂੰ
ਭੁੱਲ ਨਾ ਓਏ ਜਾਏਓ ਕਿਤੀ ੲਏਡੀ ਕੁਰਬਾਨੀ ਨੂੰ
ਹੱਥ ਜੋੜ ਆਰਜ਼ੋਈਆਂ ਕਰੀ ਧੂੜਕੋਟੀਆ ਜਵਾਨੀ ਨੂੰ
ਓਹਨਾ ਹੌਸਲੇ ਦੀ ਕੰਡ ਕਿੱਡੀ ਕਿਤੀ ਹੋਵੇਗੀ ਹਾਂ
ਦਿਲਾ ਦਾਦੀ ਜੀ ਦੇ ਦਿਲ ਦੀ ਬੀਤੀ ਹੋਵੇਗੀ
ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ
ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ
Поcмотреть все песни артиста
Другие альбомы исполнителя