ਕਾਤਿਲ ਅਦਾਵਾਂ, ਕੁੜੀ gun ਵਰਗੀ
ਕਰਦੀ glow, ਫ਼ਿਰੇ ਚੰਨ ਵਰਗੀ
ਹੋ, ਕਾਤਿਲ ਅਦਾਵਾਂ, ਕੁੜੀ gun ਵਰਗੀ
ਕਰਦੀ glow, ਫ਼ਿਰੇ ਚੰਨ ਵਰਗੀ
ਹੋਣਾ ਏ ਹਲਾਕ ਅੱਜ road Romeo
ਹੋਣਾ ਏ ਹਲਾਕ ਅੱਜ road Romeo
ਤੈਨੂੰ ਤੱਕ-ਤੱਕ ਕੇ ਜੋ race ਮਾਰਦੈ
ਹੋ, ਕੱਲਾ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ
ਪਹਿਲਾਂ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ, ਹੋ
♪
ਵਾਲ਼ ਛੱਡੇ ਹੋਏ ਨੇ loose, ਪਾਇਆ suit ਤੰਗ ਨੀ
ਗੱਜਰੇ ਤੇਰੇ ਦਾ ਤੇਰੇ ਜਿਹਾ ਰੰਗ ਨੀ
ਵਾਲ਼ ਛੱਡੇ ਹੋਏ ਨੇ loose, ਪਾਇਆ suit ਤੰਗ ਨੀ
ਗੱਜਰੇ ਤੇਰੇ ਦਾ ਤੇਰੇ ਜਿਹਾ ਰੰਗ ਨੀ
ਸੋਨੇ 'ਤੇ ਸੁਹਾਗਾ, ਨਖ਼ਰੇ 'ਤੇ ਸੰਗ ਨੀ
ਕਰਦਾ ਏ kill ਤੇਰਾ ਅੰਗ-ਅੰਗ ਨੀ
ਠੁੱਕ ਤੇਰੀ ਸੋਹਣੀਏ, ਦੁਨਾਲੀ ਵਰਗੀ
ਰੋਹਬ ਤੇਰਾ round ਜਿੰਨੀ ਠੇਸ ਮਾਰਦੈ
ਹੋ, ਕੱਲਾ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ
ਹੋ, ਕੱਲਾ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ, ਹੋ
♪
ਹੋ, ਗਾਣਿਆਂ ਦੀ list ਬਣਾਈ ਫ਼ਿਰਦੀ
ਹੱਥਾਂ ਉਤੇ ਮਹਿੰਦੀ ਕੁੜੀ ਲਾਈ ਫ਼ਿਰਦੀ
ਹੋ, ਟਿੱਕਾ forehead 'ਤੇ ਸਜਾਈ ਫ਼ਿਰਦੀ
ਹੋ, ਨਜ਼ਰਾਂ ਚੁਰਾਉਂਦੀ ਫ਼ਿਰੇ ਬੜੇ ਚਿਰ ਦੀ
ਮੇਰੇ ਸੁਣਦੀ ਐ ਗਾਣੇ ਕੱਲ੍ਹ ਦੀ repeat 'ਤੇ
ਸੁਣੇ Shivjot ਕੱਲ੍ਹ ਦੀ repeat 'ਤੇ
ਓ, ਕੁੜੀ ਪਾ ਕੇ palazzo ਨੱਚੇ...
ਪਾ ਕੇ palazzo ਨੱਚੇ ਦੇਸੀ beat 'ਤੇ
ਪਾ ਕੇ ਸ਼ਰਾਰਾ ਨੱਚੇ ਦੇਸੀ beat 'ਤੇ
ਓ, ਕੁੜੀ ਪਾ ਕੇ palazzo ਨੱਚੇ ਦੇਸੀ beat 'ਤੇ
ਗੋਰੇ ਮੁੱਖ ਉਤੇ ਐਨਕਾਂ ਨੇ ਕਾਲ਼ੀਆਂ
Golden ਕੰਨਾਂ ਵਿੱਚ ਪਾਈਆਂ ਵਾਲ਼ੀਆਂ
ਗੋਰੇ ਮੁੱਖ ਉਤੇ ਐਨਕਾਂ ਨੇ ਕਾਲ਼ੀਆਂ
Golden ਕੰਨਾਂ ਵਿੱਚ ਪਾਈਆਂ ਵਾਲ਼ੀਆਂ
ਜੁੱਤੀ ਤਿੱਲੇਦਾਰ, ਕਦੇ heel'an ਪਾ ਲਈਆਂ
ਮੁੰਡੇ ਕੀ, ਤੂੰ ਕੁੜੀਆਂ ਵੀ ਪਿੱਛੇ ਲਾ ਲਈਆਂ
ਗਾਵੇ ਜਦੋਂ Billa, ਨੱਚਦੀ ਐ ਦੁਨੀਆ
ਲਿੱਤਰਾ ਵਾਲ਼ੇ ਦਾ ਢੋਲ bass ਮਾਰਦੈ (Aman Hayer)
ਓ, ਕੱਲਾ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ
ਹੋ, ਕੱਲਾ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ, ਹੋ
ਓ, ਕੱਲਾ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ
ਪਹਿਲਾਂ ਹੀ ਨੀ ਮਾਣ ਸੀ palazzo, ਸੋਹਣੀਏ
ਨੀ ਝਾਂਜਰਾਂ ਨਾ' ਦੁੱਗਣੀ grace ਮਾਰਦੈ, ਹੋ
Поcмотреть все песни артиста